ਪੈਸੇ ਨਾਲ ਹੁੰਦਾ ਕਦੇ Yarri ਦਾ ਸੋਦਾ ਨੀ
ਖਰੀਦ ਲੇ ਜੋ ਸਾਡੀ Yarri ਕੋਈ ਇਹਨੇ Yoga ਨੀ



ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ
ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ 💯
✍ jatin

🦅 ਢਿੱਲੋ ਵਿਰ ਬਾਜ ੳੁੱਚੀਅਾ ੳੁਡਾਰੀਅਾਂ ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ..
ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ ਕਦੇ ਗਿੱਦੜਾਂ ਦੀ ਪਰਵਾਹ ਨੀ ਕਰਦੇ

ਨੇਈ ਵਾਲੇ ਖੇਤ ਪਾਤੇ ਤਿੰਨ ਢੋਲ ਲਾਣ ਦੇ
ਚੰਡੀਗੜ ਤੱਕ ਤੇਰੇ ਦੱਬਕੇ ਨੂੰ ਜਾਣ ਦੇ
ਢਿੱਲੋਂ ਵਿਰ ਭਰੀ ਫੀਮ ਨਾਲ਼ ਡੱਬੀ
ਜੇਬ ਨੋਟਾ ਨਾਲ ਲੱਦੀ
ਐਤਕੀਂ ਸਰਪੰਚ ਵੀ ਲਿਖੋਣਾ ਅਸੀ ਗੱਡੀ ਤੇ


ਜਿਹੜੇ ਬੰਦੇ ਅਸੂਲਾਂ ਨਾਲ ਜਿਉਂਦੇ ਨੇ
ਉਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਆਦਾ ਹੁੰਦੇ ਨੇ.

ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,
ਪਰ ਬਰਾਬਰੀ ਕੋਈ ਨੀ ਕਰ ਸਕਦਾ..


ਤੈਨੂ ਧੱਕੇ ਨਾਲ ਪੌਣਾ ਕੋਈਂ ਵੱਡੀ ਗਲ ਨਹੀ
ਮੈਂ ਜਿੱਦੀ ਜ਼ਰੂਰ ਹਾਂ ਪਰ ਬਤਮੀਜ਼ ਨਹੀਂ….


ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ

ਗੁੱਸੇ ਚ ਕੋਈ ਜਲਦਬਾਜ਼ੀ ਨਾ ਕਰੀ ਪੁੱਤ
ਅਸੀਂ ਵੀ ਜਿਆਦਾ ਤੱਤਿਆਂ ਨੂੰ ਠਾਰਨ ਦਾ ਦਮ ਰੱਖਦੇ ਆ

ਉੱਡੇ ਜਾਂਦੇ ਤੀਰ ਵਰਗੇ ਆਂ ਸੱਜਣਾਂ
ਦੇਖੀਂ ਚੌੜ ਚੌੜ ਚ ਵੱਖੀ ਚ ਨਾ ਲੈਜ਼ੀ


ਰੱਬ ਨੂੰ ਲੇਖਾ ਦੇਣਾ
ਰੋਅਬ ਕਿਉ ਝੱਲੀਏ ਦੁਨੀਆਂ ਦਾ


ਬੋਲਣ ਨੂੰ ਬਹੁਤ ਕੁਝ ਆ ਮਿੱਠੀਏ ਬਸ ਮੈਂ ਮੂੰਹ ਤੇ ਚੁੱਪ ਰੱਖਦਾ
ਮੰਨਿਆ ਵਾਲਾ ਅਮੀਰ ਨੀ ਮੈਂ ਪਰ ਦਿਲ ਹੀਰਾ ਜਿਹਾ ਸੀ ਯਾਰ ਦਾ
ਮੈਂ ਸੁਣਿਆ ਸਾਨੂੰ ਛੱਡ ਗਏ ਤੂੰ ਪੈਸੇ ਵਾਲੇਆ ਨਾਲ ਲਾਲੀ ਯਾਰੀ
ਚਲ ਦੇਖਦੇ ਆ ਤੂੰ ਕਿਨਾਂ ਕੇ ਉ ਖ਼ੁਸ਼ ਰੱਖਦਾ
✍️✍️ SuNnY

ਕਿਸੇ ਨੂੰ ‌ਗਿਰਾ ਕੇ ਅੱਗੇ ਵੱਧਣਾ ਫ਼ਿਤਰਤ ਨੀ ਮੇਰੀ
ਧਰਤੀ ਤੇ ਰੈਕੇ ਅਸਮਾਨ ਨੂੰ ਛੂਣ ਦਾ ਜਜ਼ਬਾ ਰੱਖਿਆ
✍️✍️ SuNnY


ਪੱਕੇ ਦੰਮ ਵਾਲੇ ਕਿਥੌ ਹੌਂਕਦੇ ਹੁੰਦੇ
ਜਦੋ ਲੰਘਦੇ ਹਾਥੀ ਕੁੱਤੇ ਭੌਂਕਦੇ ਹੁੰਦੇ

ਸਾਨੂੰ ਰਣਜੀਤ ਸਿੰਘ ਵਰਗੇ ਰਾਜ ਦੀ ਲੋੜ ਆ
ਜਿਹੜਾ ਤਾਜ਼ ਪਿਆ ਲੰਦਨ ਚ
ਸਾਨੂੰ ਉਸ ਤਾਜ਼ ਦੀ ਲੋੜ ਆ
ਅੱਜ ਰਣਜੀਤ ਸਿੰਘ
ਵਰਗੇ ਰਾਜ ਦੀ ਲੋੜ ਆ

ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ..
ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ..
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ..
ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..