ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ, ਪਰ ਬਰਾਬਰੀ ਕੋਈ ਨੀ ਕਰ ਸਕਦਾ..
ਚਰਚਾ ‘ਚ`ਰਹਿੰਦੇ ਆ ਸਟਾਰ ਬੱਲ਼ੀਏ ਜੰਮਿਆ ਸੀ ਅੱਜ ਸਾਡਾ ਯਾਰ ਬੱਲ਼ੀਏ jot
ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
ਜੀ-ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ
ਸੌਚ ਕੇ ਕਰਿਆ ਕਰੌ ਬੁਰਾਈ ਸਾਡੀ ਜਿਸ ਨੂੰ ਤੁਸੀਂ ਜਾ ਕੇ ਮਿਲਦੇ ਓ ਉਹ ਸਾਨੂੰ ਆ ਕੇ ਮਿਲਦੇ ਆ
ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ! ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ
ਕਦੇ ਲਾੲੇ ਨਹੀਂਓੁ ਤੁਕੇ ਗੱਲ ਸਿਰੇ ਲਾੲੀ ਦੀ.. ਧੋਖ਼ਾ ਦੇਣਾ ਨਹੀਂਓੁ ਅਾੳੁਂਦਾ.. ਜਿੱਥੇ ਯਾਰੀ ਲਾੲੀ ਦੀ ..
ਵੱਡੇ ਬਾਈ ਦਾ ਸਹਾਰਾ ਜਿਵੇਂ ਛੱਤ ਨਾ ਛਤੀਰ, ਅੱਖ ਚੱਕੇ ਨਾ ਜ਼ਮਾਨਾ ਜਦੋਂ ਖੜਾ ਵੱਡਾ ਵੀਰ, I LOVE U BAI
ਜਿੱਤ ਕਿਸ ਲਈ, ਤੇ ਹਾਰ ਕਿਸ ਲਈ, ਜਿੰਦਗੀ ਚ ਤਕਰਾਰ ਕਿਸ ਲਈ, ਜੋਂ ਆਇਆ,ਓਹ ਜਾਉ ਜਰੂਰ, ਤਾਂ ਫਿਰ ਇਹ ਹੰਕਾਰ Continue Reading..
Your email address will not be published. Required fields are marked *
Comment *
Name *
Email *