ਪੈਸੇ ਦੀ ਕਮੀ ਪੂਰੀ ਹੋ ਜਾਂਦੀ ਹੈ ਪਰ
ਰੂਹਾ ਦੇ ਮੇਲ ਦੀ ਕਮੀ ਪੂਰੀ ਨਹੀਂ ਹੁੰਦੀ ਪੂਰੀ ਜ਼ਿੰਦਗੀ



ਓਥੇ ਅਮਲਾ ਦੇ ਹੋਣੇ ਨੇ ਨਬੇੜੇ
ਕਿਸੇ ਨੀ ਤੇਰੀ ਜ਼ਾਤ ਪੁੱਛਣੀ।

ਢਿੱਡ ਦਾ ਭੁੱਖਾ ਰੱਜ ਜਾਂਦਾ ਪਰ
ਨੀਤ ਦਾ ਭੁੱਖਾ ਬੰਦਾ ਕਦੀਂ ਨੀ ਰੱਜਦਾ।।


ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇ
ਸੱਜਣ ਹੋਵੇ ਐੱਦਾਂ ਦਾ ਜਿਹੜਾ ਸਾਰੇ ਦੁੱਖ ਮਿਟਾ ਦੇਵੇ.

ਜਦੋਂ ਹਿੱਸੇ ਚੰਨ ਲਿਖਿਆ ਹੋਵੇ
ਤਾਂ ਦਿਲ ਤਾਰਿਆ ਨੂੰ ਨਹੀਂ ਦੇਈਦਾ।।


*ਵਕਤ ਦਾ ਖਾਸ ਹੋਣਾ ਜਰੂਰੀ ਨਹੀਂ ਹੈ।
ਖਾਸ ਦੇ ਲਈ ਵਕਤ ਹੋਣਾ ਜਰੂਰੀ ਹੈ।*
ਜਗਦੀਪ ਕਾਉਣੀ 8427167003


ਪੱਥਰ ਕਦੇ ਗੁਲਾਬ ਨੀ ਹੁੰਦੇ
ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ

ਹਮੇਸ਼ਾ ਨਿਅਤ ਸਾਫ਼ ਰੱਖੋ
ਫੈਸਲਾ ਕਰਮਾ ਦਾ ਹੋਵੇਗਾ ਕਮਾਈ ਦਾ ਨਹੀਂ

ਸੋਹਣੀ ਉਹ ਹੁੰਦੀ ਹੈ,
ਜਿਸ ਨੂੰ ਵੇਖ ਕੇ ਸ਼ੀਸ਼ਾ ਵੀ ਕਹਿ ਉੱਠੇ: ਵਾਹ !


ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..


ਜਿੰਮੇਦਾਰੀ ਦੀ ਇੱਕ ਖੂਬੀ ਹੁੰਦੀ ਹੈ
ਇਹ ਤੁਹਾਨੂੰ ਵਿਗੜਨ ਨਹੀਂ ਦਿੱਤੀ।

ਬੈਠ ਨਾ ਜਾਣਾ ਚੁੱਪ ਕਰਕੇ ਜੰਗ ਹਜੇ ਜਾਰੀ ਆ
ਹੁਣ MSP ਦੀ ਵਾਰੀ ਆ


ਜਿਸਦੇ ਕੋਲੇ ਹੈ ਪੂੰਜੀ ਸ਼ਬਦਾਂ ਦੀ,
ਉਹ ਨਾ ਹਰਗਿਜ਼ ਗਰੀਬ ਹੁੰਦਾ ਏ।

ਕੌਣ ਕਿਸਦਾ ਰਕੀਬ ਹੁੰਦਾ ਏ,
ਆਪੋ-ਅਪਣਾ ਨਸੀਬ ਹੁੰਦਾ ਏ।

ਲੁੱਟ ਲੈਂਦੇ ਨੇ ਉਹ ਜਿਹਨਾਂ ਤੇ ਸ਼ੱਕ ਵੀ ਨਾ ਹੋਵੇ
ਦਿਲ ਤੇ ਲੱਗ ਹੀ ਜਾਂਦੀ ਗੱਲ ਭਾਵੇ ਕੱਖ ਵੀ ਨਾ ਹੋਵੇ