ਬਹੁਤਾ ਚੰਗਾ ਵੀ ਨਾ ਬਣੀ…
ਲੋਕ ਫਿਰ ਵੀ ਤੈਨੂੰ ਮਾੜਾ ਕਹਿਣਗੇ

Loading views...



ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ,
ਚੇਤੇ ਰੱਖੀਂ ਸੱਜਣ ਗਵਾਚੇ ਮਿਲਦੇ ਨਈਂ…

Loading views...

ਫਰਕ ਤਾਂ ਬਸ ਸੋਚ ਦਾ ਹੈ
ਨਹੀਂ ਤਾ ਦੋਸਤੀ ਵੀ ਪਿਆਰ ਤੋਂ ਘੱਟ ਨਹੀਂ ਹੁੰਦੀ

Loading views...

ਮੈ ਆਪਣੀਆਂ ਉਮੀਦਾਂ ਦੀ ਤਰ੍ਹਾ ਟੁੱਟ ਚੁੱਕਾ ਹਾਂ….
ਮਜਬੂਰੀਆਂ ਨੇ ਹੀ ਮੈਨੂੰ ਫੜਿਆ ਹੋਇਆ ਹੈ…..

Loading views...


ਸ਼ੌਕ ਨਹੀ ਆ ਉਦਾਸ ਹੋਣ ਦਾ 😂
ਬਸ ਕਿਸੇ ਦੀ ਯਾਦ ਮੈਨੂੰ ਉਦਾਸ ਕਰ ਦਿੰਦੀ ਹੈ

Loading views...

ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ
ਜਿੱਤ ਨਹੀਂ ਤਾਂ ਹਾਰ ਦਾ ਕਾਰਨ ਕੁਝ ਤਾਂ ਹਾਸਿਲ ਹੋਵੇਗਾ…

Loading views...


ਹਾਲੇ ਮੈਂ ਸੋਚਦਾ ਹਾਂ ਉਹਦਾ ਜਿਕਰ ਕਰਦਾ ਰਹਾਂ ,,
ਬਥੇਰੀ ਉਮਰ ਪਈ ਹੈ ਉਹਨੂੰ ਫੇਰ ਕਦੇ ਭੁੱਲਜਾਂਗੇ ..

Loading views...


ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆਂ ਦਾ ਕੀ ਹੁੰਦਾ,
ਜਿੰਨ੍ਹਾਂ ਮਾਪਿਆਂ ਦੇ ਪੁੱਤਰ ਨਲਾਇਕ ਹੁੰਦੇ ਆ

Loading views...

ਨੀ ਤੂ ਆਸਾ ਲਾਈ ਫਿਰਦੀ ਏ ਆਸਾਰਾਮ 😂😂 ਤੇ…
ਮੁੰਡਾ FAN ਨਾਨਕੀ ਦੇ ਵੀਰ ਦਾ 🤲🙏🙏🙏

Loading views...

ਪੱਬ ਬੋਚ ਕੇ ਟਿਕਾਵੀਂ ❤ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….
ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..

Loading views...


ਇਕੋ ਗੱਲ ਸਤਾਉਂਦੀ ਆ
ਰੋਂਦੀ ਨਾ ਹੋਵੇ

Loading views...


ਕੈਪਸੂਲਾ ਵਾਲੀ ਨਾ ਖੁਰਾਕ ਖਾਈਦੀ,
ਬੂਲਟਾਂ ਤੇ ਗੱਡੀਆ ਨੂੰ ਵੇਖ ਕੇ ਨਾ ਯਾਰੀ ਲਾਈਦੀ

Loading views...

ਕਰੀਮਾਂ ਤੋਂ ਜਿਆਦਾ ਜੇ ਰੱਬ ਤੇ ਯਕੀਨ ਹੁੰਦਾ
ਸ਼ਾਇਦ ਤੇਰਾ ਚਿਹਰਾ ਕਾਇਨਾਤ ਤੋਂ ਹਸੀਨ ਹੁੰਦਾ..

Loading views...


Yaada terea da smunder satho paar nhe hona
vang loka dee mud mud sayho pyaar nhe hona

Loading views...

ਕਰਦਾ ਨਹੀ ਦਿਲ ਸਿਕਾਇਤ ਕਰਨ ਨੂੰ..
ਕਹਿਣਾ ਤਾਂ ਤੈਨੂੰ ਚਾਹੁੰਦੇ ਹਾਂ ਕਿ ਤੂੰ ਹੁਣ ਉਹ ਨਹੀ ਰਿਹਾ

Loading views...

ਜਿੰਨਾ ਨੂੰ ਸ਼ੌਕ ਸੀ ਅਖਬਾਰਾਂ ਦੇ ਪੰਨੇ ਉਤੇ ਬਣੇ ਰਹਿਣ ਦਾ…
ਵਕਤ ਗੁਜਰੇ ਤੇ ਉਹ ਰੱਦੀਆ ਦੇ ਭਾਅ ਵਿਕ ਗਏ..

Loading views...