ਇਕੋ ਗੱਲ ਸਤਾਉਂਦੀ ਆ ਰੋਂਦੀ ਨਾ ਹੋਵੇ
ਲੋਕਾਂ ਤੋਂ ਸੁਣਿਆ ਸੀ ਕਿ ਮੁਹੱਬਤ ਹੁੰਦੀ ਆ ਜਦੋਂ ਸਾਨੂੰ ਹੋਈ ਤਾਂ ਪਤਾ ਲੱਗਿਆ 😘😘😘…#hpy_ਤਲਵਾੜਾ
ਢਿੱਡ ਦਾ ਭੁੱਖਾ ਰੱਜ ਜਾਂਦਾ ਪਰ ਨੀਤ ਦਾ ਭੁੱਖਾ ਬੰਦਾ ਕਦੀਂ ਨੀ ਰੱਜਦਾ।।
Hon Wale Khud Hi Aapne Ho Jande Ne ___|| Kise Nu Keh Ke Aapna Banaya Nahi Janda___||
ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ, ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ।।
ਮਰਨ ਬਾਅਦ ਜਦੋਂ ਲੱਗੇ ਮੈਨੂੰ ਫੂਕਣ ਤਾਂ ਆਵਾਜ਼ ਇਹ ਆਈ ,, ਇਹ ਸਾਰੀ ਉਮਰ ਜਲਿਆ ਏ ਜਲਾਇਆ ਨਹੀਂ ਜਾ ਸਕਦਾ..
ਰੱਬ ਨੇ ਬਾਗਸੀ ਦਤਾਰ ਹਰ ਪਲ ਮਿਲੇ ਤੈਨੂੰ ਜਿੱਦਗੀ ਵਿੱਚ ਪਿਆਰ ਹੀ ਪਿਆਰ ਨੰਨੇ ਮੁਨੇ ਬੱਚੇ ਕਿ ਮੁਬਾਰਕ ਮੇਰੇ ਸੋਹਣੇ Continue Reading..
ਦੁੱਖ ਇਹ ਨਹੀਂ ਕ ਕੋਈ ਜ਼ਿੰਦਗੀ ਚੋ ਚਲੇ ਜਾਂਦੇ ਆ ਦੁੱਖ ਤਾ ਇਹ ਆ ਕ ਕੋਈ ਦਿਲ ਚੋ ਕਿਉਂ ਨੀ Continue Reading..
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ, ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
Your email address will not be published. Required fields are marked *
Comment *
Name *
Email *