ਦੁਨੀਆਂ ਥੋਖਾ ਦੇ ਕੇ ਵੀ ਬੇ ਕਸੂਰ ਐ,,,
ਤੇ ਅਸੀਂ ਭਰੋਸਾ ਕਰਕੇ ਹੀ ਗੁਨਾਹਗਾਰ ਹੋ ਗਏ।। JaANi ✌️
ਤੇਰੇ ਹੁਸ਼ਨ ਦੇ ਆਸ਼ਿਕ ਬੇਸੁਮਾਰ ਸੀ।
ਤੇ ਉਨ੍ਹਾਂ ਵਿਚੋਂ ਇਕ ਮੈਂ ਸੀ।
ਪਤਾ ਤਾਂ ਵਿਹਾਰ ਤੋ ਲਗਣਾ
ਗਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ
ਆਪਾਂ ਕਿਉਂ ਸਬੂਤ ਦਈਏ right ਹੋਣ ਦੇ,,
ਜਿਨ੍ਹਾਂ ਨਿਭਣਾ ਸਾਡੇ ਨਾਲ ਉਹ ਨਿਬੀ ਜਾਂਦੇ ਮਿੱਠਿਆ.
ਲੋਕੀਂ 🗣ਕਹਿੰਦੇ ਮਰ ਕੇ ਨਹੀਂ ਨਾਲ ਕੁਝ 👎ਜਾਣਾ……
❤ਬੇਬੇ ਮੈਨੂੰ ਲੱਗਦਾ 😍ਪਿਆਰ ਤੇਰਾ ਜਾਊਗਾ.
ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ..
ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ..
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਖਾਦਾ ਹੋਇਆ #Apple ਵੀ ਹੁਣ eat ਤੋਂ ate ਹੋ ਗਿਆ☺
ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.👌
ਲੋਕਾਂ ਵਿੱਚ ਆਮ ਜਿਆ ਸ਼ਰੇਆਮ ਬੋਲਗੀ ਤੂੰ
ਜਿੰਦਗੀ ਰਹੀ ਟੱਕਰਾਂਗੇ ਕੁੱਝ ਬਣਕੇ ਖਾਸ ਕੁੜੇ
ਵੇਹਲੇ ਨਾ ਸਮਜਿਓ , ਕੰਮ ਤਾਂ ਸਾਨੂੰ ਵੀ ਬੋਹਤ ਨੇ।
ਬਸ ਲੋਕਾਂ ਵਾਂਗੂੰ busy ਕਹਿਣ ਦੀ ਆਦਤ ਨਹੀਂ।”
“ਕੁਝ ਦੋਸਤ ਮੇਰੇ ਅਜਿਹੇ ਵੀ ਨੇ ,ਜਿਹਨਾਂ ਨੂੰ ਜੇ ਮੈਂ msg
ਨਾ ਕਰਾਂ ਤਾਂ ਸਾਇਦ ਉਹ ਮੈਨੂੰ ਕਦੇ ਯਾਦ ਹੀ ਨਾ ਕਰਨ।
ਐਨੀਆਂ🔥ਠੋਕਰਾਂ ਦੇਣ ਲਈ ਤੇਰਾ ਵੀ🙏ਧੰਨਵਾਦ ਐ 🇨🇦ਜਿੰਦਗੀਏ ,
ਚੱਲਣ🚶ਦਾ ਨਹੀਂ🕯️ਸੰਬਲਣ ਦਾ ਹੁਨਰ ਤਾ ਆ ਹੀ ਗਿਆ
ਗੁੰਮਰਾਹ ਕਰ ਦਿੰਦੇ ਨੇ ਮੰਜ਼ਲਾਂ ਤੋਂ ਕੁੱਝ ਲੋਕ ,
ਹਰ ਕਿਸੇ ਤੋਂ ਰਾਹ ਪੁੱਛਣਾ ਚੰੰਗਾ ਨਹੀਂ ਹੁੰਦਾ
ਜਦੋਂ ਬੁੱਲ੍ਹੇ ਦਾ ਫ਼ਕੀਰਾ ਨਾਲ ਸੰਗ ਹੋ ਗਿਆ .
ਬੰਨ੍ਹ ਘੁੰਗਰੂ ਮਸਤ ਮਲੰਗ ਹੋ ਗਿਆ
ਹੱਸ 😊ਲੈ ਜਿੰਨਾ ਮੇਰੇ 🙎♂️ਤੇ ਹੱਸਣਾ
ਬਆਦ 👈ਵਿੱਚ ਬਸ ਤੈਂ ਮੱਚਣਾ
ਮੁਹੱਬਤ ਹਰ ਸ਼ਖਸ ਤੇ ਮਿਹਰਬਾਨ ਨਹੀਂ ਹੁੰਦੀ
ਪਿਆਰ ਦੇਣ ਤੇ ਲੈਣ ਦੀ ਦਾਤ ਰੱਬ ਕਿਸੇ ਕਿਸੇ ਨੂੰ ਬਖਸ਼ਦਾ