ਮਾਪਿਆਂ ਲਈ ਬੜਾ ਖਾਸ ਹਾਂ ਮੈਂ ਲੋਕਾਂ ਲਈ ਭਾਵੇਂ ਆਮ ਸਹੀ।।
ਮਹੀਨੇ ਮਾਘ ਦੇ ਮੈਂ ਲਾਕੇ ਸੇਰੇ ਨੀ ਤੈਨੂੰ ਲੈ ਜਾਣਾ ਕਰਕੇ ਵਿਆਹ
ਰਾਤ ਭਰ ਤਾਰੀਫ ਕਰਦਾ ਰਿਹਾ ਤੇਰੀ ਚੰਦ ਕੋਲ, ਚੰਦ ਏਨਾਂ ਮੱਚਿਆ ਕੀ ਸਵੇਰ ਤੱਕ ਸੂਰਜ ਬਣ ਗਿਆ|
ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ, ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .
ਸਾਰਿਆਂ ਤੇ ਵਕਤ ਇਕੋ ਜਿਹਾ ਨਹੀਂ ਰਹਿੰਦਾ ਕਦੀ ਕਦੀ ਖੁਦ ਵੀ ਰੋ ਪੈਂਦੇ ਨੇ ਦੂਜਿਆਂ ਨੂੰ ਰਵਾਉਣ ਵਾਲੇ !!
ਸਸਤੇ ਲੋਕ ਮਹਿੰਗੇ ਰਿਸ਼ਤੇ ਗਵਾ ਲੈਂਦੇ ਨੇ ,,,,ਸੰਧੂ!!
ਕਿਸੇ ਦਾ ਬੁਰਾ ਨਾ ਸੋਚੋ ਤੁਹਾਡਾ ਚੰਗਾ ਆਪਣੇ ਆਪ ਹੋਵੇਗਾ
ਤੂੰ ਲੱਭਿਆ ਨਹੀ ਅਸੀ ਰਸਤੇ ਵਿਚ ਜੁ ਮਿਲ ਗੇ ਸੀ ¤¤ ਸਾਡੇ ਪਿਆਰ ਕਦਰ ਨਾ ਕੀਤੀ ਅਸੀ ਤੈਨੂੰ ਸਸਤੇ ਜੁ Continue Reading..
Ohda vi koi kasoor ni!! Mai pyar hi ehna kita ki ohnu maan ho gya!! ☺
Your email address will not be published. Required fields are marked *
Comment *
Name *
Email *