:ਤੂੰ ਬੱਸ ਆਪਣਾ ਖਿਆਲ ਰੱਖੀ…..
ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ
ਮਨਪਰੀਤ



ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ 😣ਮਨਪਰੀਤ

ਕੀ ਪਤਾ ਨੈੱਟਵਰਕ ਕਦੋਂ ਉਡ ਜਾਵੇ ਨੀ
ਕੀ ਫਾਇਦਾ ਏ ਨੈਟ ਤੇ ਲਾਈ ਯਾਰੀ ਦਾ 🤔

ਰੋਟੀ ਘਰ ਪੱਕਦੀ ਹੋਵੇ ਤਾਂ ਸਿਆਸਤ ਵਿਚ ਪੈਰ ਨਾ ਧਰੀਏ…
ਲੁੱਟਿਆ ਧੰਨ ਕਦੇ ਨਹੀਂ ਟਿਕਦਾ ਚਾਹੇ ਕਿੰਨਾ ਵੀ ਦਾਨ ਕਰੀਏ…


ਅੱਜ ਉਹਦੇ ਬਰਾਬਰ ਦਾ ਹੋ ਗਿਆ ਤਾ ਉਹ ਵੀ ਮੇਰੇ ਕੋਲ ਆ ਗਈ

ਬਹੁਤ ਦਿਨਾਂ ਤੋ ਕੋਈ ਹਿੱਚਕੀ ਨੀ ਆਈ,
ਭੁੱਲਣ ਵਾਲੀਏ ਤੇਰੀ ਸਿਹਤ ਤਾ ਠੀਕ ਆ ਨਾ ?


ਅਨਜਾਣ ਮੋਹਬਤ ਦਾ ਇਕ ਫਾਇਦਾ ਜਰੂਰ ਹੈ,,
ਸਕੂਨ ਮਿਲਦਾ ਹੈ ਦਰਦ ਨਹੀਂ ।।


ਸਾਡਿਆਂ ਨੈਣਾਂ ਨੂੰ ਪੜ੍ਹ ਕੇ ਤਾ ਵੇਖ ਸੱਜਣਾਂ,
ਲੋੜ ਪਈ ਤਾਂ ਘੁਪ ਹਨੇਰੇਅਾ ਚ ਵੀ ਤੈਨੂ ਰਾਹ ਦਿਖਵਾਗੇ

ਫੁੱਲ ਮੁਰਜੇ ਕਦੇ ਵਾਪਸ ਖਿਡ ਦੇ ਨੀ।
ਚਲੇ ਗਏ ਸਜਣ ਵਾਪਸ ਮੂਡ ਦੇ ਨੀ। darling

ਬਾਕੀ ਜੋ ਮਾਰਜੀ ਮੰਗ ਲਈ ਦਿਲ ਬੜੇ ਨੇ ਯਾਰਾ ਦੇ ਜੇ
ਕੀਤੀ ਵਿਆਹ ਦੀ ਗਲ ਤਾ ਹੱਥ ਖੜੇ ਨੇ ਯਾਰਾ ਦੇ


ਜਦੋਂ ਅੱਖਾਂ ਹੋਣ ਬੰਦ ਤਾਂ ਹਨੇਰ ਲੱਗਦੈ,
ਦੁੱਖ ਆਪਣੇ ਤੇੇ ਪੈਣ ਪਤਾ ਫੇਰ ਲੱਗਦੈ,,


ਕਈ ਵਾਰ ਬੰਦਾ ਇਹ ਸੋਚ ਕੇ ਵਖ਼ਤ ਖਰਾਬ ਕਰ ਲੈਂਦਾ ਕੀ ਹੁਣ ਮੈਂ ਕੀ ਕਰਾਂ…….

ਨਸ਼ਾ ਏਕ ਹੀ ਕਾਫੀ ਹੈ ਮੁਹੱਬਤ ਮੇ ,
ਜਾ ਉਸਕੇ ਦੀਦਾਰ ਕਾ ਜਾ ੳੇਸਕੇ ਇੰਤਜ਼ਾਰ ਕਾ ।


ਹੋਣੀ ਬਾਪੂ ਨੇ ਗਵਾਈ ਐ ਜਵਾਨੀ,
ਐਵੇਂ ਨੀ ਜਵਾਨ ਹੁੰਦੇ ਪੁੱਤ ਸੱਜਨਾ!!

Calculator ਤੇ ਵੀ ਨਾ ਹੱਲ ਹੋਣੀਆ ..
ਮੇਰੇ ਦਿਲ ਦੀਆਂ ਪਹੇਲੀਆਂ.

ਸੂਰਜ ਦੇ ਨਾਲ ਡੁੱਬ ਜਾਂਦੇ ਨੇ
ਦਿਨਾ ਹੱਸਦੇ ਤੇ ਰਾਤਾ ਨੂੰ ਉਦਾਸ ਜਿਹੜੇ..