ਅਨਜਾਣ ਮੋਹਬਤ ਦਾ ਇਕ ਫਾਇਦਾ ਜਰੂਰ ਹੈ,, ਸਕੂਨ ਮਿਲਦਾ ਹੈ ਦਰਦ ਨਹੀਂ ।।
ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ… ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ..
ਹੁਣ ਕਰਲਾ Enjoy ਥੋੜੇ ਦਿਨ *ਬੇਬੇ_ਗਰੀਬੀ* ਵਾਲੇ ਦਿਨਾਂ ਨੂੰ ਆਉਣ ਵਾਲੇ ਸਮੇ ‘ਚ *ਪੈਸਾ* ਸਭਾਲਣ ਚੋ ਨੀ *ਵੇਲ* ਮਿਲਣਾ
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ, ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ
ਬਹੁਤ ਔਖਾ ਹੈ ਹਰ ਵੇਲੇ ਹਕੀਕਤ ਚ ਰਹਿਣਾ ਜ਼ਿੰਦਗੀ ਚ ਥੋੜੀ ਖੁਸ਼ੀ ਨਾਲ ਜੀਣ ਲਈ ਕੁਝ ਵਹਿਮ ਵੀ ਜਰੂਰੀ ਨੇ।
ਕਰਦੇ ਆ Cheat ❌ ਫੇਰ ਬਣਦੇ ਆ Sweet
ਜਿਂਵੇ ਜਿਅਾਦਾ ਝੱਪ ਕੱਢਣ ਨਾਲ ਪਤੰਗ ਦੀ ਸ਼ੀਖ ਟੁੱਟ ਜਾਂਦੀ ਹੈ.. ੳੁਦਾ ਹੀ ਜਿਅਾਦਾ ਅੱਕੜ ਬੰਦੇ ਨੂੰ ਮਾਰ ਜਾਂਦੀ ਹੈ..
ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ.. ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..
ਮੇਰੀ ਆਖਰੀ ਤਮੰਨਾ ਜਦੋਂ ਦੁਨੀਆ ਤੋ ਜਾਵਾਂ, ਜਿਹਨੂੰ ਇਕ ਵਾਰੀ ਮਿਲਾਂ ਯਾਦ ਵਾਰ-ਵਾਰ ਆਵਾਂ
Your email address will not be published. Required fields are marked *
Comment *
Name *
Email *