ਕਿਸੇ ਵੈਰੀ ਦੀ ਕੋਈ ਪਰਵਾਹ ਨਹੀ..
ਡਰ ਲੱਗਦਾ ਮੂੰਹ ਦੇ ਮਿੱਠਿਆ ਤੋ …
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਕਦਰ ਕਰੋ ਉਹਨਾ ਦੀ ਜਿੰਨਾ ਲਈ ਤੁਸੀ ਜ਼ਰੂਰੀ ਹੋ,
ਬੇਕਦਰਿਆ ਲਈ ਤੜਫਣ ਦੇ ਕੋਈ ਮਾਇਨੇ ਨਹੀ ਹੁੰਦੇ..
ਜਿਸ ਸ਼ਖ਼ਸ ਲਈ ਤੁਸੀਂ ਮੈਨੂੰ ਠੁਕਰਾ ਕੇ ਗਏ ਸੀ 🤷🏻♂️
ਸੁਣਿਆ ਉਹ ਵੀ ਤੁਹਾਡਾ ਨਹੀਂ ਹੋਇਆ
ਕਮੀਆਂ ਨਾਲ ਭਰੇ ਆ ਜਨਾਬ
ਤੇਰੇ ਵਾਂਗ ਰੱਬ ਥੋੜੀ ਆ
ਲੋਕਾਂ ਤੋਂ ਸੁਣਿਆ ਸੀ ਕਿ ਮੁਹੱਬਤ ਹੁੰਦੀ ਆ
ਜਦੋਂ ਸਾਨੂੰ ਹੋਈ ਤਾਂ ਪਤਾ ਲੱਗਿਆ 😘😘😘…#hpy_ਤਲਵਾੜਾ
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ
ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ
ਕਿੰਨੀ ਖਿੱਚ ਸੀ ਜਦੋਂ ਤੱਕ ਅਜਨਬੀ ਸੀ
ਬੇਗਾਨੇ ਜਿਹੇ ਹੋ ਗਏ ਹਾਂ ਜਾਣ ਪਹਿਚਾਣ ਬਣਾ ਕੇ…hpy🥰🥰
ਤੂੰ ਮੈਨੂੰ ਹੱਥਾਂ’ਤੇ ਚੱਕਿਆ
ਪਰ ਮੈਂ ਤਾਂ ਤੇਰੇ ਪੈਰਾਂ ਵਰਗਾ ਵੀ ਨੀ ਮਾਂ
ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ
ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ
ਗੁਸੇ ਵਿੱਚ ਰੌਲਾ ਪਾਉਣਾ ਹੋਵੇ ਤਾਂ ਜੋਰ ਨਹੀਂ ਲਗਦਾ
ਪਰ ਗੁਸੇ ਵਿੱਚ ਚੁੱਪ ਰਹਿਣਾ ਹੋਵੇ ਤਾਂ ਬੜਾ ਜੋਰ ਲਗਦਾ
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ..
ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ.
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –
ਕਾਮਯਾਬ ਇਨਸਾਨ ਖੁਸ਼ ਰਹੇ ਨਾ
ਰਹੇ
ਪਰ ਖੁਸ਼ ਰਹਿਣ ਵਾਲਾ ਇਨਸਾਨ ਕਾਮਯਾਬ ਜ਼ਰੂਰ ਹੁੰਦਾ ਹੈ
ਮੈਨੂੰ ਦਿਨੇ ਹੱਸਦੇ ਨੁੰ ਦੇਖਕੇ ਲੋਕ ਮੇਰੇ ਜਿਹੀ ਜਿੰਦਗੀ ਦੀ ਦੁਆ ਕਰਦੇ ਹੋਣਗੇ,
ਪਰ ਉਹਨਾਂ ਨੂੰ ਕੀ ਪਤਾ ਇਹਨਾਂ ਹਾਸਿਆਂ ਪਿੱਛੇ ਲੁਕਾਏ ਦੁੱਖਾਂ ਦਾ 😕ਲਾਡੀ ✍🏻