ਬਹੁਤ ਨਿਡਰ ਤੇ ਸਬਰ ਵਾਲਾ ਹੋ ਜਾਂਦਾ ਹੈ ਉਹ ਇਨਸਾਨ
ਜਿਸ ਕੋਲ ਗਵਾਉਣ ਲਈ ਕੁੱਝ ਨਹੀਂ ਰਹਿੰਦਾ,,
ਝੂਠੀਆਂ ਕਸਮਾਂ ਖਾਣ ਨਾਲ ਇਨਸਾਨ ਨਹੀਂ ਮਰਦੇ…
ਪਰ ਵਿਸ਼ਵਾਸ ਜਰੂਰ ਮਰ ਜਾਂਦਾ ਹੈ,,,
ਜੇ ਹੁੰਦਾ ਅੱਜ ਭਿੰਡਰਾਂਵਾਲਾ,
ਹਾਕਮ ਨੂੰ ਗਲ ਤੋਂ ਫੜ ਲੈਣਾ ਸੀ।
ਮਿੱਠਾ ਕਿਵੇਂ ਸੁਭਾਹ ਹੋ ਜੂ ,
ਖ਼ਾਂਦਾ ਚੋਬਰ ਚੀਨੀ ਨੀ,
84 ਵੇਲੇ ਰਾਜੀਵ ਗਾਂਧੀ ਦੇ ਬਿਆਨ ਅਤੇ
ਖੱਟੜ ਦੇ ਬਿਆਨ ਵਿੱਚ ਕੋਈ ਫ਼ਰਕ ਨਹੀਂ ਹੈ ,
ਕੀ ਕਰਨਾ ਮੈਂ ਕਰੋੜਾਂ ਰੁਪਏ ਦਾ….
ਜਦ ਅਰਬਾਂ ਦਾ ਬਾਪੂ ਮੇਰੇ ਨਾਲ
ਆ.
ਉਹ ਜਿੰਦਗੀ ਬੜੀ ਪਿਆਰੀ ਸੀ
ਜਦ ਨਾਲ ਸਾਇਕਲ ਦੇ ਯਾਰੀ ਸੀ..
ਜੇਕਰ ਕਿਸੇ ਦੇ ਚਿਹਰੇ ਤੇ ਤੁਹਾਡੇ ਕਰਕੇ ਮੁਸਕਰਾਹਟ ਆ ਰਹੀ ਹੋਵੇ
ਕਦੇ ਉਸ ਇਨਸਾਨ ਦੇ ਹਾਸੇ ਨਾ ਖੋਹਣਾ
ਬੁਰਾ ਵਕ਼ਤ ਤੰਗ ਤੇ ਕਰਦਾ ਹੈ ਪਰ
ਮੂੰਹ ਦੇ ਮਿੱਠੀਆਂ ਦੀ ਅਸਲੀਅਤ ਦਿਖਾ ਜਾਂਦਾ ਹੈ
ਸਾਂਵਲੇ ਜੇ ਰੰਗ ਦਾ ਮੈ ਗੱਭਰੂ
ਪੂਨੀਆ ਤੋਂ ਚਿੱਟੀ ਓ ਰਕਾਣ ਆ
ਜੇ ਬਿੱਲ ਰੱਦ ਨਾ ਹੋਏ ਜਿਓੰਦੇ ਮਰਜਾਂਗੇ
ਆਪਣੇ ਹੀ ਖੇਤਾਂ ਵਿੱਚ ਨੌਕਰ ਹੋਜਾਂਗੇ!!!
ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ
ਦਿਲ ਤੋੜਨ ਦਾ ਕੰਮ ਤਾ ਬੇਈਮਾਨ ਕਰਦੇ ਨੇ।
ਝੱਲੇ ‘ਇੱਸਕ’
ਤੇ ਸਿਆਣੇ ‘ਹਿਸਾਬ ਕਿਤਾਬ’
ਬੜਾ ਤਕੜਾ ਕਰਦੇ ਨੇ
ਮਹਿੰਦੀ ਦੇ ਲਈ ਜਦ ਸਖੀਆ ਉਹਦੇ ਹੱਥ ਖੋਲਣਗੀਆ,__
ਤਾ,ਪਹਿਲੀ ਵਾਰ ਉਹ ਸੱਚੀਆ ਲਕੀਰਾ ਝੂਠ ਬੋਲਣਗੀਆ
ਬੇਸ਼ੱਕ ਫਾਂਸਲੇ ਨਜ਼ਰ ਤਾ ਨਹੀਂ ਆਓਂਦੇ ਪਰ
ਅਕਸਰ ਨਾਜ਼ੁਕ ਪਲਾਂ ਚ ਜ਼ਾਹਿਰ ਹੋ ਜਾਂਦੇ ਨੇ।