ਸਮਾਂ ਰਹਿੰਦੇ ਗਲ਼ਤ-ਫ਼ਹਿਮੀਆਂ…
ਦੂਰ ਨਾ ਕਰੀਆਂ ਜਾਣ ਤਾਂ ਨਫ਼ਰਤ ਚ’ ਬਦਲ਼ ਜਾਂਦੀਆਂ ਨੇ,
ਜਦੋਂ ਦਾ ਮੋਦੀ ਆਇਆ
ਦੇਸ਼ ਦੀ ਬਰਬਾਦੀ ਨਾਲ ਲੈ ਆਇਆ
ਦੋਗਲੇ ਜਿਹੇ ਚੇਹਰੇ ਵਾਲਿਆ ਨੂੰ
ਯਾਰ ਯਾਰ ਆਖਦੇ ਰਹੇ
ਜੋ ਤੁਹਾਡੇ ਕੋਲ ਹੁਣ ਹੈ ਉਸ ਲਈ ਹਮੇਸ਼ਾ
ਜਿੰਦਗੀ ਦੇ ਸ਼ੁਕਰਗੁਜ਼ਾਰ ਰਹੋ
ਗੁੱਸੇ ਗਿਲੇ ਮਿਟਾ ਕੇ ਸੋਇਆ ਕਰੋ,,
ਸੁਣਿਆ ,ਮੌਤ, ਮੁਲਾਕਾਤ ਦਾ ਮੌਕਾ ਨਹੀਂ ਦਿੰਦੀ।
ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ
ਸ਼ਖਸ ਵੀ ਤੇ ਵਕਤ ਵੀ
ਜੇ ਸਾਨੂੰ ਬਿਨਾਂ ਸ਼ਰਤ ਪਿਆਰ ਤੇ ਸਤਿਕਾਰ ਮਿਲਦਾ ਹੈ ਤਾਂ
ਸਾਡੀ ਜਿੰਮੇਵਾਰੀ ਵਧਣੀ ਚਾਹੀਦੀ ਹੈ ,ਹਾਉਮੈ ਨਹੀਂ ….
ਸਸਤੇ ਲੋਕ
ਮਹਿੰਗੇ ਰਿਸ਼ਤੇ ਗਵਾ ਲੈਂਦੇ ਨੇ ,,,,ਸੰਧੂ!!
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ
ਪਾਲੇ ਤਾ ਸਾਡੀ ਬੇਬੇ ਨੇ ਵੀ ਚਾਵਾਂ ਨਾਲ ਸੀ
ਜੇ ਮਾਂਵਾਂ ਬਿਨਾਂ ਪੇਕੇ ਨਹੀ ਹੁੰਦੇ
ਸੱਸਾਂ ਬਿਨਾਂ ਸੋਹਰੇ ਵੀ ਨਹੀਂ ਹੁੰਦੇ
ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ 💯
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ
ਉਹ ਅਪਣੀ ਪੀੜ੍ਹ ਵਿਚੋਂ ਜਦ ਕਦੇ ਮਰ ਕੇ ਉੱਭਰਦਾ ਹੈ
ਉਦੇ ਸਾਹਾਂ ਦੇ ਉੱਤੇ ਵਕ਼ਤ ਫਿਰ ਇਤਰਾਜ਼ ਕਰਦਾ ਹੈ.
ਮੈਂ ਜਿੰਨਾਂ ਦੇ ਝੂਠ ਦਾ ਮਾਣ ਰੱਖ ਲੈਨਾ ..!!
ਉਹ ਸਮਝਦੇ ਨੇ ਮੈਨੂੰ ਬੇਵਕੂਫ਼ ਬਣਾ ਲਿਆ..
ਗੱਲ ਤਾ ਸਾਰੀ ਯਕੀਨ ਦੀ ਹੁੰਦੀ ਆ
ਰੱਬ ਤੇ ਮੁਹੱਬਤ ਕਿਹੜੇ ਦਿਸਦੇ ਨੇ ਕਿਸੇ ਨੂੰ
ਗਲਤੀਆਂ ਲੱਭਣਾ ਗਲਤ ਨਹੀਂ …
ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!
ਇੱਜਤ ਅਤੇ ਤਾਰੀਫ
ਮੰਗੀ ਨਹੀ ਜਾਦੀ ਕਮਾਈ ਜਾਦੀ ਹੈ