Sub Categories

ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ
ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ
ਹਾਰਨ ਵੀ ਨਹੀਂ ਦਿੰਦਾ
#SOHAL

Loading views...



ਤੇਰੀ ਨਫਰਤ ਮੇਂ ਵੋ ਦਮ ਨਹੀਂ ਜੋ ਮੇਰੀ ਮੁਹੱਬਤ ਕੋ ਮਿਟਾ ਦੇ,
ਮੇਰੀ ਚਾਹਤ ਕਾ ਸਮੰਦਰ ਤੇਰੀ ਸੋਚ ਸੇ ਭੀ ਗਹਿਰਾ ਹੈ…‪#

Loading views...

ਜਿੱਥੇ ❤️ ਪਿਆਰ ਗੂੜਾ ਪੈ ਜਾਵੇ …
ਉੱਥੇ ਜ਼ਖ਼ਮ 💔 ਵੀ ਫੇਰ ਗੂੜੇ ਹੀ ਮਿਲਦੇ ਆ..

Loading views...

ਭਗਤਿ ਭੰਡਾਰ ਗੁਰਬਾਣੀ ਲਾਲ ॥
ਗਾਵਤ ਸੁਨਤ ਕਮਾਵਤ ਨਿਹਾਲ ॥੨॥

(ਹੇ ਭਾਈ!) ਪਰਮਾਤਮਾ ਦੀ ਭਗਤੀ ਸਤਿਗੁਰੂ ਦੀ ਬਾਣੀ (ਮਾਨੋ) ਲਾਲਾਂ ਦੇ ਖ਼ਜ਼ਾਨੇ ਹਨ। (ਗੁਰਬਾਣੀ) ਗਾਂਦਿਆਂ ਸੁਣਦਿਆਂ ਤੇ ਕਮਾਂਦਿਆਂ ਮਨ ਸਦਾ ਖਿੜਿਆ ਰਹਿੰਦਾ ਹੈ ॥੨॥

Loading views...


ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥

Socẖai socẖ na hova▫ī je socẖī lakẖ vār.

By thinking, He cannot be reduced to thought, even by thinking hundreds of thousands of times.

ਵਿਚਾਰ ਕਰਨ ਦੁਆਰਾ ਵਾਹਿਗੁਰੂ ਦੀ ਗਿਆਤ ਨਹੀਂ ਹੁੰਦੀ, ਭਾਵੇਂ ਆਦਮੀ ਲੱਖਾਂ ਵਾਰੀ ਵਿਚਾਰ ਪਿਆ ਕਰੇ ।

~ Sri Guru Granth Sahib Ji

Loading views...

ਜਦੋਂ ਕਿਸਾਨ ਜ਼ਹਿਰ ਖਾਂਦਾ ਹੈ ਤਾਂ
ਕੋਈ ਖਬਰ ਨਹੀਂ ,
ਅੱਜ ਪੀਜ਼ਾ ਖਾ ਰਿਹਾ ਤਾਂ
ਬ੍ਰੈਕਿੰਗ ਨਿਊਜ਼ ਬਣੀ ਹੋਈ ਆ

Loading views...


ਆਉਣ ਵਾਲੇ ਕੁਝ ਸਮੇਂ ਚ RBI ਦਾ ਮਤਲਬ
Reliance Bank Of India ਹੋਵੇਗਾ

“ਮੈਂ ਦੇਸ਼ ਨਹੀਂ ਵਿਕਣ ਦੇਵਾਂਗਾ”

Loading views...


ਸਾਰੇ ਗੋਦੀ ਭਗਤ ਕਟੱਪਾ ਦੀ ਤਰ੍ਹਾਂ ਨੇ
ਸਭ ਨੂੰ ਪਤਾ ਕਿ ਭਲਾਲਦੇਵ
ਅਮੀਰਜ਼ਾਦਿਆਂ ਨੂੰ ਦੇਸ਼ ਵੇਚ ਰਿਹਾ ਆ
ਪਰ ਵਚਨ ਦਿੱਤਾ ਆ ਗੁਲਾਮੀ ਕਰਨ ਦਾ

Loading views...

ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ …Dh@liw@l

Loading views...

ਸਰਕਾਰ- ਵਿਚੋਲੀਏ ਖਤਮ ਕਰਨੇ ਆ ਕਿਸਾਨ ਆਪਣੀ ਫਸਲ ਸਿੱਧੀ ਵੇਚਣਗੇ

– ਅਸੀਂ ਵੀ ਵਿਚੋਲੀਏ ਖਤਮ ਕਰਨੇ ਆ ਵੋਟ ਸਿੱਧੀ ਅੰਬਾਨੀ ਨੂੰ ਨਾ ਪਾਇਆ ਕਰੀਏ

Loading views...


ਕਿਸਾਨ ਬਣਨ ਦੇ ਲਈ ਵੀ ਜਿਗਰਾ ਚਾਹੀਦਾ
ਵੈਸੇ ਚੌਂਕੀਦਾਰੀ ਤਾਂ ਸਾਡੇ ਏਥੇ ਕੁੱਤਾ ਵੀ ਕਰ ਲੈਂਦਾ Hun

Loading views...


ਮੋਦੀ ਕਹਿੰਦਾ ਕਿ ਬਿੱਲ ਕਿਸਾਨਾਂ ਦੇ ਭਲੇ ਲਈ ਆ
ਕਿਸਾਨ ਕਹਿੰਦੇ ਸਾਨੂੰ ਨਹੀਂ ਚਾਹੀਦਾ ਇਹ ਬਿੱਲ
ਫਿਰ ਮੋਦੀ ਧੱਕਾ ਕਿਉਂ ਕਰ ਰਿਹਾ ? ਜਿਸ ਲਈ
ਬਿੱਲ ਬਣਾਇਆ ਗਿਆ ਜੇ ਉਸਨੂੰ ਮਨਜ਼ੂਰ ਨਹੀਂ
ਆ ਤਾਂ ਵਾਪਿਸ ਕਿਉਂ ਨਹੀਂ ਲਿਆ ਜਾ ਰਿਹਾ ?

Loading views...

ਪਹਿਲਾਂ ਕਿਸਾਨ ਨੋਟ ਤੇ ਸੀ
ਤੇ ਹੁਣ ਰੋਡ ਤੇ ਆ
ਬੱਸ ਇਹੀ ਆ ਅੱਛੇ ਦਿਨ

Loading views...


ਹਰ ਕੁੜੀ ਮੁੰਡੇ ਨੂੰ msg ਕਰਨ ਵਾਲੀ ਗ਼ਲਤ ਨੀ ਹੁੰਦੀ
ਤੇ ਹਰ ਮੁੰਡਾ ਕੁੜੀ ਦੀ ਰਪਲਾਈ ਕਰਨ ਵਾਲਾ ਗ਼ਲਤ ਨੀ ਹੁੰਦਾ
ਤੇ ਜਿਸਨੂੰ ਕੋਈ ਕੁੜੀ msg ਨਾ ਕਰੇ ਉਹ ਮੇਰੀ ਤਰਾਂ ਸਰੀਫ ਹੁੰਦਾ
😂😂🤣🤣 ਜਿਵੇ ਕੇ ਮੈਂ

Loading views...

ਯੂਪੀ ਦਾ CM ਯੋਗੀ ਕਹਿੰਦਾ
ਕਿਸਾਨ ਖੇਤਾਂ ਚ ਹੀ ਚੰਗੇ ਲੱਗਦੇ ਨੇ
ਅੰਦੋਲਨ ਖਤਮ ਕਰੋ
ਇਹਨੂੰ ਕੋਈ ਦੱਸੋ ਕਿ ਅੰਨੀ ਦਿਆ
ਯੋਗੀ ਵੀ ਸੱਪ ਫੜਦੇ ਹੀ ਚੰਗੇ ਲੱਗਦੇ ਨੇ
ਤੂੰ ਵੀ ਕੁਰਸੀ ਖਾਲੀ ਕਰ

Loading views...

ਗੱਲ ਤਾਂ ਸਮਝਣ ਦੀ ਆ ਮਿੱਤਰਾ
ਜਿਸਨੂੰ ਤੂੰ ਧੋਖਾ ਦੱਸਦਾ
ਸਾਡੇ ਵੱਲੋਂ ਸੱਚ ਦੀ ਬਿਆਨਬਾਜੀ ਸੀ

Loading views...