ਅਜ ਤੂਫ਼ਾਨ ਆਈਆ ਤੇ ਮੈਨੂੰ ਕਹਿੰਦਾ ਮੈ ਤੇਰੇ ਸਭ ਕੂਝ
ਉਜਾੜ ਦੇਵਾਗਾ
ਮੈ ਹੱਸ ਕੇ ਜਵਾਬ ਦਿਤਾ ਯਾਰਾ ਤੂ ਲੇਟ ਹੋ ਗਿਆ ਏ
ਹੂਣ ਕੁਝ ਬਚੀਆ ਹੀ ਨਹੀ ਉਜਾੜਣ ਲਈ…
Loading views...
ਅਜ ਤੂਫ਼ਾਨ ਆਈਆ ਤੇ ਮੈਨੂੰ ਕਹਿੰਦਾ ਮੈ ਤੇਰੇ ਸਭ ਕੂਝ
ਉਜਾੜ ਦੇਵਾਗਾ
ਮੈ ਹੱਸ ਕੇ ਜਵਾਬ ਦਿਤਾ ਯਾਰਾ ਤੂ ਲੇਟ ਹੋ ਗਿਆ ਏ
ਹੂਣ ਕੁਝ ਬਚੀਆ ਹੀ ਨਹੀ ਉਜਾੜਣ ਲਈ…
Loading views...
ਸਾਨੂੰ ਤਾਂ ਸਕੂਲ ਚ ਮਾਸਟਰ
ਰੋਲ ਨੰਬਰ ਨਹੀ ਸੀ ਛੇਤੀ ਦਿੰਦੇ
.
.
.
.
ਕੁੜੀ ਨੇ ਨੰਬਰ ਕਿੱਥੋਂ ਦੇਣਾ
Loading views...
ਦਸਮ ਪਾਤਸ਼ਾਹ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ
ਮੁੱਖੋਂ ਉਚਾਰਦਿਆਂ ਹੀ ਸਭ ਪਾਸੇ ਚੜ੍ਹਦੀ ਕਲ੍ਹਾ ਪੱਸਰ ਜਾਂਦੀ ਹੈ ।
Loading views...
ਬਹੁਤ ਦਰਦ ਹੁੰਦਾ ਹੈ,
ਜਦੋਂ ਆਪਣੀ ਪਸੰਦ ਕੋੲੀ ਹੋਰ,
ਚੁਰਾ ਲੈਂਦਾ ਹੈ…
ਸੁਪਨੇ ਅਸੀ ਵੇਖਦੇ ਹਾਂ,
ਹਕੀਕਤ ਕੋੲੀ ਹੋਰ ਬਣਾ ਲੈਂਦਾ ਹੈ..!!
Loading views...
ਇੱਕ ਹੁੰਦੇ ਆ ਆਸ਼ਿਕ਼
ਦੂਜੇ ਹੁੰਦੇ ਆ ਦੀਵਾਨੇ
ਫਿਰ ਆਉਂਦੇ ਆ block ਹੋਣ ਤੋਂ ਬਾਅਦ
ਆਪਣੇ ਦੋਸਤਾਂ ਨੂੰ ਪੁੱਛਣ ਵਾਲੇ
ਓਹਨੇ ਅੱਜ DP ਬਦਲੀ ਆ ?
Loading views...
ਕੲੀ ਕਰਦੇ ਤਾਰੀਫਾ ਕੲੀ ਸੜਦੇ….
ਡਰ ਲਗਦਾ ੲੇ ਲੋਕਾ ਦੇ ਵਿਹਾਰ ਤੋ….
ਹਰ ਚੀਜ਼ ਮਿਲ ਜਾਂਦੀ ਮੁੱਲ ਹਾਣੀੳੁ….
ਪਰ Yaar ਨਹੀੳੁ ਮਿਲਦੇ ਬਾਜ਼ਾਰ ਚੋ !!!!
Loading views...
ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ,
ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ
Loading views...
ਮੁਸੀਬਤ ਤਾਂ ਮਰਦਾ ਤਾ ਪੈਂਦੀ ਰਹਿੰਦੀ ਏ ..
ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..
Loading views...
ਜਜਬਾਤੀ ਨਹੀਂ ਹੋਣ ਦਿੰਦੀ ਉਹਦੀ ਮੁਸਕਾਨ,
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ…
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ,
ਹੋਵੇ ਤੇਰੀਆਂ ਬਾਹਾਂ ਚ ਜਦੋਂ ਨਿਕਲੇ ਪ੍ਰਾਣ..
Loading views...
ਜਿੰਨੇ ਵਿਚ ਬੱਲੀਏ ਤੂ ਸਾਰੀ ਸਜਦੀ…..
ਓਨੇ ਵਿਚ ਤਾਂ ਮਿਤਰਾਂ ਦੇ ਬੂਟ ਆਉਂਦੇ ਆ …..
Loading views...
Jo sannu badnaam karn nu firde c
.
.
Aaj sale aap hi badnaam hoye firde a
Loading views...
ਲਿਖਿਆ ਮੁਕੱਦਰਾਂ ਦਾ ਕੋਈ ਖੋਹ ਨਹੀਂ ਸਕਦਾ,
ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ..
ਜੇ ਗਮ ਮਿਲੇ ਨੇ ਤਾਂ ਆਉਣਗੀਆ ਖੁਸ਼ੀਆ ਵੀ,
ਰੱਬ ਬਦਲੇ ਨਾ ਦਿਨ ਇੰਝ ਹੋ ਨਹੀਂ ਸਕਦਾ….!!!!!.
Loading views...
ਚਿੱਤ ਕਰੇ ਆਖ ਦੇਵਾ ਗਲ PUTTT ਕੇ
ਲੈ ਗਏ ਤੁਸੀਂ ਮੇਰਾ ਚੈਨ-ਵੈਨ ਲੁੱਟ ਕੇ
ਕਿਵੇਂ ਸੱਚੀ ਤੈਨੂੰ ਦੱਸਾ ਬੋਲ ਕੇ
ਜਿਹੜੇ DIL ਚ ਖਿਆਲ ਚਲਦੇ……..
ਸੱਚੀ #ਸਰਦਾਰ ਜੀ ਤੁਸੀਂ
ਮੇਰੇ ਸੁਪਨੇ ਚ ਆਉਦੇ ਕੱਲ੍ਹ ਦੇ……….
oO ਸੱਚੀ ਸਰਦਾਰ ਜੀ ਤੁਸੀਂ
ਮੇਰੇ ਸੁਪਨੇ ਚ ਆਉਦੇ ਕੱਲ੍ਹ ਦੇ………..
Loading views...
ਪੱਪੂ ਨੇ ਪੇਪਰ ਵਿੱਚ ਸਾਰੇ ਸਵਾਲਾਂ ਦੇ ਉੱਤਰ ਦਿੱਤੇ ਫਿਰ ਵੀ ਫੇਲ ਹੋ ਗਿਆ ”
.
.
.
ਪੱਪੂ ਨੇ ਆਪਣੇ ਬਾਪੂ ਨੂੰ ਦੱਸੀਆ ਤਾਂ ਬਾਪੂ ਨੇ ਸੱਕੂਲ ਵਾਲੀਆਂ ਤੋ ਪੇਪਰ ਦੀ ਰਿਚੈਕੀੰਗ
ਕਰਾਈ “… .
.
ਰਿਚੈਕਿੰਗ ਵਿੰਚ ਪੇਪਰ ਦਾ ਹਾਲ ਕੁੱਝ ਇਸ ਤਰਾਂ ਵਿਖੀਆ ”
.
.
. ਪੱਪੂ ਨੂੰ ਸਵਾਲ ਨੰ 1-” ਟਿਪੂ ਸੁਲਤਾਨ ਕਿਹੜੀ ਲ਼ੜਾਈ ਵਿੱਚ ਮਰੀਆ ?..
.
ਪੱਪੂ ਦਾ ਜਵਾਬ “.- ਆਪਣੀ ਆਖਰੀ ਲੜਾਈ ਵਿੱਚ ” ..
.
.
ਸਵਾਲ ਨੰ 2-“ਅਜਾਦੀ ਦੇ ਕਾਗਜਾ ਤੇ ਹਸਤਾਖਰ ਕਿਥੇ ਕਿਤੇ ਗਏ ?.. .
ਪੱਪੂ ਦਾ ਜਵਾਬ “.- ਕਾਗਜ ਦੇ ਅਖੀਰ ਤੇ ..
.
.
ਸਵਾਲ ਨੰ 3 “- ਤਲਾਕ ਦਾ ਮੁੱਖ ਕਾਰਨ ਕੀ ਸੀ ?..
. ਪੱਪੂ ਦਾ ਜਵਾਬ.-” ਵਿਆਹ..
.
.
ਸਵਾਲ ਨੰ 4 “- ਮਹਾਂਤਮਾ ਗ਼ਾਂਧੀ ਕਦੋ ਪੈਦਾ ਹੋਏ ?
.
.. ਪੱਪੂ ਦਾ ਜਵਾਬ.-” ਆਪਣੇ ਜਨਮਦੀਨ ਵਾਲੇ ਦਿਨ
.
.
ਸਵਾਲ ਨੰ 5-” ਤੁਸੀ ਅੱਠ ਅੱਬਾ ਨੂੰ ਕਿਵੇਂ ਵੰਡੋਂਗੇ ਕੀ ਉਹ ਬਰਾਬਰ ਮਿਲਣ ਸਾਰੀਆਂ
ਨੂੰ ?
. ਪੱਪੂ ਦਾ ਜਵਾਬ.-” ਚਾਕੂ ਨਾਲ ਕੱਟ ਕੇ..!!
.
.
ਭੂਗੋਲ ਦਾ ਸਵਾਲ “: ਭਾਰਤ ਚ ਸਭ ਤੋ ਵੱਧ ਬਰਫ ਕਿਥੇ ਪੈਂਦੀ ਏ …???
.
.
.
.
. ਪੱਪੂ ਦਾ ਜਵਾਬ “ਦਾਰੂ ਦੇ ਗਲਾਸ ਚ .”
.
.
ਪਤਾ ਲਗ਼ੀਆ ਪੱਪੂ ਕਿਓ ਨੀ ਹੋਈਆ ਪਾਸ ?
Loading views...
ਕਈਆਂ ਲੋਕਾਂ ਦੀ ਸੋਚ
instagram ਦੀ D.p ਜਿੰਨੀ ਨਿੱਕੀ ਹੁੰਦੀ ਆ
ਫੇਰ ੳੁਹਨੀ ਕ ਹੀ ਵਰਤਣਗੇ…
Loading views...
ਨਿੱਤ ਖਾਬਾਂ ਵਿੱਚ ਆਉਂਦੀ ਏ,
ਜੋ ਵੱਸਦੀ ਏ ਸਾਹਾਂ ਵਿੱਚ,
ਹੋ ਕੇ ਕੋਹਾਂ ਦੂਰ ਵੀ ਉਹ ਰਹਿੰਦੀ ਏ ਨਿਗਾਹਾਂ ਵਿੱਚ,
ਸੱਚ ਜਾਣਿਉ ਉਦੋਂ ਮੈਂ ਥਾਏਂ ਬੈਠਾ ਮੁੱਕ ਜਾਂਦਾ,
ਜਦੋਂ ਟੁੱਟਦਾ ਏ ਖਵਾਬ ਦਿਸੇ ਗੈਰਾਂ ਦੀਆਂ ਬਾਹਾਂ ਵਿੱਚ..
Loading views...