ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ…
ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।
Loading views...
ਹੀਰ ਦੀ ਕਹਾਣੀ ਪੜ੍ਹਨ ਨੂੰ ਤਾਂ ਬਹੁਤ ਚੰਗੀ ਲੱਗਦੀ ਹੈ…
ਪਰ ਜਦੋਂ ਘਰ ਹੀਰ ਜੰਮਦੀ ਹੈ ਤਾਂ ਬੰਦਾ ਗੰਡਾਸਾ ਚੁੱਕ ਲੇੰਦਾ ।
Loading views...
ਤੇਰੇ ਹੁੰਦੇ ਆ ਪੁਲਸੀਆ ਯਾਰਾਂ ਵੇ ਗੱਡੀ ਦਾ ਚਲਾਣ ਹੋ ਗਿਆ
Loading views...
ਸਾਰਿਆਂ ਦਾ ਕਰਦੇ ਆਂ ਦਿਲੋਂ ਮਿੱਤਰਾ..
ਕੋਈ ਵਰਤੇ ਜਾਂ ਪਰਖੇ ਉਹ ਗੱਲ ਵੱਖਰੀ..
Loading views...
ਝਾਕਣੀ ਦੇ ਨਾਲ ਬਰਬਾਦ ਕਰੇ ਨੀ….
ਜੱਟ ਨੂੰ ਸ਼ਿਕਾਰੀ ਤੌ ਤੂੰ ਸਾਧ ਕਰੇ ਗੀ..
Loading views...
ਪਿਤਾ ਦੀ ਦੋਲਤ ਤੇ ਕੀ ਘਮੰਡ ਕਰਨਾ..
ਮਜ਼ਾ ਤਾ ਤਦ ਹੈ ਜਦ ਦੋਲਤ ਅਪਣੀ ਹੋਵੇ
ਅਤੇ ਘਮੰਡ ਪਿਤਾ ਕਰੇ..
Loading views...
ਜਿਨ੍ਹਾ ਵਿਚ ਇੱਕਲੇ ਚੱਲਣ ਦੇ ਹੋਂਸਲੇ ਹੁੰਦੇ ਨੇ,
ਉਨ੍ਹਾ ਪਿੱਛੇ ਇੱਕ ਦਿਨ ਵੱਡੇ ਕਾਫ਼ਿਲੇ ਹੁੰਦੇ ਨੇ।
Loading views...
ਜੇਹੜੇ ਸਾਨੂ ਦੁਖੀ ਦੇਖ ਕੇ ਖੁਸ਼ ਹੂੰਦੇ ,
ਆਸੀ ਵਿ ਔਹਨਾ ਨੰੂ ਸਾੜਨ ਲਈ ਖੂਸ਼ ਹੌ ਜੀ ਦਾ
Loading views...
ਰੱਬਾ ਮੇਰੀ ਉਮਰ ਵੀ ਮੇਰੇ ਬੇਬੇ ਬਾਪੂ ਜੀ ਨੂੰ ਲਾ ਦੇਵੀ
Love u ਬੇਬੇ ਬਾਪੂ ਜੀ
Loading views...
ਸਰੀਫਾ de 22 ਆ…
….. ਵੈਲੀਆ de ਜਵਾਈ aa
Loading views...
ਜੋ ਦਿਓਗੇ ਓਹੀ ਹੀ ਵਾਪਸ ਆਵੇਗਾ
ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ
Loading views...
ੲਿਤਜਾਰ ਕਰ ਲੈਦੇ ਕਮਲੀੲੇ ਟਾੲੀਮ ਮਾੜਾ ਸੀ ਦਿਲ ਨਹੀ
Loading views...
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..
Loading views...
ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ,
ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ
Loading views...
ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ
Loading views...
੨੦੨੦ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਆਉਣ ਵਾਲਾ ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸੀਆਂ ਭਰਿਆਂ ਹੋਵੇ ਅਤੇ ਤੁਹਾਡੀ ਹਰ ਮਨੋਕਾਮਨਾ ਪੂਰੀ ਹੋਵੇ। ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਜੀ..
Loading views...
ਕਾਕਾ ਜਦੋ ਟਾਈਮ ਮਾੜਾ ਹੁੰਦਾ ਨਾ
ਉਦੋ ਬੱਤਖਾ ਵੀ ਡੁੱਬ ਜਾਦੀਆ ਤੇ
ਜਦੋ ਟਾਈਮ ਚੰਗਾ ਹੋਵੇ ਤਾ ਪੱਥਰ ਵੀ ਤਰ ਜਾਦੇ ਆ।
Loading views...