ਜਿਹੜਾ ਜਿਹੜਾ ਉੱਠ ਗਿਆ
ਉਹ ਵਾਹਿਗੁਰੂ ਜੀ ਜਰੂਰ ਲਿਖੋ
Loading views...
ਜਿਹੜਾ ਜਿਹੜਾ ਉੱਠ ਗਿਆ
ਉਹ ਵਾਹਿਗੁਰੂ ਜੀ ਜਰੂਰ ਲਿਖੋ
Loading views...
ਮੈਂ ਪੁੱਛਿਆ ਓਨੂੰ ਕਿ ਪਸੰਦ ਹੈ
ਤੈਨੂੰ
ਓ ਬਹੁਤ ਦੇਰ ਤੱਕ ਬੱਸ ਮੈਨੂੰ ਹੀ ਦੇਖਦੀ ਰਹੀ…
Loading views...
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ…
ਸੋਹਣੇ ਤਾਂ ਉੰਝ ਲੋਕ ਬਥੇਰੇ ਹੁੰਦੇ ਨੇ..
Loading views...
ਝੱਲੇ ‘ਇੱਸਕ’
ਤੇ ਸਿਆਣੇ ‘ਹਿਸਾਬ ਕਿਤਾਬ’
ਬੜਾ ਤਕੜਾ ਕਰਦੇ ਨੇ
Loading views...
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
Loading views...
ਮਹਿੰਦੀ ਦੇ ਲਈ ਜਦ ਸਖੀਆ ਉਹਦੇ ਹੱਥ ਖੋਲਣਗੀਆ,__
ਤਾ,ਪਹਿਲੀ ਵਾਰ ਉਹ ਸੱਚੀਆ ਲਕੀਰਾ ਝੂਠ ਬੋਲਣਗੀਆ
Loading views...
ਜਦੋਂ ਯਾਦ ਸੱਜਣਾਂ ਦੀ ਆਈ
ਅੱਖਾਂ ਦੇ ਵਿੱਚੋ ਪਾਣੀ ਆ ਗਿਆ
ਕਿਓ ਪਾਇਆ ਸੀ ਪਿਆਰ ਦਿਲਾ ਮੇਰਿਆ
ਤੂੰ ਉਮਰਾ ਦਾ ਰੋਗ ਲਾ ਲਿਆ
Loading views...
ਨਾਂ ਉਹ ਬੋਹੜ ਤੇ ਨਾ ਉਹ ਬਾਬੇ
ਸੱਥਾ ਦੇ ਵਿੱਚ ਮਿਲਦੇ ਆਂ
ਅੱਜ ਕੱਲ ਦੇ ਤਾਂ ਕਾਕੇ ਨਸਿਆ ਦੇ
ਵਿੱਚ ਹਿਲਦੇ ਆ
ਕਿਥੇ ਗਈਆਂ ਖੁਰਾਕਾ ਪੈ ਗਈਆਂ ਡੂੰਘੀਆਂ ਖਾਰਾ ਨੇ
ਲੱਕ ਤੋੜ ਕੇ ਰੱਖਤਾ ਇਹ ਚੰਦਰੀਆ ਸਰਕਾਰਾਂ ਨੇ
Loading views...
ਲਾਟਰੀ ਸਿਰਫ ਪੈਸਿਆਂ ਦਾ ਹੀ ਮਿਲਣਾ ਨਹੀ ਹੁੰਦੀ
ਜਿੰਦਗੀ ਜਿਉਣ ਲਈ ਵੀ ਇੱਕ ਵਧੀਆ ਜੀਵਨ ਸਾਥੀ ਦਾ ਮਿਲਣਾ ਵੀ
ਕਿਸੇ ਲਾਟਰੀ ਤੋ ਘੱਟ ਨਹੀ
Loading views...
ਸਿਆਣੇ ਬੰਦੇ ਦੀ ਆਪਾ ਨੂੰ ਸਮਝ ਲੱਗੇ ਭਾਂਵੇ ਨਾ,
ਪਰ ਚਲਾਕ ਬੰਦੇ ਦੀ ਆਪਾ ਅੱਖ ਪੜ ਲਈਦੀ”
Loading views...
ਭਗਤ ਸਿੰਘ ਦੇ ਵਾਰਿਸੋ।
ਓਹ ਤਾਂ ਬੰਦੂਕਾਂ ਬੀਜਦਾ ਸੀ।
ਤੁਸੀਂ ਗਾਂਧੀ ਬਣੇ ਫਿਰਦੇ ਓਂ।ਕੁਛ ਤੋ ਗੜਬੜ ਹੈ।
Loading views...
ਅੱਜ ਦਾ ਵਿਚਾਰ
ਇਕੱਠੇ ਹੋਣਾ ਇੱਕ ਸ਼ੁਰੂਆਤ ਹੈ।
ਇਕੱਠੇ ਰਹਿਣਾ ਤਰੱਕੀ ਹੈ।
ਮਿਲ ਕੇ ਕੰਮ ਕਰਨਾ ਸਫਲਤਾ ਹੈ।
Loading views...
ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥
Loading views...
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾਂ ਗੁਣੀ ਗਹੀਰਾ ।।
ਕੋਈ ਨ ਜਾਣੈ ਤੇਰਾ ਕੇਵਡੁ ਚੀਰਾ ।।
ਅੰਮ੍ਰਿਤ ਵੇਲੇ ਦੀ ਪਿਆਰ ਤੇ ਸਤਿਕਾਰ ਭਰੀ
ਸਤਿ ਸ੍ਰੀ ਆਕਾਲ ਜੀ
ਵਹਿਗੂਰੁ ਸਭ ਨੂੰ ਖੁੱਸ਼ੀਆ ਤੇ ਤੰਦਰੁਸਤੀ ਬਖ਼ਸ਼ੇ
Loading views...
ਬੇਸ਼ੱਕ ਫਾਂਸਲੇ ਨਜ਼ਰ ਤਾ ਨਹੀਂ ਆਓਂਦੇ ਪਰ
ਅਕਸਰ ਨਾਜ਼ੁਕ ਪਲਾਂ ਚ ਜ਼ਾਹਿਰ ਹੋ ਜਾਂਦੇ ਨੇ।
Loading views...
ਜਦੋਂ ਮੋਦੀ ਜਨਮਿਆ ਹੋਣੈ,
ਕੰਧਾਂ ਵੀ ਕੰਬੀਆਂ ਹੋਣੀਆਂ
Loading views...