ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ ॥🙏
ਇੱਕ ਵਾਹਿਗੁਰੂ ਦਾ ਹੀ ਦਰ ਹੈ ਜਿਥੇ ਜਾ ਕੇ ਹਰ ਦਰਦ ਖਤਮ ਹੋ ਜਾਂਦਾ ਹੈ
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ Continue Reading..
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ||
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ‘ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ।
ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥🙏
ਧੰਨ ਲਿਖਾਰੀ ਨਾਨਕਾ , ਜਿਨਿ ਨਾਮੁ ਲਿਖਾਇਆ ਸਚੁ
ਅ ਅਜੀਤ ਸਿੰਘ ਨੂੰ ਭੁੱਲਿਆ ਤੂੰ ਹੋਣਾ ਨੀ ਆਲੌਕਿਕ ਇਕ ਖੌਫ ਦਾ ਪਰਦਾ ਖੁੱਲਿਆ ਤਾਂ ਹੋਣਾ ਨੀ ਜ ਮੈਦਾਨੇ ਜੰਗ Continue Reading..
Your email address will not be published. Required fields are marked *
Comment *
Name *
Email *