Sub Categories

ਆਉਦੀਆਂ ਨੀ ਲੋਟ ਬੀਬਾ ਆਕੜਾਂ ਜੇ ਤੇਰੀਆਂ😏
Munde ਉੱਤੇ Senti ਨੇ ਹੋਰ ਵੀ ਬਥੇਰੀਆਂ

Loading views...



ਸ਼ੁਰੂ ਤੋਂ ਹੀ ਅਸੂਲ ਬੜੇ ਕੱਬੇ ਨੇ,
ਮਤਲਬੀ ਰਿਸਤੇ ਨਹੀਂ ਰੱਖੇ
ਓਹੀ ਰੱਖੇ ਜੋ ਦਿਲ ਨੂੰ ਫੱਬੇ ਨੇ

Loading views...

ਜਿੰਦਗੀ, ਯਾਰੀ, ਤੇ ਸਫਰ ਮੁੱਕਦੇ ਜ਼ਰੂਰ ਨੇ…
ਬੱਚੇ ਨਾਲ ਬੱਚਾ, ਤੀਵੀਂ ਤੋ ਆਦਮੀ , ਇਸ਼ਕ ਤੋ ਹੁਸਨ
ਰੁੱਸਦੇ ਜ਼ਰੂਰ ਨੇ…..??
…
.
.
ਅੰਬਰਾਂ ਤੋ ਤਾਰਾ , ਟਾਹਣੀ ਤੋ ਫੁੱਲ ,
ਪਿਆਰ ਵਿੱਚ ਦਿੱਲ ਟੁੱਟਦੇ ਜ਼ਰੂਰ ਨੇ

Loading views...

ਕੋਈ ਵੀ (ਚੀਜ਼ ਜਾਂ ਕੰਮ) ਇੱਕ ਹੱਦ ਤੱਕ ਚੰਗਾ ਹੁੰਦਾ
ਹੱਦ ਤੋਂ ਵੱਧ ਤਾਂ ਮਜ਼ਾਕ ਵੀ ਲੜਾਈ ਦਾ ਕਾਰਨ ਬਣ ਜਾਂਦਾ

Loading views...


ਕਿਸ ਤੇ ਵਿਸ਼ਵਾਸ ਕਰੀਏ
ਕਿਸ ਤੇ ਨਾ ਕਰੀਏ
ਕੁਝ ਸਮਝ ਆਉਂਦਾ ਨਹੀ
ਪਿਆਰ ਪਿਆਰ ਤੇ ਹਰ
ਕੋਈ ਕਰਦਾ ਪਰ
ਦਿਲੋਂ ਕੋਈ ਨਿਭਾਉਂਦਾ ਨਹੀ…

Loading views...

ਜਿੰਦਗੀ ਦਾ ਕੁਝ ਪਤਾ ਨਹੀ ਕੱਦ ਮੁਕ ਜਾਣਾ.
ਸਾਹਾ ਦੀ ਏਸ ਡੋਰ ਨੇ ਕੱਦ ਟੁੱਟ ਜਾਣਾ.
ਵੇਖ ਲਵੀਂ ਭਾਵੇ ਤੂੰ ਲੱਖ ਵਾਰ ਰੁੱਸ ਕੇ,
ਇੱਕ ਤੇਰੀ ਖਾਤਰ ਅਸੀਂ ਹਰ ਕਿਸੇ ਅੱਗੇ ਝੁਕ ਜਾਣਾ.

Loading views...


iPhone Store ਆਲੇ ਨੂੰ ਪੂਰਾ ਲੱਖ ਰੁਪਈਆ ਗਿਣ ਕੇ ਫੜਾਇਆ
ਓਹਦੀ ਦੁਕਾਨ ਤੇ ਹੀ ਡੱਬਾ ਖੋਲਿਆ,
iPhone 7 ਚ SIM ਪਾਉਣ ਹੀ ਲੱਗਾ ਸੀ ਕੇ……..

ਅਲਾਰਮ ਵੱਜ ਪਿਆ🕔…….

ਬੱਸ ਫੇਰ…….

ਅੱਖ ਖੁੱਲਗੀ ਮੈਂ ਤਾਂਵੀ ਸੌਵਾਂ ਜਾਣਕੇ
ਖੌਰੇ ਦੂਜੀ ਵਾਰੀ ਆਜੇ ਸੁਪਨਾ😍 !!
😂😂😃😃😛😛😅😅😜

Loading views...


ਉਹ ਕਹਿੰਦੀ ਜਿਸ ਦਾ ਡਰ ਸੀ ਉਹੀ ਹੋ ਗਿਆ,
ਏਨੀ Chatting ਕਰਕੇ ਤੁਹਾਡੇ ਨਾਲ ਪਿਆਰ ਹੋ ਗਿਆ

Loading views...

ਹਮਸਫਰ ਬਣਾ ਲੈ ਅਸੀਂ ਸਾਥ ਨਿਭਾਵਾਂਗੇ
ਉਹ ਨਹੀੰ ਜੋ ਦਿਲ ਲਗਾ ਕੇ ਛੱਡ ਜਾਵਾਂਗੇ

Loading views...

ਇਥੇ ਹਰ ਚੀਜ਼ ਜੱਟਾ ਬਲੈਕ ਮਿਲਦੀ…
ਸਾਲੀ ਯੂਰੀਆ ਤੋ ਸੌਖੀ ਤਾ ਸਮੈਕ ਮਿਲਦੀ

Loading views...


ਮੰਮੀ – ਇਕ Joke ਦਿਖਾਵਾਂ ?
ਮੈਂ – ਮੰਮੀ Joke ਸੁਣਾਇਦਾ ਹੁੰਦਾ
ਦਿਖਾਇਦਾ ਨੀਂ
ਮੰਮੀ – ਅੱਛਾ , ਜਰਾ ਸ਼ੀਸ਼ੇ ਚ ਦੇਖ
ਮੈਂ – 😭😭😭😭

Loading views...


Sidhe muh ni bulaunda kade yaar …..
Per taan vi changa lagda 😘

Loading views...

ਬੜਾ ਮਾਣ ਐ ਓਹਨੂੰ ਆਪਣੀ
ਸੋਹਣੀ ਸੂਰਤ ਤੇ….,,
.
.
.
ਲੱਗਦਾ…….?.
.:
:
:
:
:
:
:
:
:
:
:
:
:
.
.
.
.
ਹਜੇ tera ਅਧਾਰ ਕਾਰਡ ਨੀ ਬਣਿਆ…

Loading views...


ਕੁੱਝ ਦਿਲ ਨੇ ਸੱਟਾਂ ਸਹੀਆਂ ਸੀ
ਚੱਲ ਇਕ ਹੋਰ ਸਹੀ
ਥੋੜਾ ਨੇੜੇ ਹੋਕੇ ਦੇਖੀ ਸਜਨਾ
ਇਹ ਦਿਲ ਇਨਾ ਵੀ ਕਮਜੋਰ ਨਹੀ

Loading views...

ਤੇਰੇ ਭੋਲੇਪਨ ਦੇ ਸਦਕੇ, ਤੈਨੂੰ ਖ਼ਬਰ ਨਹੀਂ…..
ਮੇਰੀ ਨਜਰ ਤੈਨੂੰ ਚੁੰਮਕੇ ਵਾਪਸ ਵੀ ਆ ਗਈ❤

Loading views...

ਇਹ ਗੱਲ ਤੂੰ ਦਿਲ ਚੋ ਕੱਢ ਦੇ ਕਿ
ਮੈਂ ਮਾਪੇ ਛੱਡ ਦੂੰ….
.
.
.
.
ਗੱਲ ਇਹ ਦੁਬਾਰਾ ਕੀਤੀ ਤਾਂ ..
..
ਮੈਂ ਤੇਰੀਆਂ
ਨਾਸਾਂ ਭੰਨਦੂੰ..

Loading views...