Sub Categories

ਮਾਂ ਦੀ ਕੁਟੀ ਚੂਰੀ ਦਾ
ਤੇ

ਬਾਪੂ ਜੀ ਦੀ ਘੂਰੀ ਦਾ
ਸਵਾਦ ਈ ਕੁੱਝ ਹੋਰ ਹੁੰਦਾ

Loading views...



ਕਹਿੰਦੇ ਸਮੁੰਦਰ ਆਪਣੇ ਵਿੱਚ
ਕਦੇ ਕੋਈ ਮਰੀ ਚੀਜ਼ ਨਹੀਂ ਰੱਖਦਾ
ਤੇ ਇਕ ਔਰਤ ਏ ਜਿਹੜੀ ਆਪਣੇ
ਸੀਨੇ ਅੰਦਰ ਕਿੰਨੀਆਂ ਮਰੀਆਂ
ਹੋਈਆਂ ਸੱਧਰਾਂ ਦੱਬ ਲੈਂਦੀ ਏ

Loading views...

ਯਾਰ ਨਾਂ ਕਦੇ ਵੀ ਬੇਕਾਰ ਰੱਖੀਏ
ਉੱਚੇ ਸਦਾ ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ
ਐਵੇਂ ਨਾਂ ਦਿਲ ਵਿੱਚ ਖਾਰ ਰੱਖੀਏ

Loading views...

ਦਿਲ ਵਾਲਾ ਦੁੱਖ ਨਹੀ ਕਿਸੇ ਨੂੰ ਸੁਣਾਈ ਦਾ ,
ਆਪਣਿਆਂ ਦੁੱਖਾਂ ਵਿੱਚ ਆਪੇ ਮੁੱਕ ਜਾਈਦਾ

Loading views...


ਤਾਜ ਮਹਿਲ ਨੂੰ ਦੇਖ ਬੋਲਿਆ ਸ਼ਾਹ ਜਹਾਨ ਦਾ ਪੋਤਾ
.
.
.
.
ਸਾਡਾ ਵੀ ਖੂਬ ਬੈਂਕ ਬੈਲੈਂਸ ਹੁੰਦਾ ਜੇ ਕਿਤੇ ਸਾਡਾ ਦਾਦਾ ਆਸ਼ਕ ਨਾ ਹੁੰਦਾ

Loading views...

ਲੋਕ ਕਹਿੰਦੇ ਨੇ ਕਿ ਸਮੇਂ ਨਾਲ ਸਬ ਕੁਝ ਬਦਲ ਜਾਂਦਾ..
ਪਰ ਕਿਤਾਬਾਂ ਤੇ ਮਿੱਟੀ ਪੈਣ ਨਾਲ
ਕਦੇ ਅੰਦਰਲੀ ਕਹਾਣੀ ਨਹੀਂ ਬਦਲਦੀ..

Loading views...


ਬਿੱਲੋ ਤੇਰਾ Dil ਅੰਗਂਰੇਜੀ ਦੇ ਪੇਪਰ ਵਰਗਾ..
ਸਾਲਾ ..??.
.
.
.
.
.
ਸਮਝ ਹੀ na ਆਵੇ

Loading views...


ਮੰਗੋ ਉੱਥੋਂ ਜਿਥੋ ਮੋੜਨ ਦਾ ਕੋਈ ਫ਼ਿਕਰ ਨਾ ਹੋਵੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

Loading views...

ਇੰਨਾ tYm ਤਾ ਕੋਈ ਬੇਰੋਜਗਾਰ ਨਹੀ ਰਹਿੰਦਾਂ_
°
°
°
°
° ° ਜਿੰਨਾ tYm ਮੈਨੂੰ s!ngle ਫਿਰਦੇ ਨੂੰ ਹੋ ਗਿਆ

Loading views...

ਯਾਰੋ ੲਿੱਕ ਗੱਲ ਦੀ ਸਮਝ ਨਹੀ ਅਾੳੁਂਦੀ ……
.
.
.
ਕਿ
.
.
ਵੱਡੀ A,B,C ..
.
.
ਛੋਟੀ a,b,c ..
.
.
ਨਾਲੋ ਕਿੰਨੇ ਦਿਨ ਵੱਡੀ ਹੈ??….

Loading views...


ਮੈਂ ਨਿਵਾ, ਤੂੰ (ਵਾਹਿਗੂਰੁੁ ਜੀ) ਉੱਚਾ,
ਮੈਂ ਦਾਗੀ, ਤੂੰ ਸੁੱਚਾ,
ਵਾਹਿਗੁਰੂ ਜੀ ਮੇਰੇ 🙏ਮਾਲਕਾ ਗਲਤਿਆਂ ਮਾਫ਼ ਕਰਨਾ ❗️

Loading views...


ਇੱਕ ਟਾਇਮ ਸੀ ਜਦੋਂ ਅੰਨਦਾਤਾ ਨੋਟਾ ਤੇ ਹੁੰਦਾ ਸੀ
ਤੇ ਅੱਜ ਗੰਦੀ ਸਰਕਾਰ ਨੇ ਸੜਕਾ ਤੇ ਬਿਠਾ ਤਾ

Loading views...

ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ…..
ਕਿ ਮੈ ਹੀ ਸਹੀ ਹਾਂ…..ਤੇ ਸਿਰਫ ਮੈ ਹੀ ਸਹੀ ਹਾਂ….!!

Loading views...


ਪਰਿਵਾਰ ਦਾ ਵੱਡਾ ਭਰਾ ਪਿਓ ਨਾਲੋਂ ਜ਼ਿਆਦਾ
ਰਿਸ਼ਤਿਆਂ ਦਾ ਫਰਜ਼ ਨਿਭਾਉਂਦਾ ਹੈ ਪਰ
ਮੁਸੀਬਤ ਵਿੱਚ ਸਭ ਉਸ ਦਾ ਸਾਥ ਸ਼ੱਡ ਜਾਂਦੇ ਨੇ

Loading views...

ਮੈਨੂੰ ਤਾਂ ਹੈਪੀ ਦੁਸਹਿਰੇ ਦੀਆਂ ਏਨੀਆਂ ਵਧਾਈਆਂ
ਮਿਲ ਰਹੀਆਂ ਆ ਜਿਦਾਂ
ਰਾਵਣ ਨੂੰ ਮੈਂ ਹੀ ਮਾਰਿਆ ਹੋਵੇ

Loading views...

Kuch Sochna Chahiye Tha
Use Har Sitam Se Pehle….
.
.
Main Sirf Dewana Nahi Tha
Insaan Bhi Tha

Loading views...