Sub Categories

ਬੋਇਫਰੈਂਡ ਦੇ ਘਰ ਖਾਣਾ ਖਾਂਦੇ ਹੋਏ
ਗਰਲਫ੍ਰੈਂਡ ਬੋਲੀ – ਜਾਨੂੰ ਤੁਹਾਡਾ ਕੁੱਤਾ ਮੈਨੂੰ
ਬਹੁਤ ਦੇਰ ਤੋਂ ਘੂਰ ਰਿਹਾ ਆ
ਬੋਇਫਰੈਂਡ – ਤੂੰ ਜਲਦੀ ਨਾਲ ਖਾਣਾ ਖਾ ਲੈ
ਮੈਨੂੰ ਲਗਦਾ ਓਹਨੇ ਆਪਣੀ ਪਲੇਟ ਪਛਾਣ
ਲਈ ਆ

Loading views...



ਅੈਵੇ ਨਾ ਬਹੁਤਾ ਪਰਖਿਅਾ ਕਰ ਜਿੰਦੜੀਏ
ਸਰਦਾਰਾ ਦੇ ਘਰ ਜੰਮਣ ਵਾਲੀਅਾ
ਕਦੇ ਹਾਰ ਦੀਅਾ ਨਹੀ

Loading views...

ਰੱਬਾ Time ਤੋਂ ਪਹਿਲਾ ਨਾ ਕੀਤੇ ਚੱਕ ਲੀ,
ਸਿਰ ਜਿੰਮੇਵਾਰੀਆਂ ਨੇ ਬੜੀਆਂ,

Loading views...

ਜਦ ਗੁਰੂ ਜੀ ਦੀ ਬਾਣੀ ਪਿਆਰੀ
ਲੱਗਣ ਲੱਗ ਪਵੇ ਤਾਂ ਉਦੋਂ ਸਮਝ ਲੈਣਾ
ਕੇ ਤੁਹਾਡਾ ਸੁੱਤਾ ਹੋਇਆ ਮਨ
ਜਾਗਣ ਲੱਗ ਪਿਆ

Loading views...


ਅੰਮ੍ਰਿਤ ਵੇਲੇ ਦੀ ਸਤਿ ਸ੍ਰੀ ਆਕਾਲ ਜੀ
ਵਹਿਗੂਰੁ ਤੰਦਰੁਸਤੀ ਤੇ ਖੁਸ਼ੀਆ ਬਖਸ਼ੇ ਜੀ

Loading views...

ਤੂੰ ਹੀ ਤਾਂ ਸੀ ਜਿਸ ਨੂੰ ਪਤਾ ਸੀ
ਅਸੀਂ ਕਿੰਨੇ ਝੱਲੇ ਆਂ,,,
ਹੁਣ ਜਦ ਤੂੰ ਹੀ ਨਹੀਂ ਏ ਮੇਰੀ ਜਿੰਦਗੀ ਵਿੱਚ,
ਕੀ ਪਤਾ ਕਿਸੇ ਨੂੰ ਕਿ ਅਸੀਂ ਕਿੰਨੇ ੲਿਕੱਲੇ ਆਂ

Loading views...


ਕੋਈ ਵੀ ਲੜਕਾ ਕਿਤੇ ਵੀ
ਕਿਸੇ ਵੀ ਲੜਕੀ ਕੋਲੋਂ ਕੋਈ
ਬੰਦ ਲਿਫ਼ਾਫ਼ਾ ਨਾ ਫੜੇ
ਵਿਚ ਰੱਖੜੀ ਵੀ ਹੋ ਸਕਦੀ ਹੈ
ਜਨਹਿਤ ਵਿਚ ਜਾਰੀ

Loading views...


ਤੇਰੇ ਦਿਲ ਵਿੱਚ ਰਹਿਣਾ ਹਿੰਡ ਸਾਡੀ
ਤੂੰ ਭਾਂਵੇ ਕਰ ਲੱਖ ਅੜੀਆਂ
ਪਰ ਨਾਂ ਚਾਹੁੰਦੇ ਇਸ਼ਕ ਹੋ ਗਿਆ ਤੇ
ਅੱਖਾਂ ਬੇਫਿਕਰੇ ਨਾਲ ਜਾ ਲੜੀਏ

Loading views...

ਸਾਰੀਆਂ ਕੁੜੀਆਂ ਦਾ ਦਿਲ ਕਾਲਾ ਨਹੀਂ ਹੁੰਦਾ ਯਾਰ
ਕਈਆਂ ਦਾ ਦਿਮਾਗ ਵੀ ਖਰਾਬ ਹੁੰਦਾ

Loading views...

ਤੇਰੇ ਸ਼ਹਿਰ ਵਿਚ ਸੁਣਿਆ logo ਵਿਕਦਾ
ਸਾਡੀ ਪਿੰਡਾਂ ਵਾਲੀ ਕੁੰਢੀ ਮੁੱਛ ਦਾ

Loading views...


ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –

Loading views...


ਕਦਰ ta ਬੰਦੇ de ਕਿਰਦਾਰ de ਹੁੰਦੀ ae.💯
ਕੱਦ vich ਤਾਂ ਪਰਛਾਵਾਂ ਵੀ ensaan ਤੋਂ ਵੱਡਾ hunda

Loading views...

ਦਿਲ ਕਮਜ਼ੋਰ ਹੋ ਗਿਆ ਹੁਣ ਸੱਟਾ ਖਾ ਖਾ ਕੇ,
ਵਿਚ ਕੁਝ ਨਹੀਂ ਬਸ ਧੜਕਣ ਧੜਕਦੀ ਏ….
ਜਾਣਦਾ ਲੱਖੀ ਨਾਲੇ ਤਕਦੀਰਾਂ ਖੋਟੀਆਂ ਨੇ,
ਫੇਰ ਵੀ ਬਿਨ ਗੱਲੋ ਬਸ ਅੱਖ ਫੜਕਦੀ ਏ..

Loading views...


ਮੰਨਿਆ ਕੀ ਜੋੜੀਆਂ ਉੱਪਰ ਬਣਦੀਆਂ ਨੇ
ਪਰ ਜੇ ਹੇਠਾਂ ਆਲੀ ਰਿਪਲਾਈ
ਕਰੂ ਤਾਂ ਹੀ ਗੱਲ ਬਣੂ 😑

Loading views...

ਮੂੰਹ ਦੇ ਮਿੱਠੇ ਤੋਂ ਤੇ
ਰੰਗ ਦੇ ਚਿੱਟੇ ਤੋਂ
ਅਸੀ ਥੋੜਾ ਦੂਰ ਹੀ
ਰਹੀਦਾ

Loading views...

ਜਿਸ ਦਾ ਪਿਆਰ ਕਦੇ ਨਹੀ ਬਦਲਦਾ
ਉਸ ਸਖਸ਼ ਨੂੰ ਮਾਂ ਕਹਿੰਦੇ ਹਨ

Loading views...