ਫੇਰ ਕਰਾ ਕੇ ਰੱਖਤੇ ਤੂੰ ਦਿੱਲੀਏ ਤਿੱਖੇ ਮੂੰਹ ਤਲਵਾਰਾਂ ਦੇ,
ਅੰਨਦਾਤਾ ਸੜਕਾਂ ਤੇ ਰੋਲਿਆ ਫਿੱਟੇ ਮੂੰਹ ਸਰਕਾਰਾਂ ਦੇ,
Loading views...
ਫੇਰ ਕਰਾ ਕੇ ਰੱਖਤੇ ਤੂੰ ਦਿੱਲੀਏ ਤਿੱਖੇ ਮੂੰਹ ਤਲਵਾਰਾਂ ਦੇ,
ਅੰਨਦਾਤਾ ਸੜਕਾਂ ਤੇ ਰੋਲਿਆ ਫਿੱਟੇ ਮੂੰਹ ਸਰਕਾਰਾਂ ਦੇ,
Loading views...
ਕੋਰਟ ਵਿੱਚ ਇੱਕ ਐਕਸੀਡੈਂਟ ਕੇਸ
ਉੱਤੇ ਸੁਣਵਾਈ ਚੱਲ ਰਹੀ ਸੀ :
ਜੱਜ – ਕੀ ਪ੍ਰਮਾਣ ਹੈ ਕਿ ਤੂੰ
ਕਾਰ ਹੌਲੀ ਚਲਾ ਰਿਹਾ ਸੀ ?
ਆਰੋਪੀ – ਹਜੂਰ , ਮੈ ਆਪਣੀ ਪਤਨੀ ਨੂੰ
ਲੈਣ ਆਪਣੇ ਸਹੁਰੇ-ਘਰ ਜਾ ਰਿਹਾ ਸੀ … ।
ਜੱਜ – ਰਿਹਾ ਕਰ ਦੋ ਇਸ ਮਾਸੂਮ ਨੂੰ … ।
Loading views...
ਹੱਸਣਾ ਅਤੇ ਹਸਾਉਣਾ ਕੋਸ਼ਿਸ਼ ਹੈ ਮੇਰੀ
ਹਰ ਕੋਈ ਖੁਸ਼ ਰਹੇ ਚਾਹਤ ਹੈ ਮੇਰੀ
ਭਾਵੇਂ ਕੋਈ ਯਾਦ ਕਰੇ ਜਾ ਨਾ ਕਰੇ
ਪਰ ਹਰ ਅਾਪਣੇ ਨੂੰ ਯਾਦ ਕਰਨਾ
ਆਦਤ ਹੈ ਮੇਰੀ
Loading views...
3 ਘੰਟੇ ਦਾ ਮਜ਼ਾ
ਸਾਲੀ 2 ਸਾਲ ਦੀ ਸਜ਼ਾ
Thind Dubai aala
Loading views...
ਮੇਰੀ ਆਖਰੀ ਵਸੀਅਤ… :O ???
.
.
.
.
.
.
.
.
.
.
.
ਮੇਰੇ ਮਰਣ ਤੋ ਬਾਦ ਮੇਰਾ ਪੇਜ ਮੇਰੀ ਹੋਣ
ਵਾਲੀ Gf ਨੂੰ ਦੇ ਦਿੱਤਾ ਜੇਵੇ…
.
ਤੇ ਜੇ ਉਹ ਮੇਰੀ Wife ਬਣਦੀ ਹੈ ਤੇ
ਮੇਰੇ ਬੱਚਿਆ ਦਾ ਵੀ ਪੁਰਾ ਹੱਕ
ਹੋਵੇਗਾ ਏਸ ਪੇਜ ਤੇ
Loading views...
ੳੁਡ ਜਾਣ ਨੀਂਦਾਂ ਚੈਨ ਘੜੀ ਪਲ ਪਲ ਦੀ..
ਬੇ ਅਵਾਜ਼ ਲਾਠੀ ਜਦੋਂ ਮਾਲਿਕ ਦੀ ਚਲਦੀ..
Loading views...
ਬਚਪਨ ਵਿਚ ਦੋਸਤਾਂ ਕੋਲ ਘੜੀ ਨਹੀ ਸੀ
ਪਰ Time ਬਹੁਤ ਹੁੰਦਾ ਸੀ
ਅੱਜ ਓਨ੍ਹਾ ਕੋਲ ਘੜੀ ਹੈ ਪਰ ਟਾਈਮ ਨਹੀ
Loading views...
ਨਾਲ ਸ਼ਹਿਰ ਫਿਲੋਰ ਦੇ ਉਹਦਾ ਨਾਤਾ ਏ,
ਦਿਲ ਲਾ ਕੇ ਨਾਲ ਉਹਦੇ ਖਾਦਾ ਘਾਟਾ ਏ,
ਖਾਦੀਆ ਕਸਮਾਂ ਕੀਤੇ ਵਾਦੇ ਨਾਲ ਮੇਰੇ ਜਿਉਣ ਦੇ,
ਛੱਡ ਤੁਰ ਗਈ ਮੰਨੂੰ ਨੂੰ ਪਾ ਕੇ ਭੁਲੇਖੇ ਹਸਾਉਣ ਦੇ,✍🏻
ਮਨਪ੍ਹੀਤ ਸਿੰਘ ਰੰਧਾਵਾ
Loading views...
ਰੱਬਾ ਵੇ ਦੱਸ, ਲੇਖ ਮੇਰੇ ਕੀ ਕਹਿੰਦੇ ਨੇ…
ਸੁੱਖਾਂ ਦੀ ਤਾਂ ਗੱਲ ਛੱਡ…
ਦੁੱਖ ਕਿੰਨੇ ਰਹਿੰਦੇ ਨੇ
Loading views...
ਕੁੜੀ : ਤੁਹਾਡੇ ਸ਼ੋਂਕ ਕੀ ਕੀ ਨੇ ?
ਮੈਂ : ਸਿੱਕੇ ਇਕੱਠੇ ਕਰਨਾ . . !
ਕੁੜੀ : awww . ਮੇਰਾ ਵੀ
ਮੈਂ : ਅੱਛਾ ਤੂੰ ਵੀ ਭਿਖਾਰੀ ਆ ?
😂😂😂😂
Loading views...
ਜੇ ਆਪ ਤਰੱਕੀ ਕਰ ਜਾਂ ਤਾਂ ਫਿਰ
ਕਹਿਣਗੇ ਬਹੁਤ ਮਿਹਨਤ ਕੀਤੀ ਆ
ਅਸੀਂ ਗਰੀਬੀ ਚੋ ਨਿਕਲਣ ਲਈ
ਤੇ ਜੇ ਦੂਜਾ ਕਰ ਜਾਏ ਤਾਂ ਫਿਰ
ਕਹਿਣਗੇ, ਇਹ ਨੰਗ ਹੁੰਦੇ ਸੀ
ਹੁਣ ਤੁੱਕਾ ਚੱਲ ਗਿਆ ਤੇ ਗੱਲਾਂ
ਮਾਰਦੇ ਨੇ
Loading views...
ainu vich khaban de,
Nitt galwakdi pauni aan,
Main tainu das nahi sakdi,
Main tainu kinna chauni aan
Loading views...
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ
ਮੈ ਤੁਧੁ ਆਗੈ ਅਰਦਾਸਿ ॥
ਮੈ ਹੋਰੁ ਥਾਉ ਨਾਹੀ
ਜਿਸੁ ਪਹਿ ਕਰਉ ਬੇਨੰਤੀ
ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥
Loading views...
ਗਰਮੀਆਂ ਆ ਗਇਆਂ ਹੁਣ ਤੋ ਪੰਜਾਬ ਦੇ ਸਾਰੇ
ਘਰਾਂ ਦੇ ਵਿਹੜੇਆਂ ਵਿਚ ਮਾਂ ਦੀ ਇਹ ਆਵਾਜ
ਗੂੰਜੇਗੀ . . .
ਵੇ ਪਾਣੀ ਪੀ ਕੇ ਤੁਰ ਗਿਆ ਬੋਤਲਾਂ ਤੇਰਾ
ਪਿਉ ਭਰੂ !
Loading views...
ਮਰ ਕੇ ਵੀ ਨੀ ਤੈਨੂੰ ਭੁੱਲਣਾ
ਜਿੰਦੇ ਜੀ ਹੋਰ ਤੇ ਨੀ ਡੁੱਲਣਾ
ਤੂੰ ਜਿੰਦਗੀ ਮੇਰੀ ਮਰ ਕੇ ਵੀ ਨੀ ਤੈਨੂੰ ਭੁੱਲਣਾ
**kIrAt**
Loading views...
ਮੈਂ ਸੋਚਿਆ ਪੰਡਿਤ ਕੋਲ ਚੱਲੀਏ ਤੇ ਪੁੱਛੀਏ ਕਿ
Facebook ਤੋਂ ਖਹਿੜਾ ਕਿਦਾਂ ਛੁਟੂ
.
.
.
.
ਓਹ ਕਮਲਾ ਆਪ ਰੋਣ ਲੱਗਾ ਕਹਿੰਦਾ
ਯਾਰ ਮੈਨੂੰ ਮੇਰੀ Angel ਨੇ
Unfriend ਕਰ ਦਿੱਤਾ
Loading views...