Sub Categories

ਬੇਦਰਦਾਂ ਨੇ ਕੀ ਕਦਰ ਕਰਨੀ ੲੇ
ਪਿਅਾਰ ਦੀ
ਬਸ ੳੁਹਨਾਂ ਨੂੰ ਨਵੇਂ ਨਵੇਂ ਚਿਹਰਿਅਾਂ ਦੇ ਨਾਲ
ਖੇਲ ਦੀ ਅਾਦਤ ਪੈ ਗੲੀ ੲੇ

Loading views...



ਰਾਸੀ ਚ ਲਿਖਿਆ ਸੀ ਅੱਜ ਤੁਸੀਂ ਉਚਾਈਆਂ ਨੂੰ ਛੋਹਵੋਗੇ,
ਸਵੇਰ ਦਾ ਪੱਖੇ ਸਾਫ‌ ਕਰੀ ਜਾਂਦਾ

Loading views...

ਜ਼ਿੰਦਗੀ ਦੀਆਂ ਬੁਝਾਰਤਾਂ
ਕਿਸੇ ਦੀ ਸਮਝ ਨਹੀਂ ਆਈਆਂ,
ਕਦੀ ਚੰਗੇ ਦਿਨ ਦਿਖਾਉਂਦੀ ਹੈ ਤੇ
ਕਦੀ ਮਾੜੇ ਦਿਨ ਦਿਖਾਉਂਦੀ ਹੈ

Loading views...

ਕੱਚ ਦਾ ਤੋਹਫ਼ਾ ਨਾ ਦੇਓ ਕਿਸੇ ਨੂੰ ਰੁੱਸ ਕੇ ਓਹ ਤੋਹਫ਼ਾ ਤੋੜ dinde ਨੇ……..
ਜੋ ਬਹੁਤ ਸੋਹਣੇ ਹੋਣ ਓਹਨਾ ਨੂੰ ਪਿਆਰ ਨਾ ਕਰੇਓ……!!!!
Kyunki ਅਕਸਰ ਸੋਹਣੇ ਹੀ ਦਿਲ ਤੋੜ dinde ਨੇ

Loading views...


ONu HuN DikhDiyan Ne HzaaR KaMiya MeRe vicH……..
.
..
JisNe KaDe aakHya C
“Tu JeHo Jeha vi Hai Bas MeRa Hai”.

Loading views...

ਪੀ.ਟੀ.ਸੀ ਤੇ ਸਵੇਰੇ – ਸਵੇਰੇ ਗੁਰਬਾਣੀ ਸੁਣ ਲਿਅਾ ਕਰੋ ਉਹ ਸੱਚ ਹੈ ।√
ਫਿਰ ਚੈਨਲ ਬੰਦ ਕਰ ਦਿਅਾ ਕਰੋ! ਕਿੳੁਕਿ ਫਿਰ ਸਾਰਾ ਦਿਨ ਝੂਠ ਹੀ ਚੱਲਦਾ ਹੈ ..

Loading views...


Red Rose ਮੰਗਦੀ ਏ ਤੂੰ ਜੱਟਾਂ ਤੋਂ,
ਗੋਲੀ ਸਾਡੇ Death ਵਾਲਾ ਰੂਟ ਮੰਗਦੀ,

Loading views...


ਜਿਸਦੇ ਕੋਲੇ ਹੈ ਪੂੰਜੀ ਸ਼ਬਦਾਂ ਦੀ,
ਉਹ ਨਾ ਹਰਗਿਜ਼ ਗਰੀਬ ਹੁੰਦਾ ਏ।

Loading views...

ਦਿਲ ਨਾ ਗੁਆ ਲਈ ਕਿਤੇ ਅੱਖ
ਦੀ ਸ਼ੈਤਾਨੀ ਵਿੱਚ__
.
.
.
ਬੜੇ ਹੁੰਦੇ ਹਾਦਸੇ ਨੀ ਚੜਦੀ ਜਵਾਨੀ ਵਿੱਚ… #ਸਰੋਆਂ

Loading views...

ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ
ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ
ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ
2 ਮੈਦਾਨ ਅੰਦਰ , 2 ਦੀਵਾਰ ਅੰਦਰ

Loading views...


ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!

Loading views...


ਇੱਕ ਨੇ ਅੱਜ ਤੇ ਇੱਕ ਨੇ ਕੱਲ
ਮੈਨੂੰ ਵੀ ਮੌਤ ਆਵੇਗੀ..
ਕਿਉ ਨਾ ਆਪਣੇ ਲਈ ਵੀ
ਜੀਅ ਲਵਾ ਕੁੱਝ ਪੱਲ..

Loading views...

Assi jatt hunde aa aankhi
Subha de aadab aa
Dil tO saff aa
Bs jatt tahio kaim aa

Loading views...


ਅੱਜ ਮੈ ਆਪਣੇ ਬਾਪੂ ਦੀ ਗੱਲ ਸੁੱਣ ਕੇ
ਹੈਰਾਨ ਹੀ ਹੋ ਗਿਅਾ …
.
ਬਾਪੂ ਮੈਨੂ ਕਹਦਿਾ..??
.
.
.
.
.
.
.
.
.
.
.
.
.
.
.
.
.
.
.
.
.
.
.
.
ਯਾਰ ਨਾਲਦੀ ਦਾ ਸੁਣਾ ਕੀ ਹਾਲ ੲੇ

Loading views...

ਅਸੀ ਟੁੱਟੇ ਦਿਲ ਨੂੰ ਕਿੰਨਾ ਟਾਈਮ
ਤਸੱਲੀਆਂ ਦਿੰਦੇ ਰਹਾਂਗੇ
ਇੱਕ ਦਿਨ ਤਾਂ ਸਵੀਕਾਰ ਕਰਨਾ ਪੈਣਾ
ਕਿ ਅਸੀ ਇਕੱਲੇ ਹੋ ਗਏ॥

Loading views...

ਅੱਧਸੜੀਆਂ ਲਾਸ਼ਾਂ, ਕੁੱਤੇ ਨੋਚ ਨੋਚ ਖਾ ਗਏ,
ਕਦੇ ਪੁੱਛਿਓ ਹਿਸਾਬ, ਅੱਗ ਦੀਆਂ ਲਪਟਾਂ ਨੂੰ,
ਸਿੱਖੀ ਦੇ ਪੁੰਗਰਦੇ ਫੁੱਲ, ਧਕੇਲੇ ਜੇਲ੍ਹਾਂ ਚ,
ਕਦੇ ਪੁੱਛਿਓ ਹਿਸਾਬ, ਝੂਠੀਆਂ ਰਪਟਾਂ ਨੂੰ…
#ਬੰਦੀ_ਸਿੰਘ_ਰਿਹਾ_ਕਰੋ
#FreeJaggiNow

Loading views...