Sub Categories
ਸਰਗੁਣ – ਵੇ ਰਾਤੀਂ ਤੂੰ ਸੜਕ ਤੇ ਕਿਉਂ ਸੁੱਤਾ ਪਿਆ ਸੀ
ਬਿੰਨੂ – ਯਾਰ ਰਾਤੀਂ ਦਾਰੂ ਪੀ ਕੇ ਘਰ ਗਿਆ ਸੀ
ਪਤਨੀ ਨੇ ਬੂਹਾ ਹੀ ਨਹੀਂ ਖੋਲਿਆ
ਸਰਗੁਣ – ਫੇਰ ਸਵੇਰੇ ਪਤਨੀ ਦੀ ਝਾੜ ਨੀਂ ਕੀਤੀ ?
ਬਿੰਨੂ – ਕਾਹਨੂੰ , ਸਵੇਰੇ ਦਾਰੂ ਉੱਤਰੀ ਤਾਂ ਯਾਦ ਆਇਆ
ਕੇ ਪਤਨੀ ਤਾਂ ਪੇਕੇ ਗਈ ਆ , ਚਾਬੀ ਤਾਂ ਜੇਬ ਚ ਸੀ
Loading views...
ਪਤੀ – ਤੂੰ ਤਾਂ ਕਿਹਾ ਸੀ ਖਾਣੇ ਚ ਦੋ option ਆ
ਇਥੇ ਤਾਂ ਇੱਕ ਹੀ ਸਬਜ਼ੀ ਦਿਸ ਰਹੀ ਆ
ਪਤਨੀ – Option ਦੋ ਹੀ ਆ
ਖਾਣਾ ਹੈ ਤਾਂ ਖਾਓ
ਨਹੀਂ ਤਾਂ ਨਾ ਖਾਓ
Loading views...
ਯਾਰੀ ਤਾਂ ਔਖੇ ਵੇਲੇ
ਪਰਖੀ ਜਾਦੀ ਆ
ਰੋਜ਼ ਹੱਥ ਮਿਲਾੳਣ
ਵਾਲਾ ਯਾਰ ਨਹੀ ਹੁੰਦਾ
Loading views...
ਮੈ ਸਟੇਟਸ ਪਇਆ ਕੇ
ਰੱਬ ਅਖਰੋਟ ਵੀ ਓਹਨਾ ਨੂੰ ਹੀ ਦਿੰਦਾ
ਜਿੰਨਾ ਦੇ ਮੂੰਹ ਚ ਦੰਦ ਨੀ ਹੁੰਦੇ…..
ਇੱਕ ਵੀਰ ਦਾ ਮੈਸਜ ਆਇਆ ਕਹਿੰਦਾ ਆਹੋ ਯਾਰ
ਰੱਬ ਨੂੰ ਸੋਗੀ ਦੇਣੀ ਚਾਹਿਦੀ ਸੀ ਤਾਂ ਕੇ ਹੋਲੀ ਹੋਲੀ ਚੂਸੀ ਜਾ ਸਕੇ ..
Loading views...
ਜਿੰਨਾਂ ਅਸੀਂ ਤੈਨੂੰ ਚਾਹਿਆ
ਉਨਾਂ ਕਿਸੇ ਨੇ ਨਾ ਚਾਹੁਣਾ,,
–
ਸਭ ਦਿਖਾਵਾ ਕਰਨਗੇ ਸਾਡੇ
ਬਿਨਾਂ ਦਿਲ ਕਿਸੇ ਨਾ ਲਾਉਣਾ_
Loading views...
ਜੇਹੜਾ ਬਾਬਲ ਆਪਣੀ ਧੀ ਦੇਵੇ ਓਹ ਹੋਰ ਵੀ ਦਸ ਕੀ ਦੇਵੇ …
ਐਵੇਂ ਕਿਸੇ ਗਰੀਬ ਨੂ ਤੰਗ ਨਾ ਕਰਿਓ….?
.
ਧੀਆ ਵਾਲਿਆ ਤੋ ਦਾਜ਼ ਦੀ ਮੰਗ ਨਾ ਕਰਿਓ…!
Loading views...
ਇੰਨਾ Tym ਤਾ ਕੋਈ ਬੇਰੋਜਗਾਰ
ਨਹੀ ਰਹਿੰਦਾਂ
.
.
..
.
.
.
.
.
.
…
.
.
.
.
ਜਿੰਨਾ Tym ਮੈਨੂੰ s!ngle ਫਿਰਦੇ
ਨੂੰ ਹੋ Gaya..
Loading views...
ਮੈਨੂੰ ਹਰ ਕੋਈ ਏ ਪੁੱਛਦਾ ਏ,
ਤੇਰਾ ਉਹਦੇ ਬਿੰਨ ਕਿਵੇਂ ਸਰਦਾ ਏ,
ਮੇਰਾ ਤਾਂ ਰੋਏ ਬਿੰਨ ਸੱਜਣਾ ਨਾ ਦਿਨ ਚੜਦਾ ਏ,
Loading views...
ਆਓ ਦੇਸ ਨਾਲ ਕਰ ਲਉ ਪਿਆਰ ਸਾਥੀੳ
ਆਪਾ ਬਣ ਜਾਈਏ ਇਹਦੇ ਸੇਵਾਦਾਰ ਸਾਥੀੳ
ਸੇਵਾਦਾਰ ਦਾ ਅਰਥ ਹੈ >ਸੇਵਾ ਕਰਨ ਵਾਲੇ
ਤੈਨੂੰ ਵਧਾਈ ਲੱਗਾ
Thanks
Loading views...
ਹੁਣ ਘੜੀ ਤੇ ਉਹ ਸਮਾਂ ਅਤੇ ਟੀਵੀ ਤੇ ਰੰਗੋਲੀ, ਮੋਗਲੀ ਅਤੇ ਚਿੱਤਰਹਾਰ ਨਹੀਂ ਆਉਂਦਾ,
ਹੁਣ ਬਚਪਨ ਵਾਲਾ ਕਦੇ “ਅੈਤਵਾਰ” ਨਹੀਂ ਆਉੁਂਦਾ…
Loading views...
ਇਕ ਭਾਰਤ ਰਤਨ ਉਨ੍ਹਾਂ ਪਤਨੀਆਂ ਨੂੰ
ਵੀ ਮਿਲਣਾ ਚਾਹੀਦਾ
ਜੋ 300 ਸ਼ਬਦ ਪ੍ਰਤਿਮਿੰਟ ਬੋਲਣ ਤੋਂ ਬਾਅਦ
ਕਹਿੰਦੀਆਂ ਨੇ ਕਿ
“ਮੇਰਾ ਮੂੰਹ ਨਾ ਖੁਲਵਾ”
Loading views...
ਸਾਲਾਂ ਤੋਂ ਮਰੇ ਹੋਏ ਨੂੰ ਜਿਉਂਦਾ ਕਿੰਝ ਕਰਨਾ
ਉਹ ਜਾਣਦਾ ਦੀਵੇ ਅੰਦਰ ਸੂਰਜ ਨੂੰ ਕਿੰਝ ਭਰਨਾ
Loading views...
ਇੱਕ ਅਨੁਮਾਨ ਦੇ ਮੁਤਾਬਕ
ਜੇਕਰ ਤੁਸੀ ok ਨੂੰ k ਲਿਖਦੇ ਹੋ ਤਾਂ
ਅਗਲੇ 20 ਸਾਲਾਂ ਵਿੱਚ
ਢਾਈ ਮਿੰਟ ਬਚਾ ਸਕਦੇ ਹੋ ।
Loading views...
ਇੱਕ ਵਾਰ ਕੀ ਹੁੰਦਾ ਇੱਕ ਬੰਦਾ ਕਿਸੇ
ਦੇ ਘਰ ਮੰਜ਼ਾ ਮੰਗਣ ਜਾਂਦਾ !
.
ਉਨਾ ਦਾ ਮੁੰਡਾ ਕਹਿੰਦਾ ਕਿ ਸਾਡੇ
ਘਰੇ ਸਿਰਫ ਦੋ ਹੀ ਮੰਜ਼ੇ ਆ, ਇੱਕ ਤੇ ਮੈ ਤੇ
ਮੇਰਾ ਬਾਪੂ ਸੌਦੇ ਹਾ !
.
ਤੇ
.
ਇੱਕ ਤੇ ਮੇਰੀ ਮਾਂ ਤੇ ਮੇਰੀ ਘਰਵਾਲੀ,
.
ਬੰਦਾ ਕਹਿੰਦਾ ਸਾਲਿਉ ਮੰਜ਼ਾ ਨਹੀ ਦੇਣਾ
ਨਾ ਦਿਉ ਸਾਉਣਾ ਤਾ ਸਿੱਖ ਲਉ
Loading views...
Dil❤️ਕਹਿੰਦਾ ਮੈਨੂੰ ਲਗਦਾ ਕੇ ਉਹ ਵੀ ਤੈਨੂੰ ਪਿਆਰ💓ਕਰਦਾ ਹੋਉ…
ਦਿਮਾਗ🧠ਕਹਿੰਦਾ ਜੇ ਕਰਦਾ ਹੁੰਦਾ ਫਿਰ ਛੱਡ💔ਕੇ ਕਿਉਂ ਜਾਂਦਾ…🙁
instagram:- @sidneet_love_forever_
Loading views...
ਮਾਂ ਬਾਪ ਤੋਂ ਡਰੀ ਦਾ ਜਾਂ ਫੇਰ ਰੱਬ ਤੋਂ
ਦੁੱਕੀ ਤਿੱਕੀ ਦਾ ਕਦੇ ਨਹੀਂ ਰੋਅਬ ਝੱਲਦੇ..
Loading views...