Sub Categories

ਹੁਣ ਕਿਸੇ ਨੂੰ ਚਾਹ ਕੇ ਕੀ ਲੈਣਾ, ਓਹਦੀ ਯਾਦ
ਦੀ ਧੂਣੀ ਬਲਦੀ ਆ
ਇਕ ਓਹਦੀ ਕਮੀ ਜੋ ਪੂਰੀ ਹੋਣੀ ਨੀ, ਉਂਝ ਦੁਨਿਆ
ਦਾਰੀ ਚਲਦੀ ਆ..

Loading views...



ਕਿੱਲੋ ਖਰਬੂਜੇ ਲੈਂਣ ਵੇਲੇ ਅੱਧੀ ਰੇਹੜੀ ਸੁੰਘਣ ਵਾਲਿਓ,
ਸਰਕਾਰ ਚੁਣਨ ਲੱਗਿਆਂ ਅੰਨੇ ਨਾਂ ਹੋ ਜਾਇਓ !!!

Loading views...

ਲੁੱਟ ਲੈਂਦੇ ਨੇ ਉਹ ਜਿਹਨਾਂ ਤੇ ਸ਼ੱਕ ਵੀ ਨਾ ਹੋਵੇ
ਦਿਲ ਤੇ ਲੱਗ ਹੀ ਜਾਂਦੀ ਗੱਲ ਭਾਵੇ ਕੱਖ ਵੀ ਨਾ ਹੋਵੇ

Loading views...

ਮੈਂ 18 ਸਾਲਾਂ ਵਿੱਚ ਇੱਕ ਗੱਲ ਨੋਟ ਕੀਤੀ ਹੈ,…
.
.
.
.
.ਕਿ ਜਦੋਂ…??.
.
.
ਫਾਟਕ ਬੰਦ ਹੁੰਦੇ ਆ ਤਾਂ ਰੇਲ ਗੱਡੀ
ਜਰੂਰ ਆਉਦੀ ਆ

Loading views...


“ਲਿਖਿਆਂ ਮੁੱਕਦਰਾ ਦਾ ਕੋਈ ਖੋਹ ਸਕਦਾ
ਸਮੇਂ ਤੋਂ ਪਹਿਲਾ ਕੁਝ ਹੋ ਨੀ ਸਕਦਾ
ਜੇ ਗਮ ਮਿਲ ਗਏ ਨੇ ਤਾਂ ਆਉਣਗੀਆਂ ਖੁਸ਼ੀਆਂ ਵੀ
ਰੱਬ ਬਦਲੇ ਨਾਂ ਦਿਨ ਇੰਝ ਹੋ ਨੀ ਸਕਦਾ”

Loading views...

ਪਿਤਾ ਦੀ ਦੌਲਤ ਨਹੀਂ
ਸਿਰ ਤੇ ਸਾਇਆ ਹੀ
ਕਾਫੀ ਹੁੰਦਾ ਹੈ

Loading views...


ਜੇਹੜੀ ਕਦੇ ਕਹਿੰਦੀ ਸੀ ਤੇਰੇ ਤੌ ਬਿਨਾ ਦੁਨੀਆ
ਦੇ ਸਾਰੇ ਮੁੰਡੇ ਮੇਰੇ ਭਰਾ ਲੱਗਦੇ ਨੇ ,,//
.
ਅੱਜ ਮੈਨੂੰ ਛੱਡ ਕੇ….?
.
.
.
.
.
.
ਓਹਨਾ ਚੌ ਹੀ ਕਿਸੇ ਇੱਕ ਭਰਾ ਨਾਲ
ਵਿਆਹ ਕਰਨ ਲੱਗੀ ਆ ,,

Loading views...


ਮੈਨੂੰ ਤਾਂ ਕੁੜੀਆਂ ਦੀ ਨੀ ਸਮਝ ਲਗਦੀ
ਕਹਿੰਦੀਆਂ
ਹਰ ਮੁੰਡਾ ਮੂਰਖ ਆ
ਓਹੀ ਕੁੜੀਆਂ ਫੇਰ ਕਹਿੰਦੀਆਂ ਹੁੰਦੀਆਂ
ਅਸੀਂ ਕਿਹੜਾ ਮੁੰਡਿਆਂ ਨਾਲੋਂ ਘੱਟ ਆ

Loading views...

ਬੜਾ ਪਿਆਰ ਸੀ ਉਸ ਝੱਲੀ ਨਾਲ… 😘
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…

Loading views...

ਸਾਡੀ ਕਿਥੋ ਦੀ ਤਿਆਰੀ
ਸਾਡੀ ਕਿੱਡੀ ਕੂ ਉਡਾਰੀ
ਇਕੋ ਕਲਗੀਆਂ ਵਾਲਾ ਜਾਣੀ ਜਾਣ ਹੈ

Loading views...


ਫੇਸਬੁੱਕ ਤੇ
ਮੇਰਾ ਸਟੇਟਸ
Watching #IndVsSriLanka
14 likes
ਕੁੜੀ ਦਾ ਸਟੇਟਸ
Watching #IndVsSriLanka
1429 likes
ਮੈਨੂੰ ਲੱਗਦਾ ਮੈਂ ਸਾਲਾ ਪੁਰਾਣਾ ਮੈਚ ਹੀ ਦੇਖੀ ਜਾਂਦਾ

Loading views...


ਮਰ ਕੇ ਵੀ ਨੀ ਤੈਨੂੰ ਭੁੱਲਣਾ
ਜਿੰਦੇ ਜੀ ਹੋਰ ਤੇ ਨੀ ਡੁੱਲਣਾ
ਤੂੰ ਜਿੰਦਗੀ ਮੇਰੀ ਮਰ ਕੇ ਵੀ ਨੀ ਤੈਨੂੰ ਭੁੱਲਣਾ
**kIrAt**

Loading views...

ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ..
Verma

Loading views...


ਕੱਲ੍ਹ, ਲੱਖਾਂ ਗੁਲਾਬ ਕਤਲ ਹੋਏ
ਸਿਰਫ ਵਿਖਾਵੇ ਦੇ ਪਿਆਰ ਲਈ

Loading views...

ਮਹਿਮਾਨ ਬਸ ਦੋ ਦਿਨ ਲਈ ਹੀ ਮਹਿਮਾਨ ਰਹਿੰਦਾ ਆ
ਤੀਜੇ ਦਿਨ ਭਾਂਡੇ ਤੱਕ ਧਵਾ ਲੈਂਦੇ ਨੇ ਲੋਕ

Loading views...

ਪਤੀ ਪਤਨੀ ਨੂੰ :- ਅੱਜ ਚਾਰ ਬਜੇ ਕੁੱਤਿਆਂ ਦੀ ਦੌੜ ਹੈ ,
ਮੈਂ ਓਥੇ ਜਾਣਾ ਹੈ !
.
.
.
ਪਤਨੀ :- ਤੁਸੀਂ ਵੀ ਨਾ ਬਸ ਰਹਿਣ ਦਿਓ ,
ਤੁਰਿਆ ਜਾਂਦਾ ਨੀ , ਤੇ ਲੱਗੇ ਓ ਦੌੜ ਲਾਉਣ

Loading views...