Sub Categories

ਜਿਹੜਾ ਥਾਂ – ਥਾਂ ਤੇ ਵੰਡਿਆ ਸੀ ਲਿੱਖ-ਲਿੱਖ ਕੇ
ਨਵਾਂ ਲੈ ਲਿਆ ਪੁਰਾਣਾ ਸਿੱਮ ਚੱਬਤਾ
ਤੂੰ ਜਿੱਦਨ ਦੀ ਹੋਈ ਜੱਟ ਦੀ
ਖਹਿੜਾ ਸਾਰੀਆ ਸਹੇਲੀਆ ਦਾ ਛੱਡ ਤਾ

Loading views...



ਮਾਪਿਆਂ ਲਈ ਬੜੀ ਖਾਸ ਹਾਂ ਮੈਂ
ਲੋਕਾਂ ਲਈ ਭਾਵੇਂ ਆਮ ਸਹੀ..!!!

Loading views...

ਕਦੇ ਬੰਦਿਆ ਦੇ ਵੀ ਵਿਆਹ ਹੁੰਦੇ ਸੁਣਿਆ ਭੋਲਿਆ ?
ਵਿਆਹ ਹੁੰਦੇ ਐ ……..??
.
.
.
.
.
.
.
.
.
.
ਜਮੀਨਾਂ ਦੇ ਜਾਇਦਾਦਾਂ ਦੇ,..
ਘਰਾਂ ਦੇ,..
ਕੋਠੀਆਂ ਦੇ ..

Loading views...

ਭਾਂਵੇ ਇਹ ਖੁਸ਼ੀਆਂ ਵਾਂਗ…ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ ਜੋ ਮੈਨੂੰ ਰੱਬ ਭੁੱਲਣ ਨਹੀਂ ਦਿੰਦੇ..

Loading views...


ਜੇ ਦਿਲ ਟੁੱਟ ਜਾਵੇ ਤਾਂ ਫਿਕਰ ਨਾਂ
ਸਿਰਫ ਦੁਆ ਕਰਿਆ ਕਰੋ
ਕਿ ਸਾਡਾ ਦਿਲ ਤੋੜਨ ਵਾਲੇ ਦਾ
ਸਾਡੇ ਵਰਗਾ ਹਾਲ ਨਾਂ ਹੋਵੇ॥

Loading views...

ਦੁਨੀਅਾਂ ਤੇ ਕਮਾਲ ਦੇ ਨੇ ਕੁਝ ਬੰਦੇ
ਮੂੰਹ ਤੇ ਕਰਨ ਚੰਗਿਅਾੲੀ ਤੇ
ਪਿੱਠ ਪਿੱਛੇ ਬੋਲਣ ਮੰਦੇ

Loading views...


ਤੁਸੀਂ ਹੱਸਣਾ ਤਾਂ ਸਿੱਖੋ,
ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️

Loading views...


ਮੇਰੀ ਮਹਿੰਦੀ ਦਾ ਰੰਗ ਗੂੜਾ ਵੇ
ਮੈਨੂੰ ਜਾਣ ਜਾਣ ਛੇੜੇ ਮੇਰਾ ਚੂੜਾ ਵੇ
ਰੂਹਾਂ ਵਾਲਾ ਮੇਲ ਸੱਚੇ ਰੱਬ ਕਰਵਾਇਆ ਏ
ਚੰਨ ਤੋਂ ਵੀ ਸੋਹਣਾ ਚੰਨ ਮੇਰੀ ਝੋਲੀ ਪਾਇਆ ਏ

Loading views...

ਅਧੂਰਾ ਹੈ ਇਸ਼ਕ ਤੇਰੇ ਨਾਮ ਤੋਂ ਬਿਨਾ
ਜਿਵੇ ਅਧੂਰਾ ਹੈ ਦਿਨ ਸ਼ਾਮ ਦੇ ਬਿਨਾ !!

Loading views...

Mainu ਸਰਦਾਰਨੀ ਸਰਦਾਰਨੀ ਕਹਿੰਦੇ ਨੇ
ਅਾਪ ਕਿਤੇ ਹੋਰ ਕੋਰਟ ਮੈਰਜ਼ ਕਰਾ ਲਈ..
ਮੈ ਐਵੀ ਗੁੱਤ ਲੰਬੀ ਰੱਖਦੀ ਰਹੀ
ਮਰਜਾਣੇ ਨੇ dp ਪੋਨੀ ਵਾਲੀ ਦੀ ਲਾ ਲੲੀ ..

Loading views...


ਜਿਹਡ਼ੇ ਬੰਦੇ ਸੋਚ ਸਮਝ ਕੇ ਵਿਆਹ
ਨਹੀਂ ਕਰਦੇ ਉਹ ਜਿੰਦਗੀ ਭਰ
ਲਡ਼ਦੇ ਰਹਿੰਦੇ ਹਨ
.
.
.
.
.
.
.
.
.
.
.
.
.
.
.
ਅਤੇ ਜਿਹਡ਼ੇ ਸੋਚ ਸਮਝ ਕੇ ਕਰਦੇ ਹਨ,
ਹੁੰਦੀ ਉਹਨਾਂ ਨਾਲ ਵੀ ਕੁੱਤੇ
ਖਾਣੀ ਹੀ ਆ

Loading views...


ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ
ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ
ਦਿੰਦੀ ਆ ਕਿ …………
.
.
.
.
.
.
.
ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ
ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ
ਗਈ,
ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ
ਟਿਕਾਣੇ ਆ ਜਾਂਦੀ
.
.
.
.
ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ
ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ
ਇਹ ਸਿੱਧੀ – ਸਾਧੀ ਆ ਤਾਂ, ਤੇਜ਼ –
ਤਰਾਰ ਕਿਹੋ ਜਿਹੀ ਹੁੰਦੀ ਹੋਊ

Loading views...

ਲੁੱਟ ਲੈਂਦੇ ਨੇ ਉਹ ਜਿਹਨਾਂ ਤੇ ਸ਼ੱਕ ਵੀ ਨਾ ਹੋਵੇ
ਦਿਲ ਤੇ ਲੱਗ ਹੀ ਜਾਂਦੀ ਗੱਲ ਭਾਵੇ ਕੱਖ ਵੀ ਨਾ ਹੋਵੇ

Loading views...


ਪਿਆਰ ਵੀ ਬਹੁਤ ਅਜੀਬ ਆ,
ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।

Loading views...

ਜੱਟ ਜੱਟ ਹੀ ਹੁੰਦਾ ਭਾਵੇਂ ਨੰਗ ਹੋਵੇ
ਅੱਤ ਕਰਦਾ ਹੀ ਆ ਭਾਂਵੇ ਹੱਥ ਤੰਗ ਹੋਵੇ

Loading views...

ਕਿਸੇ ਕੁੜੀ ਨੂੰ ਆਪਣੀ GF ਉਦੋਂ ਹੀ ਬਣਾਉ,,

ਜਦੋਂ ਤੁਸੀ ਉਹਨੂੰ ਆਪਣੀ WIFE ਬਣਾਉਣ ਦੀ ਹਿੰਮਤ ਰੱਖਦੇ ਹੋਵੋ..

Loading views...