Sub Categories

ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..
ਨੀਲੀ_ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..

Loading views...



ਪੁਰਾਣੀਆਂ ਤਸਵੀਰਾਂ ਨੂੰ ਤੇ
ਹੱਥਾਂ ਦੀਅਾਂ ਲਕੀਰਾਂ ਨੂੰ
ਕੋਈ ਨਹੀ ਬਦਲ ਸਕਦਾ

Loading views...

ਖੁਸ਼ਨਸੀਬ ਹੈ ਉਹ ਭਰਾ ਜਿਸਦੇ
ਸਿਰ ਤੇ ਭੈਣ ਦਾ ਹੱਥ ਹੁੰਦਾ ਹੈ,
ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ
ਬਹੁਤ ਖਾਸ ਹੁੰਦਾ ਹੈ..

Loading views...

ਉਹ ਬਾਬਾ ਨਾਨਕ ਸਭ ਕੁੱਝ ਜਾਣੈ
ਚੰਗੇ ਮਾੜੇ ਕੀ ਜੂਨ ਪਛਾਣੈ।
ਜਿਸੈ ਕਰਮ ਕਿਆ ਵੈਸਾ ਫਲ ਮਿਲਿਆ
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ।

Loading views...


ਮੈਂ Prpoz Maarya ਕਹਿੰਦੀ “SORRY I LOVE TO BE ALONE”
ਮੈਂ ਕਿਹਾ “AS U WISH”.. 🙁
.
ਉਹਨੂੰ ………???
.
.
.
.
.
ਕਮਰੇ ਚ ਬੰਦ ਕੀਤਾ ਤੇ ਜਿੰਦਾ ਲਾ ਕੇ ਚਾਬੀ ਆਪਣੇ ਕੋਲ ਰੱਖ
ਲਈ ਹੁਣ ਰੋਂਦੀ ਆ..

Loading views...

ਸਾਰੇ ਫੁੱਲਾਂ ਦਾ ਮੁਕੱਦਰ ਇੱਕੋ ਜਿਹਾ
ਨਈ ਹੁੰਦਾ,
ਕੁਝ ਸਿਹਰੇ ਦੀ ਸਜਾਵਟ ਬਣਦੇ ਨੇ
ਤੇ
ਕੁਝ ਕਬਰਾਂ ਦੀ ਰੌਣਕ.

Loading views...


ਮਾੜੇ ਕੰਮ ਕਰੋ ਫੇਰ ਛਡਦਾ ਨੀ ਰੱਬ
ਚੰਗੇ ਕੰਮ ਕਰੋ ਫੇਰ ਮਿਹਣੇ ਮਾਰੇ ਜੱਗ…

Loading views...


ਜਦ ਹੋਵੇ ਨਾਲ Boy Friend,
ਤਾਂ ਨਖਰਾ ਹੁੰਦਾ ਹਜ਼ਾਰਾਂ ਆਲਾ,
.
.
.
ਪਰ ਖਾਣਾ ਹੋਵੇ ਜਦ ਪੱਲਿਓ,
ਤਾਂ ਖਾਵੇ “ਕੁਲਚਾ” 5 ਰੁਪਏ ਆਲਾ

Loading views...

ਇੱਕ ਵਾਰ ਇੱਕ ਬੰਦਾ ਮੀਂਹ ਚ
ਭਿੱਜਦਾ ਜਾ ਰਿਹਾ ਹੁੰਦਾ ..>
..
ਨਾਲ ਤੁਰੀ ਜਾਂਦੀ ਜਨਾਨੀ ਓਹਨੂੰ ਕਹਿੰਦੀ ਆ :….?
.
.
ਤੁਸੀਂ ਭਿੱਜ ਰਹੇ ਓ ਮੇਰੀ ਛਤਰੀ ਥੱਲੇ ਆ ਜਾਓ !!
ਬੰਦਾ “ਨਹੀਂ ਭੈਣ ਜੀ” ਕਹਿ ਕੇ ਚਲਾ ਜਾਂਦਾ|
.
.
.
.
.
.
.
.
ਸਿੱਖਿਆ :–
,
,
,
,
,
ਸਿੱਖਿਆ-ਸੁੱਖਿਆ ਕੁਝ ਨੀ ..ਪਿੱਛੇ ਓਹਦੀ ਘਰਵਾਲੀ ਆ
ਰਹੀ ਸੀ

Loading views...

ਭੋਲੀ ਜੀ ਸੂਰਤ ਓਹਦੀ,
ਦਿਲ ਓਹਦਾ ਝੱਲਾ ਜਿਹਾ
.
ਮੈਨੂੰ ਮਿਲਿਆ ਸਭ ਤੋ ਸੋਹਣਾ,
ਯਾਰ ਮੇਰਾ ਅਵੱਲਾ ਜਿਹਾ ।

Loading views...


ਇੱਕ ਨਜਰ ਐਸੀ ਸੀ ਕਿ
ਅਸੀ ਦਿਲ ਲੁਟਾ ਬੈਠੇ
ਝੂਠੀ ਰੌਣਕ ਦੇਣ ਲਈ
ਦੁੱਖ ਸੀਨੇ ਵਿੱਚ ਲੁਕਾ ਬੈਠੇ॥

Loading views...


ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ,
ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆ ਕਰਦੇ ਹਾਂ”

Loading views...

ਦੇਖ਼ ਸ਼ਾਂਮ ਰੰਗੀਨ ਜਿਹੀ ਖ਼ਿੱਚ ਅਰਸ਼ਾਂ ਵੱਲ ਨੁੰ ਪਾਂਉਦੀ ਏ ,,
ਤੁੰ ਛੱਡਦੇ ਖ਼ੇਹੜਾਂ ਇਸ਼ਕੇ ਦਾ ਦੇਖ਼ ਕੁਦਰਤ ਕਸਮਾਂ ਪਾਂਉਦੀ ਏ ..

Loading views...


ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ…..
.
.
.
.
ਮੈਂ ਸੁਣਿਆ ਹੈ
ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ
ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ. ..
.
.
.
ਡਾਕਟਰ :- ਕੀ ਖੇਡਦੇ ਹੋ ?
ਮੋਟਾ ਮੁੰਡਾ :- ਚਿੜੀ ਉੱਡ ,
ਕਾਂ ਉੱਡ…….😂😂

Loading views...

ਜੇ ਤੂੰ ਮਾਂ ਦੀ ਮੱਖਣੀ ਏ !!
.
.
ਅਸੀ ਲੱਡੂ ਪੇੜੇ ਬੇਬੇ ਦੇ…..

Loading views...

ਜਦ ਪੈਰ ਥੱਲੇ ਪੂੰਛ ਆ ਜੇ ਸੱਪ ਵੀ ਫਨ ਚੁੱਕ ਲੈਂਦੇ ਨੇ
ਸਾਡੀ ਸ਼ਰੀਫਾ ਦੀ ਸ਼ਰਾਫਤ ਨੂੰ ਐਵੇਂ ਨਾ ਸਮਝੀ ਵੈਰੀਅਾ
ਜਦ ਸ਼ਰੀਫ ਸ਼ਰਾਫਤ ਭੁੱਲ ਜੇ ਤਾਂ ਅਾਫਤ ਚੁੱਕ ਲੈਂਦੇ ਨੇ….

Loading views...