Sub Categories

ਮਿਹਰ ਬਾਬੇ ਦੀ
ਹੱਲਾਸ਼ੇਰੀ ਭਰਾਵਾਂ ਦੀ
ਵੈਲਪੁਣਾ ਯਾਰਾਂ ਦਾ
ਕੋਈ ਕੀ ਕਰ ਲਊ ਸਰਦਾਰਾਂ ਦਾ..



ਕਹਿੰਦੀ ਜਦੋ Tu ਪਿਆਰ ਨਾਲ ਮੇਰੇ ਵੱਲ
ਵੇਖ ਲੈਂਦਾ ਹੈ ਤਾ Menu ਅਜੀਬ ਜਾ ਨਸ਼ਾ ਹੋ
ਜਾਦਾ ਹੈ….
.
ਮੈ ਕਿਹਾ ?
.
.
.
.
.
.
.
.
..
.
.
.
.
.
ਝੱਲੀਏ ਮੇਰੇ ਵੇਖਣ ਨਾਲ ਕੁਝ ਨੀ ਹੁੰਦਾ.
ਜਿਹੜੀ ਮੇਰੇ ਹੱਥ ਚ’ ਧੱਕੇ ਨਾਲ ਖੋ ਕੇ ਚਾਹ
ਪੀਨੀ ਹੈ …
.
.
.
.
.
.
.
.
ਉਸ ਚ’ ਫੀਮ ਪਾਈ ਹੁੰਦੀ ਹੈ

ਕਦੇ- ਕਦੇ ਗੁੱਸਾ ਮੁਸਕਰਾਹਟ ਨਾਲੋ ਵੀ ਜਿਆਦਾ ਖਾਸ ਹੁੰਦਾ ਹੈ
ਕਿਉਂਕਿ ਮੁਸਕਰਾਹਟ ਤਾ ਸਾਰਿਆ ਲਈ ਹੁੰਦੀ ਹੈ
ਪਰ ਗੁੱਸਾ ਸਿਰਫ ਉਸ ਦੇ ਲਈ ਹੁੰਦਾ ਹੈ
ਜਿਸ ਨੂੰ ਅਸੀ ਕਦੇ ਗੁਆਉਣਾ ਨਹੀ ਚਾਹੁੰਦੇ…

ਪਿੰਡਾ ਦੇ ਮੁੰਡਿਆ ਦੇ ਰੰਗ ਕਾਲੇ ਹੁੰਦੇ ਨੇ,,
ਗੋਰੇ ਚਿੱਟੇ ਬੀਬਾ ਬਸ ਲਾਲੇ ਹੁੰਦੇ ਨੇ..
ਉਹ ਰੱਖਦੇ ਨੇ ਕਰਕੇ ਕਲੀਨ ਛੇਵ,,,
ਪਿੰਡਾ ਵਾਲੇ ਬੀਬਾ ਮੁੱਛਾਂ ਵਾਲੇ ਹੁੰਦੇ ਨੇ…!


ਨਾ ਜੱਟ Sweet ਨਾ ਹੀ Cute ਆ ❌

ਅੱਖ ਸਾਡੀ Weapon ਤੇ ਦਿਲ ਚ ਬਾਰੂਦ ਆ 🔥

ਕਣ-ਕਣ ਅੰਦਰ ਬਾਬਾ ਨਾਨਕ„
ਹਰ ਦਰ ਅੰਦਰ ਬਾਬਾ ਨਾਨਕ„
ਹਵਾਵਾਂ ਅੰਦਰ ਬਾਬਾ ਨਾਨਕ„
ਸਾਹਾਂ ਅੰਦਰ ਬਾਬਾ ਨਾਨਕ„
ਕਿੱਧਰ ਲੱਭਦਾ ਫਿਰਦਾ ਬੰਦਿਅਾ„
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ..


ਰੱਬ ਦੀ ਰਜਾ ‘ਚ ਸਦਾ ਰਹੇ ਹੱਸਦਾ !!
ਮੌਤ ਤੋਂ ਨਾ ਕਦੇ ਘਬਰਾਵੇ ਖਾਲਸਾ !!
ਜੁਲਮਾਂ ਦੀ ਅੱਗ ਜਦੋਂ ਹੱਦਾਂ ਟੱਪ ਜੇ !!
ਫੇਰ ਖੰਡੇ ਤਾਂਈ ਹੱਥ ਪਾਵੇ ਖਾਲਸਾ !!


ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…

ਮੈਨੂੰ ਨੀ ਪਤਾ ਪਿਆਰ ਕੀ ਹੁੰਦਾ ਪਰ ਮਾੰ ਦੇ ਮੂੰਹੋ
“ਜੇ ਤੂੰ ਨਾਂ ਜੰਮਦੀ ਤਾਂ ਚੰਗਾ ਹੁੰਦਾ”
ਕਹਾ ਕੇ ਲੋਕਾਂ ਮੂੰਹੋ ਭਾਬੀ ਕਹਾਉਣਾ ਪਿਆਰ ਨੀ ਹੁੰਦਾ

ਦੇਖ਼ ਸ਼ਾਂਮ ਰੰਗੀਨ ਜਿਹੀ ਖ਼ਿੱਚ ਅਰਸ਼ਾਂ ਵੱਲ ਨੁੰ ਪਾਂਉਦੀ ਏ ,,
ਤੁੰ ਛੱਡਦੇ ਖ਼ੇਹੜਾਂ ਇਸ਼ਕੇ ਦਾ ਦੇਖ਼ ਕੁਦਰਤ ਕਸਮਾਂ ਪਾਂਉਦੀ ਏ ..


ਅਸੀ ਕੋਠਿਆ ਕਾਰਾ ਤੋਂ ਕੀ ਲੈਣਾ,
ਰੱਬ ਸਾਡਾ ਬਾਪੂ ਸਹੀ ਸਲਾਮਤ ਰੱਖੇਂ
ਅਸੀ ਉਹਦੇ ਸਹਾਰੇਂ ਜੀਂਅ ਲੈਣਾ ।
😘😘ਲਵ ਯੂ ਬਾਪੂ 😍😍


ਉਸ ਵੇਲੇ ਦੇਸ਼ ਨੂੰ ਸਲਾਮ ਕਰੀ ਅੰਮੀਏ,
ਭਾਵੇਂ ਅਰਥੀਂ ‘ਚ ਆਵਾਂ ਤਾਵੀਂ ਮਾਣ ਕਰੀ ਅੰਮੀਏ,
ਪਤਾ ਨਹੀਂਉ ਕਿਹੜੇ ਪਾਸੋਂ ਵੱਜੇ ਆ ਕੇ ਗੋਲੀ
ਭਾਵੇਂ ਮੋਢੇ ਤੇ AK 47 ਹੁੰਦੀ ਆ,
ਸਾਰਾ ਦਿਨ ਕੰਨਾਂ ਵਿੱਚ ਫੈਰ ਗੂੰਜਦੇ ਮਾਂ
ਸਾਡੀ ਬਾਡਰਾਂ ਤੇ ਰੋਜ਼ ਹੀ ਦੀਵਾਲੀ ਹੁੰਦੀ ਆ।

ਬਟਨ ਦੱਬਣ ਤੋਂ ਪਹਿਲਾਂ,
ਸੜਕਾਂ ‘ਤੇ ਰੁਲਦੇ ਗ੍ਰੰਥ ਸਾਹਿਬ,
ਗੀਤਾ ਤੇ ਕੁਰਾਨ ਯਾਦ ਰੱਖਿਓ,
ਮੰਡੀਅਾਂ ‘ਚ ਰੁਲਦਾ ਹੋੲਿਅਾ
ਕਿਸਾਨ ਯਾਦ ਰੱਖਿਓ


ਮੈ ਦੇC Munda Pind ਦਾ
Na ਮਹਿੰਗੇ Mere ਬੂਟ Kude
ਜੋ Rabb Dinda ਚੁਪ Kar ਕੇ Pa ਲੲੀਦਾ
Yaar Odà Bada Cute ਕੁੜੇ

ਮੈ ਯਾਰਾ ਦੀ ਕਰਾ ਤਰੀਫ ਕਿਵੇ,ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
.
ਦੁਨੀਆ ਵਿੱਚ ਭਾਵੇ ਲੱਖ ਯਾਰੀਆ,ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ

-Meiin ta Kde Chunni Vich Nahi Vatt Penn Diita Kamleya,
Fiir Tere Mathe Vatt Kiiwe SehLu .. ‘