ਨਾ ਜੱਟ Sweet ਨਾ ਹੀ Cute ਆ ❌
ਅੱਖ ਸਾਡੀ Weapon ਤੇ ਦਿਲ ਚ ਬਾਰੂਦ ਆ 🔥
ਹਾਰਦਾ ਹਮੇਸ਼ਾਂ ਓਹੀ ਹੈ ਜੋ ਹੋਂਸਲਾ ਹੀ ਛੱਡ ਦੇਵੇ ਜਿੱਤਦਾ ਓਹੀ ਹੈ ਜੋ ਦਿਲੋਂ ਵਹਿਮ ਕੱਢ ਦੇਵੇ
ਪੱਕੇ ਦੰਮ ਵਾਲੇ ਕਿਥੌ ਹੌਂਕਦੇ ਹੁੰਦੇ ਜਦੋ ਲੰਘਦੇ ਹਾਥੀ ਕੁੱਤੇ ਭੌਂਕਦੇ ਹੁੰਦੇ
ਪੁੱਤ ਜੱਟਾਂ ਦੇ Driver ਟੱਕਰਾਂ ਦੇ
ਆਪਣੇ ਹੀ ਦਮ ਉੱਤੇ ਮੰਜ਼ਲਾਂ ਨੂੰ ਪਾਇਆ, ਕਦੇ ਲਿਆ ਨਾ ਸਹਾਰਾ ਕਿਸੇ ਹੋਰ ਦਾ
End ਤੇ ਆ ਕੇ ਜਿੱਤੀਏ ਬਾਜ਼ੀ ਹਾਰੀ ਨੂੰ, ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ,
ਕੋਈ ਪੰਡਿਤ ਦੱਸ ਨੀ ਸਕਦਾ, ਯਾਰਾਂ ਦੇ ਹੱਥ ਦੀਆਂ ਦੇਖ ਕੇ ਲੀਕਾਂ ਨੂੰ ਉੱਪਰ ਵਾਲਾ ਹੀ ਜਾਣਦਾ ਸਾਡੀਆਂ ਮਰਨ ਦੀਆਂ Continue Reading..
ਖੋਟੇ ਸਿੱਕੇ ਚਲੂਗੇ ਮਾੜਾ time ਲੰਗ ਲੈਣ ਦੇ ਦੂਰੋਂ ਸਲਾਮਾਂ ਕਰਣਗੇ ਜਿਹੜੇ ਖੰਗਦੇ ਆ ਹਾਲੇ ਖੰਗ ਲੈਣ ਦੇ
ਜੇਹੜੇ ਅੱਜ ਮੇਰਾ ਫੋਨ ਨਹੀਂ ਜੋ ਚੱਕਦੇ, ਵਾਦਾ ਕਰਦਾ ਟਾਈਮ ਦੇਕੇ ਵੀ ਨਾ ਮਿਲਿਆ ਕਰੂੰ |
Your email address will not be published. Required fields are marked *
Comment *
Name *
Email *