ਨਾ ਜੱਟ Sweet ਨਾ ਹੀ Cute ਆ ❌
ਅੱਖ ਸਾਡੀ Weapon ਤੇ ਦਿਲ ਚ ਬਾਰੂਦ ਆ 🔥
ਅਸੀਂ ਆਪਣੇ ਲਈ ਕੀ ਜਿਊਣ ਲੱਗੇ ਮਿੱਤਰਾ, ਲੋਕ ਕਹਿੰਦੇ ਇਹ ਬੰਦਾ ਮਤਲਬੀ ਆ ,
ਤੈਨੂੰ ਕੋਈ ਵਹਿਮ ਹੋਇਆ ਕਿ ਤੂੰ ਦਿਲ ਸਾਡਾ ਤੋੜਿਆ ਜੇ ਸੱਚ ਦੱਸਾਂ ਤਾਂ ਦਿਲ ਤੋੜਣਾ ਦੂਰ ਤੇਰੀ ਤਾਂ ਦਿਲ ਤੱਕ Continue Reading..
Bina gal toh metho ji ji nayi hundi., Bhull jaan jehde metho akhvona chauhnde a !!!
ਟੋਪੀ ਨਾਲ ਨਹੀਂ ਪੱਗ ਨਾਲ ਹੁੰਦੀ ਸਰਦਾਰੀ ਮਿਤਰੋ
ਟਾਇਮ ਵੀ ਆਊਗਾ ਤੇ ਸਿਕਾ ਵੀ ਚੱਲੂਗਾ!! ਕੰਮ ਵੀ ਹੋਣਗੇ ਤੇ ਇਲਾਕਾ ਵੀ ਹਿਲੂਗਾ
ਗੁਲਾਮ ਤਾਂ ਬਲੀੲੇ ਰੱਬ ਦੇ ਅਾਂ ਮਾੜੇ ਕੱਲ ਵੀ ਨਹੀਂ ਸੀ ਤੇ ਚੰਗੇ ਅੱਜ ਵੀ ਨਹੀਂ
ਅਸੀਂ ਸਦਾ ਹੀ ਮੁੱਢ ਬੰਨੇ ਨੇ ਇਨਕਲਾਬ ਦੇ, ਇਤਿਹਾਸ ਦਾ ਇੱਕ ਹੋਰ ਪੰਨਾ ਨਾਮ ਕਰ ਦਿਓ ਪੰਜਾਬ ਦੇ, ਪੰਜਾਬ,ਪੰਜਾਬੀ,ਪੰਜਾਬੀਅਤ, ਕਿਰਸਾਨੀ Continue Reading..
ਪੰਜਾਬ ਦੀ 1947 ਤੋਂ ਪਿਛੋਂ ਦਿੱਲੀ ਤੇ ਪਹਿਲੀ ਵੱਡੀ ਜਿੱਤ 💪🌾💪 ਸੰਯੁਕਤ ਕਿਸਾਨ ਮੋਰਚਾ ਵਧਾਈ ਦਾ ਪਾਤਰ ਹੈ ।
Your email address will not be published. Required fields are marked *
Comment *
Name *
Email *