Sub Categories

ਪੱਕੇ ਦੋਸਤ ਉਹ ਹੁਦੇ ਆ
ਜਿਹਨਾ ਨੂੰ..??
.
.
.
.
.
2 ਦਿਨ ਗਾਲਾ ਨਾ ਕੱਢੋ ਤੇ
ਉਹ ਪੁਛਣ ਲੱਗ ਪੈਦੇ ਆ
..
ਕੀ ਗੱਲ ਨਾਰਾਜ ਆ….

Loading views...



ਸੱਚ ਕਿਹਾ . .
ਮੇਰੇ ਵਰਗੇ ਕਿਸੇ ਸਿਆਣੇ ਨੇ . …
.
.
.
.
.
.
.
.
.
.
ਬਾਂਟੇ (ਗੋਲੀਆ ) ਖੇਡਣ ਦੀ
ਤੇ ਪਿਆਰ ਕਰਣ ਦੀ ਕੋਈ ਉਮਰ ਨੀ ਹੁੰਦੀ . . .
.
ਨਿਸਾਨਾ ਸਹੀ ਹੋਣਾ ਚਾਹੀਦਾ eh

Loading views...

ਪਹਿਚਾਣ ਏਦਾਂ ਦੀ ਬਣਾਉ ਕਿ ਲੋਕ ਬਲੋਕ ਨਹੀ ਸਰਚਾਂ ਕਰਨ 😛🤚

Loading views...

ਇਹ ਦੁਨੀਆਂ ਮਤਲਬ ਖੋਰਾਂ ਦੀ,ਇੱਥੇ ਪਤਾ ਨਾ ਲੱਗੇ ਜਮਾਨੇਂ ਦਾ
ਜਿੱਥੇ ਆਪਣੇ ਥੋਖਾ ਦੇ ਜਾਂਦੇ,ਉੱਥੇ ਕੀ ਇਤਬਾਰ ਬੇਗਾਨੇਂ ਦਾ

Loading views...


ਇੱਕ ਬੰਦਾ ਆਪਣੇ ਦੋਸਤ ਨੂੰ ਆਪਣਾ
ਨਵਾਂ ਘਰ ਦਿਖਾਣ ਲਈ ਲੈ ਕੇ ਆਇਆ….!
.
ਕਹਿੰਦਾ…. ਆਹ ਦੇਖ ਮੇਰਾ ਨਵਾਂ ਘਰ,
ਆਪਣੀ ਮਿਹਨਤ ਨਾਲ ਬਣਾਇਆ
.
ਦੇਖ ਕੰਧਾਂ ਕਿੰਨੀਆਂ ਪੱਕੀਆਂ, ਛੱਤ ਦਾ ਲੈਂਨਟਰ
ਵੀ ਦੇਖ ਕਿੰਨਾ ਪੱਕਾ ਤੇ ਘਰ ਦੇ ਥਮਲੇ ਦੇਖ
ਕਿੰਨੇ ਪੱਕੇ ਆ
.
ਅੱਗੋਂ ਉਸਦਾ ਦੋਸਤ ਬੋਲਦਾ, “ਆਹੋ…!
ਪਰ ਜ਼ਿੰਨਾਂ ਮਰਜ਼ੀ ਪੱਕਾ ਹੋਵੇ,
ਬੰਬ ਅੱਗੇ ਤਾਂ ਕੁੱਛ ਨੀ:p

Loading views...

ਜਦੋਂ ਵੀ ਘਰ ਚ ਵੜੋ ਤਾਂ ਮੂੰਹ ਲਟਕਾ ਕੇ ਵੜੋ
ਨਹੀਂ ਤਾਂ ਘਰਵਾਲੀ ਸਮਝੂਗੀ ਕਿ ਤੁਸੀਂ
ਉਸਦੇ ਹੱਥ ਚੋਂ ਨਿਕਲ ਗਏ

Loading views...


ਨੀ ਤੂ ਆਸਾ ਲਾਈ ਫਿਰਦੀ ਏ ਆਸਾਰਾਮ 😂😂 ਤੇ…
ਮੁੰਡਾ FAN ਨਾਨਕੀ ਦੇ ਵੀਰ ਦਾ 🤲🙏🙏🙏

Loading views...


ਇਕ ਵਿਅਕਤੀ ਨੇ Jio ਦੇ customer care ਚ ਫੋਨ ਕਰਕੇ ਗੁਸੇ ਵਿਚ ਕਿਹਾ ਕਿ ਪਿਛਲੇ ਤਿੰਨ ਘੰਟੇ ਤੋਂ ਇੰਟਰਨੈੱਟ ਨਹੀ ਚੱਲ ਰਿਹਾ ਦੱਸੋ ਮੈਂ ਕੀ ਕਰਾਂ…???
ਦਿੱਲ ਨੂੰ ਛੂਹ ਜਾਵੇ ਅਜਿਹਾ ਜਵਾਬ ਦਿੱਤਾ customer care ਵਾਲੇ ਨੇ…
.
.
.
*ਸਰ ਉਨਾ ਟਾਈਮ ਤੱਕ ਕੋਈ ਘਰ ਦਾ ਕੰਮ ਈ ਕਰਲੋ “

Loading views...

ਬੰਦੇ ਬਣਕੇ LiKe / CommenT ਕਰਦਿਆ ਕਰੋ_
..
..
..
..
ਨਹੀ ਤਾਂ_
..
..
..
..
..
..
..
ਕੀ ਜੋਰ
ਗਰੀਬਾ ਦਾ

Loading views...

ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ

Loading views...


ਕਿਸੇ ਆਪਣੇ ਦੀ ਕਮੀ ਦਾ ਅਹਿਸਾਸ ਜਰੂਰ ਹੁੰਦਾ…ਉਸਨੂੰ ਖੋਣ ਤੋਂ ਬਾਦ…

Loading views...


ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ

Loading views...

mera status dekh k kamlo ho gya.
kehnda haye oye tuhadi hand writing kinni sohni a

Loading views...


ਘਰਵਾਲੀ ਸਵੇਰੇ ਸਵੇਰੇ ਉੱਠ ਕੇ ਸਿੱਧਾ Make Up ਕਰਨ ਲੱਗ ਪਈ
ਘਰਵਾਲਾ – ਪਾਗਲ ਹੋ ਗਈ ਆ ? ਸਵੇਰੇ ਸਵੇਰੇ Make Up ਕਰਨ ਲੱਗ ਪਈ ਆ
ਘਰਵਾਲੀ – ਚੁੱਪ ਰਹੋ , ਮੈਂ ਆਪਣੇ ਫੋਨ ਤੇ ਮੂੰਹ ਦੇਖ ਕੇ ਖੁੱਲਣ ਵਾਲਾ lock ਲਗਾਇਆ ਸੀ ਤੇ ਹੁਣ ਫੋਨ ਮੈਨੂੰ ਪਹਿਚਾਣ ਨਹੀਂ ਰਿਹਾ

Loading views...

ਹਕੀਕਤ ਸੜਕਾਂ ‘ ਤੇ ਹੈ
ਸਲਾਹਾਂ ਬੰਗਲਿਆਂ ਚ
ਅਤੇ
ਝੂਠ ਟੀਵੀ ਤੇ,

Loading views...