Sub Categories
ਅੱਜ ਤਾਂ ਹੱਦ ਈ ਹੋ ਗਈ
___________
ਮੈ ਬੱਸ ਵਿੱਚ ਖਾਲੀ ਸੀਟ ਦੇਖ ਕੇ ਬੈਠ ਗਿਆ ਇਕ ਕੁੜੀ ਅਾਈ ਤੇ ਕਹਿੰਦੀ ਸੀਟ ਛੱਡ ਇਹ ਮੇਰੀ ਸੀਟ ਆ,
~~ ਕਿਉਂ ਤੇਰੀ ਕਿਵੇਂ ਆ ???…
ਕਹਿੰਦੀ ਆਹ ਦੇਖਲਾ ਮੈਂ ਰੁਮਾਲ ਰੱਖ ਕੇ ਗਈ ਸੀ…
… ਮੈ ਕਿਹਾ ….ਹੂੰ … ਕੱਲ ਨੂੰ ਤਰਪਾਲ ਪਾ ਕੇ ਕਹੇਂਗੀ ਬੱਸ ਈ ਮੇਰੀ ਆ..
Loading views...
ਘਰਵਾਲੀ ਸਵੇਰੇ ਸਵੇਰੇ ਉੱਠ ਕੇ ਸਿੱਧਾ Make Up ਕਰਨ ਲੱਗ ਪਈ
ਘਰਵਾਲਾ – ਪਾਗਲ ਹੋ ਗਈ ਆ ? ਸਵੇਰੇ ਸਵੇਰੇ Make Up ਕਰਨ ਲੱਗ ਪਈ ਆ
ਘਰਵਾਲੀ – ਚੁੱਪ ਰਹੋ , ਮੈਂ ਆਪਣੇ ਫੋਨ ਤੇ ਮੂੰਹ ਦੇਖ ਕੇ ਖੁੱਲਣ ਵਾਲਾ lock ਲਗਾਇਆ ਸੀ ਤੇ ਹੁਣ ਫੋਨ ਮੈਨੂੰ ਪਹਿਚਾਣ ਨਹੀਂ ਰਿਹਾ
Loading views...
ਉਸਨੇ ਪੁੱਛਿਆ ਕੀ ਪਸੰਦ ਆ ਤੈਨੂੰ ?
ਮੈਂ ਕਿੰਨਾ ਚਿਰ ਉਸਦੀ ਸਹੇਲੀ ਨੂੰ
ਘੂਰਦਾ ਰਿਹਾ
Loading views...
ਪਹਿਲੀ ਵਾਰ ਕਾਲਜ ਜਾਣ ਵਾਲੀ ਕੁੜੀਆਂ
ਇਹ ਸੋਚਦੀਆਂ ਕੇ ਹੁਣ ਕਲਪਨਾ ਚਾਵਲਾ
ਬਣ ਕੇ ਨਿਕਲੂੰਗੀ
ਪਰ ਨਿਕਲਦੀ ਆ ਕਿਸੇ ਦੀ ਭਾਬੀ ਬਣਕੇ
Loading views...
ਕੁੜੀਆਂ ਨੂੰ Facebook Twitter Instagram
ਤੇ 5000+ followers ਚਾਹੀਦੇ ਨੇ
ਤੇ ਅਸਲ ਚ ਇਕ ਕੁੱਤਾ ਵੀ Follow
ਕਰ ਲਵੇ ਤਾਂ ਮੰਮੀ ਮੰਮੀ ਰੌਲਾ ਪਾ ਕੇ
ਭੱਜਦੀਆਂ ਨੇ
Loading views...
ਰੋਜ ਘਟ ਤੋ ਘਟ 1 ਅਜਨਬੀ ਵਿਅਕਤੀ ਨੂੰ ਦੇਖ
ਕੇ ਹੱਸੋ ਤਾ ਕਿ……..?
.
ਉਹ……..?
.
.
.
.
.
.
.
.
.
.
.
.
.
.
.
.
.
.
.
ਆਪਣੀ ਸਾਰੀਆਂ ਮੁੁਸ਼ਿਕਲਾ ਭੁਲ ਕੇ ਇਹ
ਸੋਚੇ ਕੀ ਇਹ ਹੈ ਕੋਣ ਸੀ…
Loading views...
4 ਕਣੀਆਂ ਕੀ ਪੈ ਜਾਂਦੀਆਂ ,
ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ
Loading views...
ਹਮ ਜਿੰਦਂਗੀ ਕੀ ਬਾਗ-ਦੌੜ ਮੇ
ਇਤਨੇ ਲੀਨ ਹੋ ਗਏ..
.
ਸਾਲ਼ਾ ……??
.
.
.
.
.
.
.
.
.
ਪਤਾ ਹੀ ਨਈ ਚਲਾ ਗ਼ੋਲ਼ਗੱਪੇ
ਕਬ 10 ਰੂਪੈ ਕੇ ਤੀਨ ਹੋ ਗਏ.
Loading views...
ਅਧਿਆਪਕ ਨੇ ਸਾਰੀ ਜਮਾਤ ਨੂੰ ਲੈਖ ਲਿਖਣ
ਨੂੰ ਦਿੱਤਾ
ਲੇਖ ਸੀ ” ਕ੍ਰਿਕੇਟ ਦਾ ਮੈਚ ”
.
.
.
.
.
ਸਾਰੀ ਜਮਾਤ ਨੂੰ ਲੇਖ ਲਿੱਖਣ ਚ 30 ਮਿੰਟ
ਤੋ ਵੀ ਵੱਧ ਸਮਾਂ ਲਗ ਗਿਆ
.
.
ਪਰ ਆਪਣੇ ਪੱਪੂ ਨੇ ਇੱਕ ਲਾਈਨ ਚ ਸਾਰਾ ਲੇਖ
ਲਿਖ ਕੇ ਪਰਾਂ ਮਾਰੀਆ
.
.
.
ਪੱਪੂ ਨੇ ਲਿੱਖੀਆ ਸੀ..
………..
ਵਰਖਾ ਕਰਕੇ ਮੈਚ ਰੱਦ .
Loading views...
ਇਕ ਭਾਰਤ ਰਤਨ ਉਨ੍ਹਾਂ ਪਤਨੀਆਂ ਨੂੰ
ਵੀ ਮਿਲਣਾ ਚਾਹੀਦਾ
ਜੋ 300 ਸ਼ਬਦ ਪ੍ਰਤਿਮਿੰਟ ਬੋਲਣ ਤੋਂ ਬਾਅਦ
ਕਹਿੰਦੀਆਂ ਨੇ ਕਿ
“ਮੇਰਾ ਮੂੰਹ ਨਾ ਖੁਲਵਾ”
Loading views...
ਤੇਰਾ ਤਾਂ Time ਪਾਸ
ਹੋ ਗਿਆ
ਪਰ ਮੇਰਾ Dil ਫੇਲ
ਹੋ ਗਿਆ
Loading views...
ਆਦਮੀ – ਹੱਥ ਪੈਰ ਸਹੀ ਸਲਾਮਤ ਆ
ਸ਼ਰਮ ਤਾ ਨੀਂ ਆਉਂਦੀ ਭੀਖ ਮੰਗਦੇ ਨੂੰ
ਭਿਖਾਰੀ – ਸਾਲਾ ਹੁਣ ਤੇਰੇ 10 ਰੁਪਏ ਦੇ
ਚੱਕਰ ਚ ਹੱਥ ਪੈਰ ਕਟਵਾ ਲਵਾਂ
Loading views...
Single ਰਹਿੰਦੇ ਨੂੰ ਏਨੇ ਸਾਲ ਹੋ ਗਏ ਆ
ਕਿ ਹੁਣ ਸੋਚ ਰਿਹਾ ਆ
ਘਰ ਦੇ ਬਾਹਰ ਬੋਰਡ ਲਗਾ ਦੇਵਾਂ
ਗਰਲਫ੍ਰੈਂਡ ਚਾਹੀਦੀ ਆ
ਜ਼ਿੰਦਾ ਜਾਂ ਮੁਰਦਾ
Loading views...
ਜਿੱਦਾਂ ਖਬਰਾਂ ਵਾਲੇ ਚੈਨਲ ਤੇ ਚੀਨ ਨੂੰ ਕੇ ਕੇ ਬਹਿਸ ਹੁੰਦੀ ਆ
ਮੈਨੂੰ ਲਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ
ਖਬਰਾਂ ਵਾਲੀ ਨੇ ਚੀਨ ਤੇ ਹਮਲਾ ਕਰ ਦੇਣਾ
Loading views...
ਮੇਰੀ ਘਰਵਾਲੀ ਆਪਣੇ ਮਾਪਿਆਂ ਨਾਲ
ਜਿੰਨੇ ਮਰਜ਼ੀ ਘੰਟੇ ਗੱਲ ਕਰੇ
ਮੈਨੂੰ ਕੋਈ Problem ਨੀਂ ਹੇਗੀ
ਪ੍ਰੌਬਲੇਮ ਉਦੋਂ ਹੁੰਦੀ ਆ ਜਦੋਂ ਉਹ ਕਹਿੰਦੀ ਆ
ਇਕ ਮਿੰਟ ਇਹਨਾਂ ਨਾਲ ਗੱਲ ਕਰਿਓ
Loading views...
ਅਧਿਆਪਕ – ਬੱਚਿਓ ਜਿਹੜਾ ਇੱਕ – ਦੂਜੇ ਦੇ ਕੰਮ ਆਵੇ,
ਉਹ ਚੰਗਾਂ ਇਨਸਾਨ ਹੁੰਦਾ ਏ ..
.
ਪੱਪੂ ਖੜਾ … ???
ਹੋ ਕੇ ਕਹਿੰਦਾ …
..
Ohh .. ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ
ਬਣਦੇ ਹੋ, ਨਾ ਈ ਕਿਸੇ ਨੂੰ ਬਣਨ ਦਿੰਨੇ ਹੋ..
Loading views...