Sub Categories

ਰੱਬਾ ਕਿਉ ਤੂੰ ਏਨੇ ਕਹਿਰ ਕਮਾਈ ਜਾਣਾ
ਜਿਸ ਨੂੰ ਵੀ ਮੈ ਆਪਣਾ ਬਨਾਉਣਾ
ਉਸ ਨੂੰ ਮੇਰੀ ਕਿਸਮਤ ਵਿੱਚੋ ਮਿਟਾਈ
ਜਾਣਾ

Loading views...



ਮੈਨੂੰ ਉਸ ਵਕਤ ਝੂਠ ਸੁਨਣਾ ਬਹੁਤ ਵਧੀਆ ਲੱਗਦਾ ਹੈ….
ਜਦੋ ਮੈਨੂੰ ਸੱਚ ਪਹਿਲਾ ਹੀ ਪਤਾ ਹੋਵੇ

Loading views...

ਗੱਲ ਗ਼ੁੱਸੇ ਵਾਲੀ ਕਰੇ, ਗ਼ੁੱਸੇ ਹੋਣ ਵੀ ਨਹੀਂ ਦਿੰਦੀ .
ਪਹਿਲਾ ਲੜ ਪੈਂਦੀ ਏ ਫਿਰ ..??
.
.
.
.
.
ਕਮਲੀ 😂 ਰੋਣ ਵੀ ਨਹੀਂ ਦਿੰਦੀ ?

Loading views...

ਕੁੜੀ – ਜਾਨੂੰ ਕੋਈ ਵਧੀਆ ਜਿਹਾ ਫੋਨ ਦੱਸੀਂ
ਮੈਨੂੰ ਚਾਹੀਦਾ
ਮੁੰਡਾ – Iphone 7 ਨਵਾਂ ਆਇਆ ਹੈ ਮਾਰਕਿਟ ਚ
ਕੁੜੀ – ਨਹੀਂ ਕੋਈ ਹੋਰ ਦੱਸ
ਮੁੰਡਾ – ਕਿਉਂ ?
ਕੁੜੀ – ਕਿਉਂਕਿ ਐਨਾ ਮਹਿੰਗਾ ਤੇਰੇ ਕੋਲੋਂ
ਖਰੀਦ ਨੀਂ ਹੋਣਾ

Loading views...


ਕਰੇ ਮਾਂ-ਪਿਓ ਦੀ ਸੇਵਾ, ਹੋਵੇ ਭੋਰਾ ਨਾ ਗਰੂਰ,
ਜੇ ਕਿਤੇ ਹੋਵੇ ਐਸੀ ਕੁੜੀ, ਤਾਂ ਦਸਿਓ ਜਰੂਰ..

Loading views...

ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..

Loading views...


ਭੁਲੇਖੇ ਚ ਨਾ ਰਹਿ ਜੇਓ ਦੁਸ਼ਮਣੌ ਸਾਡੀਆ ਉਮਰਾ ਹੀ ਛੋਟੀਆ ਨੇ
ਪਰ ਹੈਸੀਅਤ ਤੇ ਅੋਕਾਤ ਦੇ ਹਿਸਾਬ ਨਾਲ ਤਾ ਅਸੀ ਥੋਡੇ ਪਿਉ ਆ….

Loading views...


ਨਾ ਸਾਡਾ ਯਾਰ ਬੁਰਾ ਨਾ ਉਸ ਦੀ ਤਸਞੀਰ ਬੁਰੀ
ਕੁਝ ਅਸੀ ਬੁਰੇ ਕੁਝ ਸਾਡੀ ਤਕਦੀਰ ਬੁਰੀ

Loading views...

ਇੱਕ ਉਹ ਦਿਨ ਸਨ
ਜਦੋਂ ਨਾਰੀ ਦੇ ਵਸਤਰ ਹਰਨ ਦੇ ਕਾਰਨ ਮਹਾਂਭਾਰਤ ਹੋਈ ਸੀ
ਇੱਕ ਇਹ ਦਿਨ ਹੈ
ਜਦੋਂ ਕਿਸੇ ਨਾਰੀ ਨੂੰ ਪੂਰੇ ਵਸਤਰ ਪਹਿਨਣ ਨੂੰ ਬੋਲ ਦੋ ,
ਤਾਂ ਮਹਾਂਭਾਰਤ ਹੋ ਜਾਂਦੀ ਹੈ ! । !

Loading views...

ਮਾਰਕਿਟ ਚ ਕੁੜੀ ਦੀ ਸਕੁਟੀ ਖਰਾਬ ਹੋਣ ਤੇ
ਆਸਪਾਸ ਖੜੇ ਮੁੰਡਿਆਂ ਦਾ
ਮਕੈਨੀਕਲ ਇੰਜੀਨੀਅਰ ਜਾਗ ਜਾਂਦਾ ਆ

Loading views...


ਦੋ ਅਮਲੀ ਸ਼ਰਾਬ ਪੀ ਕੇ ਮੋਟਰ ਸਾਇਕਲ ਤੇ ਜਾ ਰਹੇ ਸੀ
ਅੱਗੋ ਦੀ Truck ਆ ਰਿਹਾ ਹੁੰਦਾ…
.
ਦੂਜਾ ਅਮਲੀ ਕਹਿੰਦਾ = ਓ ਵੇਖ ਦੋ ਮੋਟਰ ਸਾਇਕਲ ਆ ਰਹੇ ਨੇ
ਵਿਚੋ ਦੀ ਲੰਘਾ ਇਹਨਾਂ ਦੇ…….
.
ਪਹਿਲਾ ਕਹਿੰਦਾ ਠੀਕ ਏ… 😉
.
.
.
ਪਰ ਦੋਨੋ ਬੜੀ ਜੋਰ ਦੀ Truck
ਵਿਚ ਵੱਜਦੇ………….
…
ਪਹਿਲਾ ਕਹਿੰਦਾ … ਲੱਗਦਾ ਸਾਲਿਆਂ ਨੇ ਵਿੱਚ ਫੱਟਾ ਰੱਖਿਆ
ਸੀ haha

Loading views...


ਇਹ ਜਰੂਰੀ ਨੀ ਹੁੰਦਾ ਸਾਰੇ ਹੀ ਲੋਕ ਸਾਨੂੰ ਸਮਝਣ
ਇੱਕ ਤੱਕੜੀ ਚੀਜ਼ ਦਾ ਵਜ਼ਨ ਦੱਸ ਸਕਦੀ ਉਹ ਚੀਜ਼ ਦੀ ਕਵਾਲਿਟੀ ਨੀ

Loading views...

ਕਹਿੰਦੇ ਜ਼ਹਿਰ ਦੇਖ ਪੀਤਾ ਤਾਂ ਕੀ ਪੀਤਾ
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ ਏ ਸੱਜਣਾਂ
ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ

Loading views...


ਪੰਡਿਤ – ਹੁਣ ਲਾੜਾ ਲਾੜੀ ਸੱਤ ਫੇਰੇ ਲਵੋ
ਵਿਰਾਟ ਕੋਹਲੀ – ਮੈਂ ਤਾਂ 100 ਫੇਰੇ ਲਵਾਂਗਾ
ਅਨੁਸ਼ਕਾ – ਇਥੇ , ਮੈਚ ਨਹੀਂ ਫੇਰੇ ਚਲ ਰਹੇ ਆ

Loading views...

ਪਿਆਰ ਤੇ ਬੇਜ਼ਤੀ ਰੱਜ ke ਕਰੀ di ae 🇮🇳🇦🇪

Loading views...

ਹਜਾਰਾਂ ਕੋਸੀਸ਼ਾਂ ਦੇ ਬਾਵਜੂਦ ਵੀ ,, ਜੋ ਪੂਰੀਆਂ ਨਾਂ ਹੋ ਸਕੀਆਂ ,,
ਤੇਰਾਂ ਨਾਂ ਵੀ ਉਹਨਾਂ ਰੀਝਾਂ ਵਿੱਚ ਆਉਦਾ ਮਹਿਰਮਾਂ ,

Loading views...