Sub Categories

Meri Kismat Likhn Da Jraa v Haqq Hove Mainu _


Ta Mere Naam De Nal Tenu Haar Vaar Likha_

Loading views...



ਖਾਮੋਸ਼ ਹਾਂ🤐 ਤਾਂ ਬੱਸ ਤੇਰੀ ਖੁਸ਼ੀ ਲਈ,👫
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ🤕 ਨਹੀਂ ਹੁੰਦਾ ..

Loading views...

ਜਦੋਂ ਇਨਸਾਨ ਆਪਣੀਆਂ ਗਲਤੀਆਂ ਦਾ
ਵਕੀਲ ਅਤੇ ਦੂਜਿਆਂ ਦੀਆਂ ਗਲਤੀਆਂ ਦਾ
‘ਜੱਜ ਬਣ ਜਾਵੇ ਫੈਸਲੇ ਨਹੀਂ ਫਾਸਲੇ ਹੁੰਦੇ ਹਨ।

Loading views...

ਸੱਚਾ ਪਿਆਰ ਚਿਹਰੇ ਨਾਲ ਨਹੀ ਦਿਲ ਨਾਲ ਹੁੰਦਾ ਹੈ😊😍
ਇਹ ਕਹਿਣ ਵਾਲੇ ਕੁਝ ਦੇਰ ਬਾਅਦ ਫੋਟੋ ਮੰਗ ਲੈਂਦੇ ਨੇ

Loading views...


ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..

Loading views...

ਸੱਚ ਕਿਹਾ Arvind Kejriwal ਨੇ ! . . . . . . . . . . . . . . . . . . . . . . . . . . . . . . . . ਝਾੜੂ ਖੜਾ ਤੇ … ਬੰਦਾ ਛੜਾਂ ਘਰ ਚ ਨੀ ਰੱਖੀਂ ਦਾ

Loading views...


ਸਾਲਾ ਇੰਨਾ ਡਰ ਤਾਂ ਭੂਤਾ
ਕੋਲੋ ਨੀ ਲਗਦਾਂ..
.
ਜਿਨਾ ..??
.
.
.
.
.
.
.
ਕੁੜੀਆ ਨੂੰ PRoPosë ਕਰਦੇ ਲਗਦਾਂ

Loading views...


ਗਲਤ ਨੂੰ ਸਹੀ ਕਹਿਣਾ
ਸਹੀ ਨੂੰ ਗਲਤ ਕਹਿਣਾ
ਅੱਜਕੱਲ ਫੈਸ਼ਨ ਜਿਹਾ ਹੋ ਗਿਅਾ ੲੇ

Loading views...

ਪਰੇਸ਼ਾਨੀਆਂ ਚੁੱਪ ਰਹਿਣ ਨਾਲ ਘੱਟ ,
ਸਬਰ ਕਰਨ ਨਾਲ਼ ਖਤਮ
ਤੇ ਸ਼ੁਕਰ ਕਰਨ ਨਾਲ਼
ਖੁਸ਼ੀਆ ਵਿੱਚ ਬਦਲ
ਜਾਂਦੀਆਂ ਹਨ…

Loading views...

ਗੱਲ ਕੀ ਕਰੀ ਜਾਂਦੇ ਓ।
ਰੂਹ ਨੂੰ ਤੇ ਮਿਲੇ ਈ ਨਹੀਂ,
ਬਸ ਜਿਸਮ ਤੇ ਮਰੀ ਜਾਂਦੇ ਓ।

Loading views...


3 Saal Main ਮੋੜ ਤੇ ਲਾਉਂਦਾ ਰਿਹਾ
ਜਿਹਦੇ ਲਈ ਨਾਕਾ….
.
Ajj ਬੜਾ ….?
.
.
.
.
.
.
.
.
.
ਦੁਖ ਲੱਗਾ, ਫੜਿਆ ਦੇਖਕੇ Ohde ਹੱਥਾ ਵਿੱਚ
ਕਾਕਾ

Loading views...


ਲੜਕੀ :- ਜੇ ਮੇਰੇ ਬਾਰਵੀਂ ਚੋਂ 80% ਨੰਬਰ ਆ ਗਏ ਤਾਂ
ਮੇਰੇ ਪਾਪਾ ਮੈਨੂੰ ਸਕੂਟਰੀ ਦਵਾਉਣ ਗੇ..
.
ਦੇਸੀ ਜੱਟ :- ਤੂੰ …..??
.
.
.
.
.
.
.
ਕੀ ਰੀਸ ਕਰੇਂਗੀ ਜੱਟਾਂ ਦੀ, …
ਇੱਥੇ ਦਸਵੀਂ ਫੇਲ ਨੂੰ ਟਰੈਕਟਰ ਮਿਲ ਗਿਆ ਸੀ
.
ਯਾਰਾਂ ਨੂੰ ਉਹ ਵੀ ਟਰਾਲੀ ਸਮੇਤ..

Loading views...

ਨੀ ਦਿਲ ਤੈਨੂੰ ਕਿੰਨਾ ਕਰਦਾ ਇਹ ਪਿਆਰ ਮੈਂ ਕਿੰਝ ਦੱਸਾ ਬੋਲ ਕੇ ..
ਕਿ ਕਿ ਲਿਖਿਆ ਦਿਲ ਦੀ ਕਿਤਾਬ ਤੇ ਨੀ ਮੈਂ ਕਿੰਝ ਦੱਸਾ ਬੋਲ ਕੇ

Loading views...


ਅੱਜ ਮੈਂ ਆਪਣੀ Gf ਦੀ Pic ਤੇ comment ਕੀਤਾ
CUTEEE . . . .
ਤੇ GF ਨੇ ਮੇਨੂ ਫ਼ੋਨ ਲਾ ਕੇ 100 ਗਾਲ੍ਹਾਂ ਕੱਢੀਆਂ
.
.
ਮੈਂ ਪੁੱਛਿਆ ਯਾਰ ਬੇਬੀ ਦੱਸ ਮੈਂ ਕੀਤਾ ਕੀ ਆ ??
.
GF : ਤੂੰ ਮੇਨੂ Comment ਚ ਕੁੱਤੀ ਕਹਿਆ…
.
ਸੋਹ ਲੱਗੇ ਯਾਰੋ ਮੇਨੂ ਤਾ ਰੋਣਾ ਆ ਗਿਆ. .

Loading views...

ਕੁੜੀ ਨੇ ਆਪਣੇ BF ਨੂੰ ਫੋਨ ਕੀਤਾ : ਜਾਨੂੰ ਜਲਦੀ ਘਰ ਆ, ਚੂਹਾ ਆ ਗਿਆ ਤੇ ਮੈਨੂੰ ਬਹੁਤ ਡਰ ਲੱਗ ਰਿਹਾ ਏ..
.
ਮੂੰਡਾ: ਕੜਿੱਕੀ ਵਿੱਚ ਰੋਟੀ ਲਾ ਦੇ ਚੂਹਾ ਫਸ ਜਾਵੇਗਾ…??
.
.
.
.
.
ਕੁੜੀ: ਕੜਿੱਕੀ ਤਾਂ ਸਾਡੇ ਘਰ ਹੈ ਨੀ…
ਮੁੰਡਾ : ਓ ਯਾਰ , ਕੜਿੱਕੀ ਫੜ ਲਾ ਦੁਕਾਨ ਤੋਂ ..
..
ਕੂੜੀ: ਜਾਨੂੰ ਪੈਸੇ ਹੈ ਨੀ,ਮੈਂ ਤਾਂ ਇਕੱਲੀ ਘਰ ਆਂ..
ਮੁੰਡਾ : ਚਲ ਗੁਆਢੀਆਂ ਤੋਂ ਮੰਗ ਲਾ.ਤੇ ਉਸ ਵਿੱਚ ਰੋਟੀ ਲਾ ਕੇ ਰੱਖ ਦੇ..
ਕੁੜੀ ਫਿਰ ਫੋਨ ਕਰਦੀ ਆ..
.
ਜਾਨੂੰ ਮੈਂ ਕੜਿੱਕੀ ਤਾਂ ਮੰਗ ਲਿਆਈ, ਪਰ ਰੋਟੀ ਤਾਂ ਘਰ ਹੈ ਨੀ ਤੇ
ਆਟਾ ਵੀ ਖਤਮ ਆ…
.
ਮੂੰਡਾ, ਚਲ ਬਰੈਡ ਤਾਂ ਹੋਣੀ ਓਸੇ ਤੇ ਘੀ ਲਾ ਕੇ ਰੱਖ ਦੇ..
.
ਕੁੜੀ: ਜਾਨੂੰ ਬਰੈਡ ਤਾਂ ਕਦੀ ਲਿਆਂਦੀ ਨੀ ਤੇ
ਘਿਉ ਵੀ ਖਤਮ ਆਂ..
.
ਮੁੰਡਾ : ਓ ਚਲ ਆਲੂ ਹੀ ਕੜਿੱਕੀ ‘ਚ ਫਸਾ ਦੇ,..
.
ਚੂਹਾ ਆ ਜੂ ਆਪੇ….
..
ਕੁੜੀ: ਜਾਨੂੰ ਆਲੂ ਵੀ ਖਤਮ ਆਂ..
.
ਮੂੰਡਾ : ਨਾ ਗੱਲ ਸੁਣ, ਕੜਿੱਕੀ ਥੋਡੇ ਘਰ ਨੀ, ਰੋਟੀ, ਆਟਾ,
ਬਰੈਡ, ਘਿਓ ਅਤੇ ਆਲੂ ਥੋਡੇ ਖਤਮ ਆਂ..
.
ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ ਆ …
..
ਚੂਹਾ ਸਾਲਾ ਤੁਹਾਡੇ ਘਰ
ਛਣਕਣਾ ਲੈਣ ਆਇਆ ।।।।।

Loading views...

ਰੱਬ ਤੇ ਡਾਕਟਰ ਨੂੰ ਕਦੀ ਨਰਾਜ ਨਾ ਕਰੋ ,
ਕਿੳੁਂ ਕਿ ਜੇ ਰੱਬ ਨਰਾਜ, ਤਾਂ , ਤੁਸੀ ਡਾਕਟਰ ਕੋਲ ,ਤੇ,…
..
ਜੇ ਡਾਕਟਰ ਨਰਾਜ ਤਾਂ ਤੁਸੀ ਰੱਬ ਕੋਲ..

Loading views...