Sub Categories

ਰਾਤ 12:40 ਵਜੇ
ਮੈਂ – ਨੀਂਦ ਹੁਣ ਤਾਂ ਆਜਾ
ਨੀਂਦ – sorry , ਮੇਰਾ already
boyfriend ਹੈਗਾ ਆ

Loading views...



ਮੈਂ – ਯਾਰ ਪਿਆਰ ਹੋ ਗਿਆ ਮੈਨੂੰ
ਦੋਸਤ – ਤੂੰ ਬੱਸ ਐਡਰੈੱਸ ਦੱਸ
ਅਸੀ ਕੁੜੀ ਦੀ ਜਿੰਦਗੀ
ਬਰਬਾਦ ਨਹੀ ਹੋਣ ਦਵਾਂਗੇ

Loading views...

ਜਾਂ ਤਾਂ ਰੂਹ ਨਾਲ ਲਾਈਂ।
ਨਹੀਂ ਤਾਂ ਮੂੰਹ ਨਾ ਲਾਈਂ।
ਸੱਜਣਾ ਮੂਧੇ ਮੂੰਹ ਡਿੱਗੇਂਗਾ
ਝੂਠੀ ਯਾਰੀ ਤੂੰ ਨਾ ਲਾਈਂ

Loading views...

ਪੱਪੂ ਆਪਣੀ ਸਹੇਲੀ ਨੂੰ ਕਿ ਕਰਦੀ ਸੀ
GF-ਕੁਝ ਨਹੀਂ ਬਸ ਥੋੜਾ makeup ਕਰ ਰਹੀ ਆ
.
.
ਪੱਪੂ-ਤੈਨੂੰ ਕਿ ਲੋੜ makeup ਦੀ |
GF- awww.. really?
ਪੱਪੂ-yeah ,
ਤੈਨੂੰ ਤਾਂ ਪਲਾਸਟਿਕ ਸਰਜਰੀ ਚਾਹੀਦੀ ਆ

Loading views...


ਕਿੰਨੇ ਵੀ ਵਧੀਆਂ ਕੰਮ ਕਰਲੋ
ਤਾਰੀਫ਼ ਤਾਂ ਸਮਸ਼ਾਨ ‘ਚ ਜਾ ਕੇ ਹੀ ਹੋਉਗੀ

Loading views...

ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,
ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ ..

Loading views...


ਭਰਾਵਾ ਦੁੱਧ ਵਿੱਚ ਇੰਨੀ ਮਿਲਾਵਟ ਕਰਦੇ ਹੋ ਕੁੱਝ ਤਾਂ ਰੱਬ ਤੋਂ ਡਰੋ

ਦੂੱਧਵਾਲਾ – ਮਿਲਾਵਟ ਦੀ ਗੱਲ ਤੁਸੀ ਤਾਂ ਕਰੋ ਹੀ ਨਾ ਭੈਣਜੀ

ਆਪਣੀ ਫੇਸਬੁਕ ਵਾਲੀ ਡੀਪੀ ਵੇਖੋ ਅਤੇ ਹੁਣ ਆਪਣੀ ਸ਼ਕਲ ਸ਼ੀਸ਼ੇ ਵਿੱਚ ਵੇਖੋ . .

ਸ਼ੁਕਰ ਮਨਾਓ ਮੈਂ ਕਮੈਂਟ ਨਹੀਂ ਕੀਤਾ ਉਸ ਉੱਤੇ

ਲਿਆਓ ਚੁਪਚਾਪ ਦੁੱਧ ਪਵਾ ਲੋ

Loading views...


ਚੰਗਾ ਹੋਇਆ ਤੂੰ ਛੱਡ ਦਿਤਾ ਮੈਨੂੰ,
ਮੈਨੂੰ ਤੇਰਾ ਪਿਅਾਰ ਚਾਹੀਦਾ ਸੀ ਅਹਿਸਾਨ ਨਹੀ

Loading views...

ਸੁਪਨੇ ਵੇਖਦਾ ਹੈ ਹਰ ਇਨਸਾਨ ਇਥੇ
ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀਂ
ਕਈ ਵਾਰ ਅਸੀਂ ਕੰਡਿਆਂ ਤੋਂ ਵੀ ਬਚ ਜਾਂਦੇ ਹਾਂ
ਸਦਾ ਫੁੱਲਾਂ ਵਿਚ ਰਹੀਏ ਜਰੂਰੀ ਤਾਂ ਨਹੀਂ
ਅੰਦਰੋਂ ਅੰਦਰ ਵੀ ਰੋ ਕੇ ਦਿਲ ਤੜਫ ਸਕਦਾ,
ਹੰਝੂ ਅੱਖਾਂ ਵਿਚੋਂ ਆਉਣ ਜਰੂਰੀ ਤਾਂ ਨਹੀਂ …!!

Loading views...

ਜਦੋਂ ਤੁਹਾਨੂੰ ਆਪਣੀ ਸੁੰਦਰਤਾ ਤੇ ਘਮੰਡ ਹੋਣ ਲੱਗ ਜਾਵੇ ਤਾਂ
₹
₹
₹
₹
₹
₹
₹
₹
₹
₹
₹
ਆਪਣੀ ਆਧਾਰ ਕਾਰਡ ਵਾਲੀ ਫੋਟੋ ਦੇਖ ਲੈਣਾ

Loading views...


ਜਿਸਨੇ ਮਾਸੂਮੀਅਤ ਨਹੀਂ ਦੇਖੀ
ਓਹਨੂੰ ਮੇਰੀ ਫੋਟੋ ਦਿਖਾਈ ਜਾਵੇ
😂😂😂😂😂😂

Loading views...


ਆਸ਼ਿਕ ਹੋਵੇ ਜਾਂ ਫਿਰ ਅੱਤਵਾਦੀ…
ਸਜਾਵਾਂ ਬਰਾਬਰ ਈ ਨੇ,
ਜਾਂ ਤਾਂ ਉਮਰ_ਕੈਦ
ਜਾਂ ਸਜਾ-ਏ-ਮੌਤ…

Loading views...

ਕੱਠੇ ਸੀ ਸਵਾਰ , ਅਸੀਂ ਡੂੰਗਿਆਂ ਸਮੁੰਦਰਾਂ ‘ਚ ,
ਤੂੰ ਸਾਡੀ ਬੇੜੀ ਛੱਡ ਦੂਜੀ ਵਿਚ ਛਾਲ ਮਾਰ ਗਈ ,
ਬੁਜੀ ਨਾਂ ਉਹ ਦੌਲਤਾਂ ਤੇ ਸ਼ੌਹਰਤਾਂ ਦੇ ਪਾਣੀਆਂ ਨਾਲ ,
ਮੇਰੇ ਲਈ ਤੂੰ ਜੋ ਅੱਗ ਬਾਲ ਗਈ ,,,

Loading views...


ਅਮੀਰ ਔਰਤ ਇੱਕ ਕੱਪੜੇ ਵਾਲੀ ਦੁਕਾਨ ਚ ਗਈ ਤੇ
ਦੁਕਾਨ ਵਾਲੇ ਭਾਈ ਨੂੰ ਕਿਹਾ ..
.
ਇੱਕ ਸਸਤਾ ਜਿਹਾ ਰਿਜੈਕਟ ਸੂਟ ਦਿਖਾਈ ..
ਮੇਰੇ ਮੁੰਡੇ ਦਾ ਵਿਆਹ ਹੈ ਤੇ ਨੌਕਰਾਣੀ ਨੂੰ ਲਾਗ ਦੇਣਾ
ਹੈ ..
,
,
ਥੋੜੀ ਦੇਰ ਬਾਅਦ ਹੀ ਉਸੇ ਦੀ ਨੌਕਰਾਣੀ ਉਸੇ ਦੁਕਾਨ
ਤੇ ਆਈ ਤੇ..
.
ਦੁਕਾਨ ਵਾਲੇ ਨੂੰ ਕਿਹਾ :
ਇਕ ਕੀਮਤੀ, ਚੰਗਾ ਤੇ ਸੋਹਣਾ ਜਿਹਾ ਸੂਟ ਦਿਖਾਈ ,,
ਮੇਰੀ ਮਾਲਕਣ ਦੇ ਇਕਲੋਤੇ ਮੁੰਡੇ ਦਾ ਵਿਆਹ ਹੈ ਤੇ ਮੈ
ਸ਼ਗਨ ਪਾਉਣਾ ਹੈ ….
,
,
ਗਰੀਬੀ ਹਮੇਸ਼ਾ ਬਟੂਏ ਕਰਕੇ ਨਹੀਂ ਹੁੰਦੀ , , , ,
ਕਈ ਵਾਰ ਸੋਚ ਵੀ ਇਨਸਾਨ ਨੂੰ ਗਰੀਬ ਬਣਾ ਦਿੰਦੀ ਹੈ

Loading views...

ਨਾ ਸਮਾਂ ਕਿਸੇ ਦੀ ਉਡੀਕ ਕਰਦਾ
ਨਾ ਮੌਤ ਨੇ ਉਮਰਾ ਜਾਣੀਆ ਨੇ
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ
ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ…

Loading views...

ਮੇਰੇ ਮਾਲਕਾ ਆਪਣੇ ਹਰ ਸਿੱਖ ਨੂੰ ਔਕਾਤ ਜੋਗਾ ਰੱਖੀ,
ਕਿਸੇ ਦਾ ਮੁਥਾਜ ਨਾ ਹੋਵੇ,
ਮੁਥਾਜ ਹੋਵੇ ਤੇ ਆਪ ਜੀ ਦੇ ਸੋਹਣੇ ਚਰਨਾਂ ਦਾ 🙏

Loading views...