ਤੇਰੇ ਮੁੱਖੜੇ ਦੀ ਇੱਕ ਝਲਕ ਜਿਹੀ ,
ਨੈਣਾ ਦੀ ਬਣ ਤਸਵੀਰ ਗਈ
ਲੇਖਾਂ ਦੇ ਅੱਖਰ ਬਣ ਗਈ ਤੂੰ ,
ਤੂੰ ਮੇਰੀ ਬਣ ਤਕਦੀਰ ਗਈ
Loading views...
ਤੇਰੇ ਮੁੱਖੜੇ ਦੀ ਇੱਕ ਝਲਕ ਜਿਹੀ ,
ਨੈਣਾ ਦੀ ਬਣ ਤਸਵੀਰ ਗਈ
ਲੇਖਾਂ ਦੇ ਅੱਖਰ ਬਣ ਗਈ ਤੂੰ ,
ਤੂੰ ਮੇਰੀ ਬਣ ਤਕਦੀਰ ਗਈ
Loading views...
ਅਧਿਆਪਕ – ਬੱਚਿਓ ਜਿਹੜਾ ਇੱਕ – ਦੂਜੇ ਦੇ ਕੰਮ ਆਵੇ,
ਉਹ ਚੰਗਾਂ ਇਨਸਾਨ ਹੁੰਦਾ ਏ ..
.
ਪੱਪੂ ਖੜਾ … ???
ਹੋ ਕੇ ਕਹਿੰਦਾ …
..
Ohh .. ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ
ਬਣਦੇ ਹੋ, ਨਾ ਈ ਕਿਸੇ ਨੂੰ ਬਣਨ ਦਿੰਨੇ ਹੋ..
Loading views...
ਘਰ ਵਾਲੇ ਖਾਣੇ ਦਾ ਸਵਾਦ ਵੱਖਰਾ,
ਬਾਹਰੋ ਜਿੰਨੇ ਮਰਜੀ ਬਰਗਰ ਪੀਜੇ ਖਾਲਾ ਮਿੱਤਰਾ।
ਮਾ ਦੇ ਹੱਥ ਦੀ ਰੋਟੀ ਵਿੱਚ ਜਾਦੂ ਵੱਖਰਾ,
ਜਿੰਨੇ ਮਰਜੀ ਢਾਬਿਆਂ ਤੇ ਰੋਟੀ ਤੂੰ ਖਾਲਾ ਮਿੱਤਰਾ।
Loading views...
ਜਿੰਨਾ ਮਰਜੀ ਪਿਆਰ ਕਰਲੋ
ਬਦਲਣ ਵਾਲੇ ਬਦਲ ਈ ਜਾਂਦੇ ਆ ।
Loading views...
ਭੇਤ ਕੋਈ ਨੀ ਪਾ ਸਕਦਾ ਬਈ ਰੱਬ ਦਿਆਂ ਰੰਗਾਂ ਦਾ
ਕਦੋ ਦਾਣਾ-ਪਾਣੀ ਮੁੱਕ ਜਾਣਾ ਓ ਯਾਰ ਮਲਗਾਂ ਦਾ
Loading views...
ਲਾਂਉਦੇ ਨੇ ਸਕੀਮਾ ਥੱਲੇ ਲਾਉਣ ਨੂੰ
ਪਰ ਬਾਬਾ ਨਾਨਕ ਬੈਠਾ ਇਜੱਤਾਂ ਬਚਾਉਣ ਨੂੰ
Loading views...
ਜਿੰਦਗੀ ਦਾ ਇੱਕ ਪੱਕਾ ਅਸੂਲ ਬਣਾਇਆ..
ਜਿਹੜਾ ਇੱਕ ਵਾਰ ਦਿਲੋ ਲਹਿ ਜਾਵੇ..
ਉਹਨੂੰ ਮੁੜ ਸਿਰ ਨੀ ਚੜਾਇਆ.
Loading views...
ਯਾਦਾਂ ਦਾ ਸੁਮੰਦਰ
ਸਾਥੋਂ ਪਾਰ ਨਹੀ ਹੋਣਾ
ਵਾਂਗ ਲੋਕਾਂ ਦੇ ਮੁੜ ਮੁੜ ਕੇ
ਸਾਥੋਂ ਪਿਅਾਰ ਨਹੀ ਹੋਣਾ
Loading views...
ਜਿੱਦਾਂ ਖਬਰਾਂ ਵਾਲੇ ਚੈਨਲ ਤੇ ਚੀਨ ਨੂੰ ਕੇ ਕੇ ਬਹਿਸ ਹੁੰਦੀ ਆ
ਮੈਨੂੰ ਲਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ
ਖਬਰਾਂ ਵਾਲੀ ਨੇ ਚੀਨ ਤੇ ਹਮਲਾ ਕਰ ਦੇਣਾ
Loading views...
ਮੇਰੀ ਘਰਵਾਲੀ ਆਪਣੇ ਮਾਪਿਆਂ ਨਾਲ
ਜਿੰਨੇ ਮਰਜ਼ੀ ਘੰਟੇ ਗੱਲ ਕਰੇ
ਮੈਨੂੰ ਕੋਈ Problem ਨੀਂ ਹੇਗੀ
ਪ੍ਰੌਬਲੇਮ ਉਦੋਂ ਹੁੰਦੀ ਆ ਜਦੋਂ ਉਹ ਕਹਿੰਦੀ ਆ
ਇਕ ਮਿੰਟ ਇਹਨਾਂ ਨਾਲ ਗੱਲ ਕਰਿਓ
Loading views...
Single ਰਹਿੰਦੇ ਨੂੰ ਏਨੇ ਸਾਲ ਹੋ ਗਏ ਆ
ਕਿ ਹੁਣ ਸੋਚ ਰਿਹਾ ਆ
ਘਰ ਦੇ ਬਾਹਰ ਬੋਰਡ ਲਗਾ ਦੇਵਾਂ
ਗਰਲਫ੍ਰੈਂਡ ਚਾਹੀਦੀ ਆ
ਜ਼ਿੰਦਾ ਜਾਂ ਮੁਰਦਾ
Loading views...
ਆਦਮੀ – ਹੱਥ ਪੈਰ ਸਹੀ ਸਲਾਮਤ ਆ
ਸ਼ਰਮ ਤਾ ਨੀਂ ਆਉਂਦੀ ਭੀਖ ਮੰਗਦੇ ਨੂੰ
ਭਿਖਾਰੀ – ਸਾਲਾ ਹੁਣ ਤੇਰੇ 10 ਰੁਪਏ ਦੇ
ਚੱਕਰ ਚ ਹੱਥ ਪੈਰ ਕਟਵਾ ਲਵਾਂ
Loading views...
– ਿਕਸੇ ਨੂੰ ਪਿਆਰ ਕਰਨ ਤੋਂ ਪਹਿਲਾ ਜਾਣਨਾ
ਪਹਿਚਾਣਨਾ ਬਹੁਤ ਜ਼ਰੂਰੀ ਹੈ….ਪਤਾ
– ਿਜੰਦਗੀ ਹੀ ਬਦਲ ਜਾਂਦੀ ਏ ਜਦ ਕੋਈ ਕਹਿੰਦੀ ਏ
ਮੇਰੀ ਿਕਸੇ ਹੋਰ ਨਾਲ ਏ ਮੇਰੀ ਮਜਬੂਰੀ ਸਮਝੋ
Loading views...
– ਮੈਨੂੰ ਨਹੀਂ ਪਤਾ ਪਿਆਰ ਿਕਹਨੂੰ ਕਹਿੰਦੇ ਨੇ….ਪਰ
ਆਪਣੀ ਮਾਂ ਦੇ ਮੂੰਹੋਂ ਸੁਣਨਾ ਤੂੰ ਜੰਮਦੀ ਮਰ ਜਾਂਦੀ
ਇਹਨੂੰ ਿਪਆਰ ਨਹੀਂ ਕਹਿੰਦੇ•••••
– ਮੈਨੂੰ ਨਹੀਂ ਪਤਾ ਪਿਆਰ ਿਕਹਨੁੰ ਕਹਿੰਦੇ ਨੇ….ਪਰ
ਆਪਣੇ ਬਾਪ ਦੀ ਪੱਗ ਪੈਰਾ ਿਵੱਚ ਰੋਲ ਕੇ—
ਿਕਸੇ ਬੇਗਾਨੇ ਬਾਪ ਦੇ ਸਿਰ ਗੁਲਾਬੀ ਪੱਗ ਦੇਖਣੀ ….
ਇਹਨੂੰ ਿਪਆਰ ਨਹੀਂ ਕਹਿੰਦੇ!!!!
Loading views...
ਤੇਰਾ ਤਾਂ Time ਪਾਸ
ਹੋ ਗਿਆ
ਪਰ ਮੇਰਾ Dil ਫੇਲ
ਹੋ ਗਿਆ
Loading views...
ਇਕ ਭਾਰਤ ਰਤਨ ਉਨ੍ਹਾਂ ਪਤਨੀਆਂ ਨੂੰ
ਵੀ ਮਿਲਣਾ ਚਾਹੀਦਾ
ਜੋ 300 ਸ਼ਬਦ ਪ੍ਰਤਿਮਿੰਟ ਬੋਲਣ ਤੋਂ ਬਾਅਦ
ਕਹਿੰਦੀਆਂ ਨੇ ਕਿ
“ਮੇਰਾ ਮੂੰਹ ਨਾ ਖੁਲਵਾ”
Loading views...