ਜਿੰਨਾ ਮਰਜੀ ਪਿਆਰ ਕਰਲੋ ਬਦਲਣ ਵਾਲੇ ਬਦਲ ਈ ਜਾਂਦੇ ਆ ।
ਕੰਧਾ ਕੋਠੇ ਕੱਚੇ ਸੀ ਤੇ ਲੋਕ ਵੀ ਕਿਰਤੀ ਬਾਹਲੇ ਸੀ ਮੈਂ ਸੁਣਿਆਂ ਮੂੰਹੋਂ ਕਈਆਂ ਦੇ ਕਿ ਉਹ ਸਮੇਂ ਨਜ਼ਾਰੇ ਵਾਲੇ Continue Reading..
Thappar se darr nahi lagta saab.. Pyar se lagta hai
ਦਰਦ ਜਦੋ ਮਿੱਠਾ ਲੱਗਣ ਲੱਗ ਜਾਵੇ ਤਾਂ ਸਮਝ ਲੈਣਾ ਤੁਸੀਂ ਜਿਉਣਾ ਸਿੱਖ ਲਿਆ ….!!!!
ਜ਼ਿੰਦਗੀ ਨੂੰ ਨਾ ਸਮਝੋਂ ਖਿਡੌਣਾ ਕਿੳੁਂਕਿ ਬੀਤਿਅਾ ਵਕਤ ਵਾਪਸ ਨਹੀ ਅਾੳੁਣਾ
ਸਾਡੇ ਨਾਲ ਦੁਸ਼ਮਣੀ ਕਰਨ ਤੋਂ ਪਹਿਲਾਂ ਏਨਾਂ ਜਾਨ ਲੈਣਾ ਕਿ ਜੇ ਅਸੀਂ ਪਿਆਰ ਏਨੀਂ ਸ਼ਿੱਦਤ ਨਾਲ ਕਰਦੇ ਆਂ।। ਤਾਂ ਫੇਰ Continue Reading..
ਫ਼ਕੀਰ ਨੂੰ ਕਿਸੇ ਕਿਹਾ”ਤੇਰੇ ਘਰ ਅੱਗ ਲੱਗ ਗੲੀ ਹੈ’. ੳੁਸਨੇ ਜਵਾਬ ਦਿੱਤਾ,” ਮੇਰੀ ਝੋਲੀ ਤੇ ਬਾਟਾ ਮੇਰੇ ਕੋਲ ਹੈ’.
ਕਮਾਲ ਆ ਜਿੰਦਗੀ ਵੀ,,, ਜਿੰਨਾ ਨੁੰ ਸਬ ਤੋ ਖਾਸ ਮੰਨੀਦਾ ਉਹੀ ਕਦਰ ਨੀ ਕਰਦੇ ਤੇ ਜੋ ਕਦਰ ਕਰਦੇ ਨੇ ਅਸੀ Continue Reading..
ਜਿਓੰਦੇ ਦੀਆਂ ਚੁਗਲੀਆਂ ਮਰੇ ਦੀ ਸਿਫਤ ਅਜੀਬ ਫਿਤਰਤ ਦੁਨੀਆਂ ਦੀ
Your email address will not be published. Required fields are marked *
Comment *
Name *
Email *