ਹਾਲ ਚਾਲ ਪੁੱਛਣ ਦਾ ਜ਼ਮਾਨਾ ਗਿਆ ਸਾਹਿਬ
ਆਦਮੀ “Online” ਦਿਸ ਜਾਵੇ ਤਾਂ ਸਮਝ ਲੈਣਾ
ਸਭ ਠੀਕ ਆ
ਰੱਬ ਸਭ ਨੂੰ ਸਦਾ “Online” ਰੱਖੇ
Loading views...
ਹਾਲ ਚਾਲ ਪੁੱਛਣ ਦਾ ਜ਼ਮਾਨਾ ਗਿਆ ਸਾਹਿਬ
ਆਦਮੀ “Online” ਦਿਸ ਜਾਵੇ ਤਾਂ ਸਮਝ ਲੈਣਾ
ਸਭ ਠੀਕ ਆ
ਰੱਬ ਸਭ ਨੂੰ ਸਦਾ “Online” ਰੱਖੇ
Loading views...
ਹੋਰ ਨਾਲ ਦਿਲ ਕਿਵੇਂ ਲਾ ਲਈਏ
ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ
Loading views...
ਇੱਕ ਵਾਰ “ਕੈਪਟਨ ” ਪੰਜਾਬ ਦੇ ਇੱਕ ਸੱਕੂਲ ਵਿੱਚ ਆਈਆ ..
ਜਮਾਤ ਨੂੰ ਪਰੈਕਟੀਲ ਕਰਾਉਣ ਲਗਾ…
.
ਉਹਨੇ ਆਪਣੀ ਜੇਬ ਚੋ 5 ਦਾ….?
.
.
.
.
.
ਸਿੱਕਾ ਕੱਡ ਕੇ ,
ਤੇਜ਼ਾਬ ਨਾਲ ਭਰੇ ਗਲਾਸ ਚ ਪਾਈਆ…
.
ਅਤੇ ਵਿਦੀਆਰਥੀਆਂ ਤੋ ਪੁਛੀਆ….
ਇਹ ਸਿੱਕਾ ਤੇਜਾਬ ਚ ਸੁਰਖਿਅੱਤ
ਰਹਿਗਾ ਜਾਂ ਘੁੱਲ ਜਾਵੇਗਾ..?
.
ਇੱਕ ਪੰਜਾਬੀ ਵਿਦੀਆਰਖੀ ਕਹਿੰਦਾ…..:”
ਜੀ ਸੁਰਖੀਅਤ ਰਹਿਗਾ ..
.
.
ਕੈਪਟਨ ਹੈਰਾਨ ਹੋ ਕੇ …………………….
ਤੈਨੂੰ ਕਿਵੇਂ ਪਤਾ ?
.
.
.
.
ਪੰਜਾਬੀ ਵਿਦੀਆਰਥੀ……….
CM ਜੇ ਸਿੱਕੇ ਨੇ ਘੁੱਲਣਾ ਹੁੰਦਾ ਤਾਂ ਤੁਸੀ ਆਪਣੇ ਜੇਬ
ਚੋ ਨਹੀ
.
.
.
ਸਾਡੇ ਤੌ ਸਿੱਕਾ ਮੰਗਦੇ
Loading views...
ਜੇ ਕਿਤੇ ਸਿਰਸੇ ਵਾਲੇ ਦੀ ਫਿਲਮ
ਟਰੰਪ ਨੇ ਦੇਖ ਲਈ ਤਾਂ…?
.
.
.
.
.
.
ਭਾਰਤੀ ਵੀ ਅਮਰੀਕਾ ਵਿੱਚ ਬੈਨ
ਹੀ ਸਮਝੋ
Loading views...
ਕਿਸੇ ਪਿੰਡ ਚ ਆਏ ਪ੍ਰਾਹੁਣੇਂ ਪਿੰਡ ਦੇ ਸ਼ਮਸ਼ਾਨਘਾਟ
ਕੋਲੋਂ ਲੰਘ ਰਹੇ ਸੀ…..
.
ਓਹਨਾ ਚੋਂ……….??
.
.
.
.
ਇੱਕ ਬੜਬੋਲੇ ਨੇ ਕਮੈਂਟ ਕੀਤਾ…
……ਯਾਰ ਪਿੰਡ ਤਾਂ ਨਿੱਕਾ ਜਿਹਾ……….ਸਿਵੇ ਕਿੰਨੇ ਵੱਡੇ ਆ….. :O !!
.
ਨੇੜੇ ਹੀ ਪਿੰਡ ਦੀ ਇੱਕ ਸਿਆਣੀ ਜਨਾਨੀ ਪਾਥੀਆਂ ਪੱਥਦੀ ਸੀ
ਉੱਹਨੂੰ ਸੁਣ ਗਿਆ …
.
…….ਤੇ ਉਚੀ ਦੇਕੇ ਉਹਨਾਂ ਨੂੰ ਸੁਣਾਕੇ ਕਹਿੰਦੀ ..
.
.
“ਭਾਈ ਪਿੰਡ ਤਾਂ ਛੋਟਾ ਈ ਆ ਪਰ ਇੱਥੇ ਆਇਆ
ਗਿਆ(Guest) ਬਹੁਤ ਮਰਦਾ ….
Loading views...
ਵਾਅਦੇ ਤਾਂ ਉਹ ਕਰਦੀਆਂ ਜਿਹਨਾਂ ਨੇ ਨਿਭਾਉਣੇ ਨਾ ਹੋਣ….!!
ਤੇਰੀ .ਮੋਟੋ ਦੀ ਤਾਂ ਜੁਬਾਨ ਦਾ ਮੁੱਲ ਆ..
Loading views...
ਇਕ ਸੱਚ !
ਬਾਹਰ ਕਈ ਗੁਲਾਮ ਕਈ ਹੁਕਮ ਦੇ ਯੱਕੇ ਨੇ ।
ਪੱਕਿਆ ਵਾਸਤੇ ਘੱਟ ਕੱਚਿਆ ਲਈ ਜਾਦਾ ਧੱਕੇ ਨੇ ।
.
ਕੰਮ ਤੇ ਚੱਲਾ,
ਕੰਮ ਤੇ ਹਾਂ ,
ਕੰਮ ਤੋ ਆਇਆ
ਇਹ ਤਿੰਨ ਸ਼ਬਦ ਸਭ ਦੇ ਪੱਕੇ ਨੇ !!
Loading views...
ਕਈ ਕੁੜੀਆਂ ਚ attitude ਹੁੰਦਾ ਆ,
.
1ਵਾਰ ਚੈਟ ਕਰਕੇ Muddke ਹੈਲੋ ਤੱਕ ਦਾ MSG ਵੀ ਨੀ ਕਰਦਿਆਂ
Loading views...
ਹੁਣ Online ਨਾਂ ਆਵੇ ਤੂੰ ਪਤਾ ਨੀਂ ਕਿੱਥੇ
ਰਹਿਣੀ ਏਂ, ਸੁਣਿਆ ਉੱਚਿਆਂ ਦੇ ਨਾਲ ਲੱਗ ਗੀ ਯਾਰੀ
ਉੱਚਿਆਂ ‘ਚ ਬਹਿਣੀ ਏਂ
Loading views...
ਐਸੇ ਇਸ਼ਕੇ ਨੇ ਮਾਰੇ ਕਿ ਉਹ ਅਕਲਾਂ ਨਾਂ ਰਹੀਆਂ.
ਮੁੱਖ ਹੋਗੇ ਨੇ ਉਦਾਸੇ ਤੇ ਉਹ ਸਕਲਾਂ ਨਾਂ ਰਹੀਆਂ
Loading views...
ਕੋੲੀ ਭਰੋਸਾ ਨਹੀ
ਅੱਜਕੱਲ ਰਿਸ਼ਤਿਅਾਂ ਦਾ
ਕਦੋਂ ਕਿੱਥੇ ਟੁੱਟ ਜਾਣ
Loading views...
ਠੰਡੀ ਰੋਟੀ ਮਿਹਨਤੀ ਲੋਕਾਂ ਦੇ ਹਿੱਸੇ ਆਓਦੀਂ ਤੇ…
ਮਿਹਨਤ ਕਿਸੇ ਕਰਮਾਂ ਵਾਲੇ ਦੇ..
Loading views...
ਅੱਜਕੱਲ.ਲੋਕ ਹਵਾ
ਵਾਂਗ ਮਿਲਦੇ ਤੇ
ਕੱਖਾਂ ਵਾਂਗ ਮਤਲਬ
ਕੱਢ ਕੇ ੳੁੱਡ ਜਾਂਦੇ ਨੇ
Loading views...
ਦੋਸਤ ਏਦਾਂ ਦੇ ਬਣਾਓ ਇਕ ਜੋ ਤੁਹਾਡੇ
ਮਨ ਦੀ ਹਰ ਗੱਲ ਆਪ ਹੀ ਸਮਝ ਲੈਣ
ਜਿਦਾਂ ਡਾਕਟਰ ਦੀ Handwriting
ਮੈਡੀਕਲ ਸਟੋਰ ਵਾਲੇ ਸਮਝ ਲੈਂਦੇ ਨੇ
Loading views...
ਜੋ ਵਾਹਿਗੁਰੂ ਨੂੰ ਜਾਣ ਗਿਆ
ਓਹਨੇ ਸਭ ਕੁਛ ਪਾ ਲਿਆ
ਜੋ ਨਹੀਂ ਜਾਂ ਸਕਿਆ ਉਹ
ਨਰਕਾਂ ਦੇ ਰਾਹ ਪਿਆ
Loading views...
ਚਾਰ ਪੁੱਤ ਬੜੇ ਸੋਹਣੇ
ਪਤਾ ਆ ਪ੍ਰੋਹਣੇ
ਅੱਜ ਵੇਹੜੇ ਚ ਖੇਡਣ
ਕਲ ਜੰਗ ਵਿੱਚ ਹੋਣੇ
ਮੂੰਹ ਵਿਚ ਬਾਣੀ
ਮੱਥੇ ਤੇ ਸਕੂਨ
ਸਾਰਾ ਟੱਬਰ ਨਿਸ਼ਾਵਰ
ਕਿਹੋ ਜੇਹਾ ਜਨੂੰਨ
Loading views...