ਠੰਡੀ ਰੋਟੀ ਮਿਹਨਤੀ ਲੋਕਾਂ ਦੇ ਹਿੱਸੇ ਆਓਦੀਂ ਤੇ… ਮਿਹਨਤ ਕਿਸੇ ਕਰਮਾਂ ਵਾਲੇ ਦੇ..
Kisse nal nafrat karn di load kithe reh gyi ae!! Aj kal ta log pyar karn nal v dushman ban Continue Reading..
ਬਾਰਿਸ ਤੋ ਬਾਦ ਤਾਰ ਤੇ ਟੰਗੀ ਅਾਖਰੀ ਬੂੰਦ ਤੋ ਪੁੱਛਣਾ …ਕੀ ਹੁੰਦਾ ਹੈ ੲਿਕੱਲਾਪਣ
ApnE NaLo VaDh Ke Oh MEri care Kre,, Rabb SaaDi DOnA di JoDi Te mehar Kre,,
ਕਰਦੇ ਆ Cheat ❌ ਫੇਰ ਬਣਦੇ ਆ Sweet
ਬਹੁਤ ਨਿਡਰ ਤੇ ਸਬਰ ਵਾਲਾ ਹੋ ਜਾਂਦਾ ਹੈ ਉਹ ਇਨਸਾਨ ਜਿਸ ਕੋਲ ਗਵਾਉਣ ਲਈ ਕੁੱਝ ਨਹੀਂ ਰਹਿੰਦਾ,,
ਜਿਸ ਦਿਨ ਤੇਰਾ ਦਿਲ ਟੁੱਟੂਗਾ……….. ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ
Shut Up Idiot, ਤੂੰ ਆਪਣੇ ਘਰੇ ਕਹੀ ਬੀਬਾ Jatt ਦੀ ਇੱਕੋ ਗਾਲ ਤੈਥੋਂ ਜਾਣੀ ਨੀ ਸਹੀ
ਰੱਬਾ ਖੈਰ ਕਰੀਂ ਕਿਸੇ ਗੱਭਰੂ ਦੀ ਸੰਗਤ ਮਾੜੀ ਨਾ ਹੋਵੇ ਕਿਸੇ ਗੱਭਰੂ ਤੇ ਚਲਦੀ ਨਸ਼ਿਆਂ ਦੀ ਆਰੀ ਨਾ ਹੋਵੇ
Your email address will not be published. Required fields are marked *
Comment *
Name *
Email *