Sub Categories

ਕੁਝ ਗਲਾ ਕਰਨੀਆ ਸੌਖੀਆ ਨੇ
ਪਰ ਸਹਿਣੀਆ ਬਹੁਤ ਔਖੀਆ ਨੇ 🌺

Loading views...



ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ,
ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ

Loading views...

ਐਲਾਨ ਬਾਬੇ ਨਾਨਕ ਨੇਂ ਕਰਵਾਇਆ
ਮੋਰਚਾ ਫਤਹਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇਂ ਕਰਵਾਇਆ
ਸਰਕਾਰ ਨੇ ਕਿਸਾਨਾਂ ਦੀਆਂ ਸਾਰਿਆਂ ਮੰਗਾ ਮੰਨਿਆਂ
ਕਿਸਾਨੀ ਮੋਰਚਾ ਪੁਰੀ ਤਰਾਂ ਫਤਹਿ

Loading views...

ਜਰੂਰੀ ਨਹੀ ਸਿਰ ਝੁੱਕਉਣ ਵਾਲਾ ਗੁਲਾਮੀ
ਹੀ ਕਰਦਾ ਹੋਵੇ..
ਜਿੱਥੇ ਪਿਆਰ ਹੋਵੇ ਸਿਰ ਉਥੇ ਵੀ ਝੁੱਕ ਜਾਂਦਾ..

Loading views...


ਝੰਡਾ ਅਮਲੀ ਰੇਲਵੇ ਦੀ ਨੌਕਰੀ ਲਈ ਗਿਆ…
ਉਥੇ ਉਹਦਾ ਇੰਟਰਵੀਓ ਹੋਈਆ ….
.
ਇੰਟਰਵੀਓ ਆਲਾ ਭਾਈ …..?
.
.
.
ਜੇ ਦੋ ਰੇਲ ਗੱਡੀਆਂ ਇੱਕੋ ਲਾਈਨ ਤੇ ਆ ਗਈਆਂ
ਤਾਂ ਕੀ ਕਰੋਂਗੇ ..?
.
ਝੰਡਾ … ਜੀ ਲਾਲ ਕੱਪੜਾ ਵਿਖਾਉਂਗਾ ..!!
.
ਇੰਟਰਵੀਓ ਆਲਾ: ਜੇ ਲਾਲ ਕੱਪੜਾ ਨਾ
ਹੋਵੇ ਤਾਂ ?
.
ਝੰਡਾ .. ਟਾਰਚ ਵਿਖਾਉਂਗਾ… !!
.
ਇੰਟਰਵੀਓ ਆਲਾ …ਜੇ ਟਾਰਚ ਵੀ ਨਾ ਹੋਈਆ ਤਾਂ ?
.
ਝੰਡਾ …ਫਿਰ ਮੈਂ ਆਪਣੀ ਲਾਲ ਸ਼ਰਟ ਉਤਾਰ
ਕੇ ਵਿਖਾਉਂਗਾ …!!
.
.
ਇੰਟਰਵੀਓ ਆਲਾ .. ਅੱਛਾ ਜ਼ੇ ਸ਼ਰਟ ਵੀ
ਲਾਲ ਨਾ ਹੋਈ ਤਾਂ ..
.
……
.
ਝੰਡਾ … ਫਿਰ ਮੈ ਦਵਾ ਦੜ ਆਪਣੇ ਭੂਆ ਦੇ
ਮੁੰਡੇ ਨੂੰ ਬੁਲਾ ਕੇ ਲੈ ਆਉਂਗਾ … !!
.
.
ਇੰਟਰਵੀਓ ਆਲਾ ਹੈਰਾਨੀ ਨਾਲ ..
ਉਹ ਕਿਉ ਭਲਾ ?
….
.
.
.
ਝੰਡਾ … ਜੀ ਕਿਉਂਕੀ ਉਹਨੇ ਕਦੇ ਦੋ ਰੇਲ ਗੱਡੀਆ
ਦੀ ਆਪਸ ਚ ਟੱਕਰ ਹੁੰਦੀ ਨੀ ਵੇਖੀ !

Loading views...

ਸਾਲਾ ਹੁਣ ਤੱਕ ਇਹ ਸਮਝ ਨੀ ਆਇਆ
ਕੇ Net free ਆ ਕੇ ਅਸੀਂ

Loading views...


“Attitude ਬਿਲੋ ਸਾਡਾ ਨੀ”
“ਤੇਰੇ ਨਖਰਿਆ ਨੂੰ ਖਾਜੂਗਾ”
“ਤੂੰ ਕਿਨਾ ਈ ਸਭਾਲ ਕੇ ਰਖਲਾ ਨੀ”
“ਤੇਰਾ ਦਿਲ ਸਾਡੇ ਤੇ ਆਜੂਗਾ”

Loading views...


ਿਸਰਫ ਇੱਕ ਵਾਰ ਆ ਜਾਓ ਸਾਡੇ ਦਿਲ ਿਵੱਚ
ਆਪਣਾ ਪਿਆਰ ਦੇਖਣ ਲਈ
ਿਫਰ ਵਾਪਸ ਜਾਣ ਦਾ ਇਰਾਦਾ ਅਸੀਂ ਤੁਹਾਡੇ ਤੇ ਛੱਡ ਦੇਵਾਂਗੇ …….

Loading views...

ਸਾਡੀ ਤਾਂ ਕੋਈ saheLi ਵੀ ਹੈ ਨੀ ਜੋ ਫੋਨ
ਕਰਕੇ Gud morning ਕਹਿ ਦਵੇ…
.
.
.
.
.
.
.
.
.
ਸਾਡੀ Ta ਮੰਮੀ ਕਹਿੰਦੀ ਕੰਜਰਾ 12:00
ਵਜ ਗਏ ਉਠ ਜਾ

Loading views...

ਨਾਨਕ ਨਾਮ ਚੜ੍ਹਦੀ ਕਲਾਂ ,

ਤੇਰੇ ਭਾਣੇ ਸਰਬਤ ਦਾ ਭਲਾ..॥

Loading views...


ਮੋਬਾਇਲ ਆਇਆ, ਕੈਮਰਾ ਖਤਮ..
ਮੋਬਾਇਲ ਆਇਆ ਘੜੀਆਂ,,ਕਲੌਕ ਖਤਮ..
.
ਮੋਬਾਇਲ ਆਇਆ ……..?
.
.
ਟਾਰਚਾਂ ਖਤਮ..
ਮੋਬਾਇਲ ਆਇਆ.. ਰੇਡੀਓ ਖਤਮ..
..
ਮੋਬਾਇਲ ਆਇਆ ..ਕੈਲਕੁਲੇਟਰ ਖਤਮ..
..
ਮੋਬਾਇਲ ਆਇਆ.. Mp3 ਖਤਮ…
..
ਮੋਬਾਇਲ ਆਇਆ ..ਕੰਪਿੰਊਟਰ ਖਤਮ..
..
ਮੋਬਾਇਲ ਆਇਆ ..ਨੀਂਦ ਹਰਾਮ ਸਕੂਨ ਖਤਮ..
..
ਅਤੇ ਜੇ ਗਲਤੀ ਨਾਲ ਤੁਹਾਡਾ ਮੋਬਾਇਲ ਫੋਨ
ਘਰਵਾਲੀ ਜਾਂ ਗਰਲਫਰੈਂਡ ਦੇ ਹੱਥ ਆ ਗਿਆ…
..
ਸਮਝੋ ਤੁਸੀਂ ਖਤਮ .

Loading views...


ਰੱਬ ਵੱਲੋਂ ਹੀ ਸੁਭਾਅ ਸਾਡਾ ਹੋਰ ਹੋ ਗਿਆ,,
ਲੋਕ ਸੋਚਦੇ ਨੇ “ਬੈਂਸ” ਕਮਜੋਰ ਹੋ ਗਿਆ….

Loading views...

ਕੁਝ ਤਾ ਗੱਲ ਹੈ ਇਸ ਮੁਹੱਬਤ ਚ
ਵਰਨਾ ਐਵੇਂ ਕੋਈ ਇਕ ਲਾਸ਼ ਲਈ
ਤਾਜ ਮਹਲ ਨਹੀਂ ਬਣਵਾਉਂਦਾ

Loading views...


ਠੰਡੇ ਪਾਣੀ ਨਾਲ ਨੀ ਗੁੱਜਦਾ ਆਟਾ ਮੱਕੀ ਦਾ
ਕੋਈ ਇਲਾਜ ਨਹੀ ਹੁੰਦਾ ਯਾਰੋ ਜਨਾਨੀ ਛੱਕੀ ਦਾ

Loading views...

ਮੰਨਿਆ ਕੀ ਜੋੜੀਆਂ ਉੱਪਰ ਬਣਦੀਆਂ ਨੇ
ਪਰ ਜੇ ਹੇਠਾਂ ਆਲੀ ਰਿਪਲਾਈ
ਕਰੂ ਤਾਂ ਹੀ ਗੱਲ ਬਣੂ 😑

Loading views...

TeRe nAAlo taaN saADa “ANTIVIRUS” cHaNGa…
JeHda sAadi CaRe taaN kARdA :p 🙂

Loading views...