Sub Categories

Rkh hausla tu yara asi mila g jaror
Sdhi mulakat da vi hona odo vkhra saror,
Asi jdo jithe v mil k baitha g,
Us jgah ne v dekhi ho jana mashor.

Loading views...



ਨਿਤ ਸਵੇਰੇ ਉਠਕੇ
ਰਾਸ਼ੀਆਂ ਫਰੋਲਣ ਵਾਲੇ ਨੂੰ
ਕੀ ਪਤਾ ਹੋਂਸਲੇ ਕੀ ਹੁੰਦੇ ਨੇ
ਗੱਲ ਗੱਲ ਤੇ ਕਿਸਮਤਾਂ
ਟੋਹਲਣ ਵਾਲੇ ਨੂੰ

Loading views...

ਕਦੀ ਕਹਿੰਦੇ c ਤੇਰੇ ਨਾਲ ਗੱਲ ਕਰਦੇ Time ਦਾ ਪਤਾ ਹੀ ਨਹੀ
ਲਗਦਾ,
ਤੇ…
ਹੁਣ ਕਹਿੰਦੇ ਨੇ ਤੇਰੇ ਨਾਲ ਗੱਲ ਕਰਨ ਦਾ Time ਹੀ ਨਹੀ
ਲਗਦਾ..

Loading views...

ਗੱਲ ਤਾਂ ਕੋਈ ਹੋਈ ਨੀ ਸੀ,
ਪਰ ਫਿਰ ਵੀ ਮੁਲਾਕਾਤ ਹੋਈ ਸੀ,
ਅੱਜ ਤੱਕ ਉਡੀਕਾਂ ਤੇਰੀਆਂ,
ਮਾਂਝੇਂ ਵਿੱਚ ਯਾਦਾਂ ਤੇਰੀਆਂ,
ਜਦ ਵੀ ਮਾਂਝੇਂ ਵੱਲ ਪੈਰ ਪਏ ਨੇ,
ਹਰ ਵਾਰੀ ਤੈਨੂੰ ਦੇਖੇ ਬਿੰਨਾਂ ਮੁੜ ਆਏ ਨੇ,
ਸਾਲ ਹੋ ਗਿਆ ਕਦ ‘ਸੰਧੂ’ ਮਿਲੇਗਾ,
ਚੱਲ ਅੱਗਲੀ ਵਾਰੀ ਕਿੰਨਾਂ ਚਿਰ ਕਿਹ ਕੇ ਆਏਗਾ,

Loading views...


ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌
ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ..

Loading views...

ਜਉ ਤਉ ਪ੍ਰੇਮ ਖੇਲਣ ਕਾ ਚਾਉ ।।
ਸਿਰ ਧਰਿ ਤਲੀ ਗਲੀ ਮੇਰੀ ਆਉ ।।
ਇਤੁ ਮਾਰਗਿ ਪੈਰਪ ਧਰੀਜੈ ।।
ਸਿਰੁ ਦੀਜੈ ਕਾਣਿ ਨ ਕੀਜੇ ।।

Loading views...


ਟੁੱਟ ਗਏ ਯਾਰਾਨੇ ਸਾਡੇ ਬੜੀ ਦੇਰ ਹੋ ਗਈ …..
ਪਰ ਰੂਹਾਂ ਵਾਲੀ ਸਾਂਝ ਅਜੇ ਰਹਿੰਦੀ ਹੋਵੇਂਗੀ …..
ਮਿਲਾਂਗੇ ਜੇ ਮੇਲ ਹੋਇਆਂ ਅਗਲੇ ਜਨਮ …..
ਝੂਠੀ ਦਿਲ ਨੂੰ ਤਸੱਲੀ ਉਹ ਵੀ ਦਿੰਦੀ ਹੋਵੇਂਗੀ …

Loading views...


ਮੋਟੋ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ.
ਸ਼ਇਦ ਤਾ ਹੀ ਰੱਬ ਨੇ ਸਾਨੂੰ ਦੁਬਾਰਾ ਮਿਲਾਯਾ ਹੈ

Loading views...

ਰੱਬਾ ਤੀਰਅਂਦਾਜ ਦੀ ਖੈਰ ਹੋਵੇ..
ਸਾਡੇ ਜੱਖਮ ਸਜਾਈ ਰੱਖਦਾ ਏ…
💘💘💘💘💘💘💘💘💘

Loading views...

ਕਰਾ ਦਿਲੋ ਸਤਿਕਾਰ ਹੈਗੀ ਪੁਜਣੇ ਦੀ ਥਾਂ ਉਏ..
ਅਕਲ ਤੇ ਨਿਮਰਤਾ ਜਿਸ ਨੇ ਸਿਖਾਈ ਉਹ ਹੈ ਮੇਰੀ ਮਾਂ ਉਏ…

Loading views...


ਅਜੀਬ ਨੀਂਦ ਲਿਖੀ ਹੈ ਮੇਰੇ ਮੁਕੱਦਰ ਵਿੱਚ,,
ਜਦ ਵੀ ਅੱਖਾਂ ਬੰਦ ਕਰਾਂ ਦਿਲ <3 ਜਾਗ ਉੱਠਦਾ ਹੈ..

Loading views...


ਬਖ਼ਸ਼ੇਂ ਵਡਿਆਈਆਂ ਤੂੰ ਹੀਂ ਖੁਸ਼ੀਆਂ ਖੇੜੇ
ਨਹੀਂ ਮਾਣ ਕਿਸੇ ਗੱਲ ਦਾ ਮੌਜਾਂ ਕਰੀਏ ਆਸਰੇ ਤੇਰੇ..
ਵਾਹਿਗੁਰੂ ਮੇਹਰ ਕਰਨਾ

Loading views...

ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ
ਰੱਸੀ ਲਵੋ ਤੇ ਇੱਕ ਦੱਰਖਤ ਨਾਲ
ਬੰਨ ਦਿਉ.. ??
.
.
.
.
.
.
.
.
.
ਨਾਂ… ਨਾਂ… ਨਾਂ… ਖੁਦਕੁਸ਼ੀ ਨਹੀਂ ਕਰਨੀ,
..
ਵਿੱਚ ਇੱਕ ਫੱਟੀ ਪਾਉ, ਪੀਂਘ ਬਣਾਉ
ਤੇ ਝੂਟੇ – ਮਾਟੇ ਲਵੋ … 😀
.
ਦੁਨੀਆ ਦੇ ਰੌਲੇ – ਰੱਪੇ ਤਾਂ ਮੁੱਕਣੇ ਹੀ ਨਹੀ.

Loading views...


ਮਤਲਬੀ ਨਹੀਂ ਹਾ ਮੈਂ
ਬਸ ਦੂਰ ਹੋ ਗਿਆ ਹਾਂ ਉਨ੍ਹਾਂ ਲੋਕਾਂ ਤੋਂ
ਜਿਨ੍ਹਾਂ ਨੂੰ ਮੇਰੀ ਕਦਰ ਨਹੀਂ

Loading views...

ਚਾਹਤ ਸੀ ਤੈਨੂੰ ਪਾਉਣ ਦੀ ਚਾਹਤ ਹੀ ਬਣ ਕੇ ਰਹਿ ਗਈ,

Loading views...

ਰੂਹ ਤੱਕ ਬਰਬਾਦ ਹੋਣਾ ਪੈਂਦਾ ਹੈ
ਕਿਸੇ ਨੂੰ ਆਪਣਾ ਬਣਾਉਣ ਲਈ।

Loading views...