Sub Categories

31 ਮਾਰਚ ਨੂੰ ਸ਼ਰਾਬ ਸਸਤੀ ਹੁੰਦੀ ਆ
ਪਰ ਅੱਜ ਦਾ ਦਿਨ ਤਾਂ ਸਕੂਲ ਦੇ ਬੱਚਿਆਂ
ਲਈ ਸਪੈਸ਼ਲ ਹੁੰਦਾ ਕਿਉਂਕਿ ਅੱਜ result
ਆਉਣਾ ਹੁੰਦਾ ਫੇਰ ਅੱਜ ਕਿਤਾਬਾਂ ਕਾਪੀਆਂ
ਕਿਉਂ ਨੀਂ ਸਸਤੀਆਂ ਹੁੰਦੀਆਂ ?

Loading views...



ਜਿਤੂਗਾ ਬੲੀ ਜਿਤੂਗਾ
🤔🤔.
.
.
.
.
.
.
.
.
.
.
.
.
.
.
.
.
.
ਕੋੲੀ ਨਾ ਕੋੲੀ ਤਾ ਜਿਤੂਗਾ!!
😬😜

Loading views...

ਧੋਖਾ ਮਿਲੇ ਜੇ ਪਿਆਰ ਚ’
ਤਾਂ ਜਿੰਦਗੀ ਚ ਉਦਾਸੀ ਛਾਅ ਜਾਂਦੀ ਹੈ,,,,
ਜਦੋਂ ਸੋਚਦੇ ਹਾਂ ਕਿ ਦੁਨੀਆਂ ਛੱਡ ਦੇਈਏ,,,,,
.
.
.
.
.
.
ਤਾਂ ਫ਼ੇਰ ਕੋਈ ਕੁੜੀ ਪਸੰਦ ਆ ਜਾਂਦੀ ਹੈ

Loading views...

Jdo Guddi kiSe Di Chardi Hai
Ta odo Duniya Bddi hi SArrdi hai,
kujj Logg Dekh Na jarrde Ne
kyi JaDu TuNe kArde ne,
Firr koi Assar Bla Na krdi e
Jdo Guddi Babe Di mehAr na
Charrdi e

Loading views...


ਯਾਦ ਰੱਖੀ ਭਾਵੇਂ ਭੁੱਲ ਜਾਵੀਂ , ਪਰ ਕਦੇ ਸਾਡੇ ਕਰਕੇ
ਹੰਜੂ ਨਾ ਬਹਾਵੀ,
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
ਪਰ ਜੇ ਕਦੇ ਸਾਡੀ ਯਾਦ ਆਵੇ,
ਬੇਗਾਨੇ ਕਹਿ ਕੇ ਮਜਾਕ ਨਾ ਉਡਾਵੀਂ.

Loading views...

ਤੰੂ ਕਰੇ ਫਰੇਬ ਮੈ ਸਮਝਾਂ ਪਿਆਰ ਇਸ ਨੰੂ
ਸੋਹਣਿਆ ! ਹੁਣ ਐਨੀ ਸਾਦਗੀ ਦਾ ਜਮਾਨਾਂ ਨੀ.

Loading views...


ਭੁਲੇਖੇ ਚ ਨਾ ਰਹਿ ਜੇਓ ਦੁਸ਼ਮਣੌ ਸਾਡੀਆ ਉਮਰਾ ਹੀ ਛੋਟੀਆ ਨੇ
ਪਰ ਹੈਸੀਅਤ ਤੇ ਅੋਕਾਤ ਦੇ ਹਿਸਾਬ ਨਾਲ ਤਾ ਅਸੀ ਥੋਡੇ ਪਿਉ ਆ….

Loading views...


7 PuRPoSe ਜਿਂਨੇ ਕਿਂਤੇ IGnore ਹੁਣ
KuNdhia ਮੁੱਛਾ ਦੀ ਫੈਨ ਹੋਈ ਫਿਰਦੀ

Loading views...

ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ?
Doc: ਹਾਂ , ਬਿਲਕੁਲ . ..??
.
.
.
.
.
.
ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ
ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ

Loading views...

ਸ਼ਖਸ਼ੀਅਤ ਚੰਗੀ ਹੋਵੇ ਤਾ ਹੀ
ਦੁਸ਼ਮਣ ਬਣਦੇ ਨੇ
,,
ਨਹੀ ਤਾ ਅੱਜ ਕੱਲ ਮਾੜੇ ਵੱਲ
ਕੌਣ ਦੇਖਦਾ

Loading views...


ਰੱਬਾ ਕਿਸੇ ਦੀ ਲੱਤ ਬਾਂਹ ਨਾ ਟੁੱਟੇ,
ਦਿਲ -ਦੁਲ ਟੁੱਟਣਾ ਤਾਂ ਅਾਮ ਗੱਲ ਅਾ …

Loading views...


ਰੱਬ ਜ਼ੁਬਾਨ ਤਾ ਸਭ ਨੂੰ ਦਿੰਦਾ
ਪਰ ਕਦੋ, ਕਿੱਥੇ, ਤੇ ਕੀ ਬੋਲਣਾ
ਇਹ ਸਮਝ ਕਿਸੇ ਕਿਸੇ ਨੂੰ ਹੀ ਦਿੰਦਾ

Loading views...

ਇੱਕ ਬਾਈ cycle ਤੇਜਾਂਦਾ ਹੁੰਦਾ ਉਹਨੂੰ ਜੰnਤਾ ਚੋਂ
ਇੱਕ ਮਖੌਲ ਕਰਕੇ ਕਹਿੰਦਾ ਬਾਈ ਆਹਤੇਰੇ ਸ਼ੈਂਕਲ ਦਾ
ਚੱਕਾ ਘੁਮੀ ਜਾਂਦਾ…
.
ਅੱਗੋਂ cycleਵਾਲਾ ਵੀ ਸਿਰਾ ਹੁੰਦਾ…
ਕਹਿੰਦਾ . .
.
.
.
.
.
..ਥੋਡਾ ਬੁੜਾ ਘੁਮਾਉਦਾ ਆ ਤਾ ਹੀ ਘੁਮਦਾ..

Loading views...


Nurse: ਤੁਹਾਡੇ ਜੁੜਵਾ ਬੱਚੇ ਹੋਏ ਨੇ ਜੀ
.
Pandey ji: ਆ ਤਾਂ ਹੋਣਾ ਈ ਸੀ ਫਿਲਮਾਂ ਈ ਐਦਾਂ ਦੀਆਂ
ਦੇਖਦੀ ਸੀ ਇਹ…….
.
.
.
Dhoom 2
Golmaal 2
Raaz 2
Phoonk 2
.
.
.
.
Nurse: ਰੱਬ ਦਾ ਸ਼ੁਕਰ ਮਨਾਉ Pandey ji ਫਿਰ ਤਾਂ DELHI
6 ਨਹੀਂ ਦੇਖੀ.

Loading views...

ਹਮੇਸ਼ਾਂ ਖੁਸ਼ ਰਿਹਾ ਕਰੋ
ਤਾਂ ਕੇ ਸਰਕਾਰ ਵੀ ਸੋਚਾਂ
ਚ ਪੈ ਜਾਵੇ ਕੇ ਹੁਣ ਸਾਲਾ
ਕਿਹੜਾ ਟੈਕਸ ਰਹਿ ਗਿਆ ਲਾਉਣ ਲਈ

Loading views...

ਦੁੱਖ ਬੇਸ਼ੱਕ ਮੇਰੇ ਨੇ
ਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.

Loading views...