Sub Categories

Pagal ਅਾ ੳੁਹ ਲੋਕ ਜਿਹੜੇ ਕੁੜੀਅਾਂ
ਨੂੰ Miss ਕਰਦੇ ਅਾਂ,..
.
Miss ਕਰਨਾ ਹੀ …??
.
.
.
.
.
ਅਾ ਤਾਂ ਮਛਰਾਂ ਨੂੰ ਕਰੋ,
ਜਿਹੜੇ ਜਾਨ ਹਥੇਲੀ ਤੇ ਰਖਕੇ ਥੋਨੂੰ kiss ਕਰਦੇ ਅਾ

Loading views...



ਜ਼ਿੰਦਗੀ ਦੇ ਕਿਸੇ ਮੋੜ ਤੇ ਆ ਕੇ
ਰਾਹਵਾਂ ਜੁਦਾ ਹੋ ਜਾਂਦੀਆਂ ਨੇ
ਜਵਾਨੀ ਦੇ ਹਰ ਚੜ੍ਹਦੇ ਪਹਿਰ
ਅਦਾਵਾਂ ਜੁਦਾ ਹੋ ਜਾਂਦੀਆਂ ਨੇ.

Loading views...

ਕੁੜੀਆਂ ਪਤਾ ਨਹੀ ਕਿਹੜਾ ਮਿੱਠਾ ਲਾ ਕੇ ਸਟੇਟਸ ਪਾਉਦੀਆਂ
.
ਜਿਵੇ ਭੂੰਡ ਆਸ਼ਕਾਂ ਤੇ ਛਿੱਤਰ ਵਰਦਾ ਐਵੇ like ਵਰਦੇ ਆ ਇਹਨਾਂ ਨੂੰ

Loading views...

ਸੱਚਾ ਪਿਆਰ ਚਿਹਰੇ ਨਾਲ ਨਹੀ ਦਿਲ ਨਾਲ ਹੁੰਦਾ ਹੈ😊😍
ਇਹ ਕਹਿਣ ਵਾਲੇ ਕੁਝ ਦੇਰ ਬਾਅਦ ਫੋਟੋ ਮੰਗ ਲੈਂਦੇ ਨੇ

Loading views...


ਬੇਸ਼ੱਕ ਫਾਂਸਲੇ ਨਜ਼ਰ ਤਾ ਨਹੀਂ ਆਓਂਦੇ ਪਰ
ਅਕਸਰ ਨਾਜ਼ੁਕ ਪਲਾਂ ਚ ਜ਼ਾਹਿਰ ਹੋ ਜਾਂਦੇ ਨੇ।

Loading views...

l ਮਿਹਨਤ ਤੇ ਕੋਸ਼ੀਸ਼ ਕਰਨਾ ਬੰਦੇ ਦਾ ਫਰਜ਼ ਬਣਦਾ,,,
ਪਰ ਹੁੰਦਾ ਉਹੀ ਆ ਜੋ ਲਿਖਿਆਂ ਵਿੱਚ ਤਕਦੀਰਾਂ ਦੇ,,
ਅਪਣੇ ਉਹ ਹੁੰਦੇ ਜੋ ਮਾੜਾ ਵਕਤ ਪਏ ਤੋਂ ਨਾਲ ਖੜਦੇ
◄════ ਅਕਸਰ═════►★
ਬੇਗਾਨੇ ਬਣ ਜਾਂਦੇ ਜੋ ਨਾਲ ਖੜਣ ਵਿੱਚ ਤਸਵੀਰਾਂ ਦੇ,

Loading views...


ਜੇਕਰ ਦਰਖ਼ਤਾਂ ਤੋਂ wi-fi ਸਿਗਨਲ ਮਿਲਦਾ ਤਾਂ ਅਸੀਂ ਖੂਬ ਦਰਖ਼ਤ ਲਗਾਉਂਦੇ
.
ਪਰ ਅਫ਼ਸੋਸ ਹੈ ਕਿ ਉਹ ਸਾਨੂੰ ਆਕਸੀਜਨ ਦਿੰਦੇ, ਜੋ ਸਿਰਫ ਜਿਓਣ ਦੇ ਕੰਮ ਆਉਂਦੀ

Loading views...


ਜੋ ਦਿਲ ਨੂੰ ਚੰਗਾ ਲੱਗੇ ਉਸੇ ਨੂੰ ਦੋਸਤ ਕਹਿੰਦਾ … !!
ਮੁਨਾਫਾ ਵੇਖ ਕੇ ਰਿਸ਼ਤਿਆਂ ਦੀ ਸਿਆਸਤ ਮੈਨੂੰ ਨਹੀ ਆਉਂਦੀ ..

Loading views...

ਮਿੱਤਰਾਂ ਦੀ Love Story ਦਾ ਹਰ ਵਾਰ ਇੱਕੋ ਹੀ End ਹੁੰਦਾ
ਜਿੱਸ ਤੇ ਵੀ ਮਾਰੀ ਦੀ Try ਉੱਸਦਾ ਪਹਿਲਾਂ ਹੀ Boy Friend ਹੁੰਦਾ

Loading views...

ਗੁਨਾਹਾਂ ਨੂੰ ਮਾਫ਼ ਕਰੀਂ
ਨੀਤਾਂ ਨੂੰ ਸਾਫ਼ ਕਰੀਂ
ਇਜ਼ਤਾਂ ਵਾਲੇ ਸਾਹ ਦੇਵੀਂ
ਮੰਜਿਲਾਂ ਨੂੰ ਰਾਹ ਦੇਵੀਂ
ਜੇ ਡਿੱਗੀਏ ਤਾਂ ਉਠਾ ਦੇਵੀਂ
ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀਂ

Loading views...


Dil ch aaoun da rasta ta hunda hai.. 

par jan da nhi… Iselyi jo v janda hai.. Dil tod k h janda hai…

Loading views...


ਨਵੇ ਸਾਲ ਦੇ ਸਟੇਟਸ ਪਾਉਣ ਲੱਗਾ ਸੀ ਫਿਰ ਸੋਚਿਆ..
tiktok ਦੀ ਜੰਨਤਾ ਨੇ ਇਧਰੋ ਚੱਕ ਕੇ ਉਧਰ ਵੀਡੀਉ ਪਾ ਦੇਣੀ.. 😜

Loading views...

ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ,
ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ

Loading views...


ਬਹੁਤ ਦਿਨਾਂ ਤੋ ਕੋਈ ਹਿੱਚਕੀ ਨੀ ਆਈ,
ਭੁੱਲਣ ਵਾਲੀਏ ਤੇਰੀ ਸਿਹਤ ਤਾ ਠੀਕ ਆ ਨਾ ?

Loading views...

ਲਾਗੇ ਪਿੰਡ ਟਿਉਸ਼ਨ ਪੜਦੀ ਸੀ ਚੇਤੇ ਹੈ ਛੰਨਾ ਵਾਲੇ ਨੂੰ,
ਉਹ ਬੋਡੀਗਾਰਡ ਲਿਆਂਉਦੀ ਸੀ ਨਿੱਤ ਮੇਰੇ ਛੋਟੇ ਸਾਲੇ ਨੂੰ,
ਕਿਤੇ ਕੱਲੀ ਟੱਕਰੇ ਫਤਿਹ ਸਿਆਂ ਬੱਸ ਏਹੋ ਖੈਰਾਂ ਮੰਗਦੇ ਸੀ,
ਉਹ ਅੱਡੀਆਂ ਚੁੱਕ ਚੁੱਕ ਬਹਿੰਦੀ ਸੀ ਜਦੋ ਯਾਰ ਗਲੀ ਚੋ ਲੰਗਦੇ ਸੀ

Loading views...

ਨਾ ਪੁਛੋ ਕੇ ਮੇਰਾ ਕਾਰੋਬਾਰ ਕੀ ਆ
ਮੁਸਕਰਾਹਟ ਦੀ ਛੋਟੀ ਜਹੀ ਦੁਕਾਨ ਆ
ਨਫਰਤ ਦੇ ਬਾਜ਼ਾਰ ਚ

Loading views...