Sub Categories

ਜਦ ਤਕ ਯਾਰ ਵਿਹਲੇ
ਰਹਿਣਗੇ
..ㅤ
ਤਦ ਤੱਕ
Status ਪੈਂਦੇ ਰਹਿਣਗੇ

Loading views...



ਹੋਈ ਮੈਥੋਂ ਦੂਰ ਕਿਉਂ
ਤੇਰੀ ਸਹੇਲੀ ਸਭ ਦੱਸ ਗਈ
.
.
ਪਤੀਸਾ ਖਾਣ ਦੀ ਮਾਰੀ ਸਾਲੀਏ
ਹਲਵਾਈ ਨਾਲ ਫਸ ਗਈ

Loading views...

ਮੈਂ ਕੱਲ ਕੁੜੀ ਨੂੰ ਖੜਾ ਕੇ ਪੁੱਛਿਆ ਬੀਬਾ ਮੈਂ ਤੇਰੇ
ਨਾਲ
friendship ਕਰਨਾ ਚਾਹੁੰਦਾ ਹਾਂ ??
.
.
.
.
.
.
.
.
O ਅੱਗੋ ਕਹਿੰਦੀ ਇਸ ਰੂਟ ਕੀ ਸਭੀ ਲਾਇਨੇ
ਵਿਅਸਤ
ਹੈਂ ਕਹੀਂ ਔਰ ਜਾਕਰ try ਕਰ

Loading views...

SingLe ਸੀ…
.
SingLe ਹਾਂ…
.
SingLe ਹੀ ਰਹਿਣਾ….
. BcoZzzzzzz ਜਿਹੜੀ ਵੀ KUdi ਨੂੰ Purpose
ਕਰੀਦਾ ohi
ਆਖ ਦਿੰਦੀ ਆ….!!!!
” ਤੂੰ ਤੇ singLe ਕੱਦੇ ਵੀ ਨਹੀਂ…??

Loading views...


ਕਮਲੀ ਨੂੰ ਪੁੱਛਿਆ ਕਿ ਮਿੱਠੀਏ !
ਮੈਂ ਤੇਰੇ ਇੰਨੇ ਨਾਮ ਰੱਖੇ ਆ
ਤੈਨੂੰ ਕਿਹਡ਼ਾ ਵਧੀਆ ਲੱਗਦਾ ….?
.
.
.
ਕੰਹਿਦੀ : ਜਦ ਪਿਆਰ ਨਾਲ Tusi
ਭੇਡ ਕੰਹਿਦੇ ਹੋ,
ਮੈਨੂੰ ਬਹੁਤ ਵਧੀਆ ਲੱਗਦਾ

Loading views...

ਸੌਂਹ ਰੱਬ ਦੀ ਓਦੋ ਦਿਲ ‘ਚ ਚੀਸ
ਜਿਹੀ ਪੈਂਦੀ ਆ ..
.
.
.
ਜਦੋਂ ਅਪਣੇ ਬਈਏ ਨੂੰ ਸਹੇਲੀ ਨਾਲ
ਫੋਨ ਤੇ ਗੱਲ ਕਰਦੇ ਦੇਖੀਦਾ

Loading views...


ਕੁੜੀ ਵਾਲੇ – ”ਕਾਕਾ ਜੀ ਕੀ ਕੰਮ ਕਰਦੇ ਓ
ਮੁੰਡਾ = ‘ਜੀ ! 24 ਘੰਟੇ ਫੇਸਬੁਕ ਚਲਾਈ
ਦੀ ਆ,
.
ਤਿੰਨ ਪੇਜ਼ ਚਲਦੇ ਆ ਜੀ ਆਪਣੇ ਤੇ ਇਕ
ਪੇਜ਼ ਦੇ 38,000 ਤੋਂ ਉਪਰ ਫ਼ੈਨ ਨੇ
.
ਕੁੜੀ ਵਾਲੇ = ਸਾਨੂੰ ਇਹੋ ਜਿਹਾ ਮਹਿਨਤੀ
ਮੁੰਡਾ ਚਾਹੀਦਾ

Loading views...


ਕਲਾਸ ਦੀਆਂ ਕੁੜੀਆਂ ਥੋਡੇ ਬਾਰੇ ਕੀ ਸੋਚਦੀਆ ਸੀ …
1 . Cute ਲਗਦਾ
2 . ਸਾਉ ਮੁੰਡਾ ਵਾ
3 . ਯਾਰਾਂ ਦਾ ਯਾਰ ਆ .
4. best boy of class
5. ਕੰਜਰ ਆ ਪੂਰਾ .

Loading views...

ਨਰਸਰੀ ਦੇ ਬੱਚੇ ਨੇ ਪੇਪਰ ਦੇ ਪਹਿਲੇ ਪੰਨੇ ਤੇ
ਪੇਸ਼ਾਬ ਕਰ ਦਿੱਤਾ..!!!
.
ਅਧਿਆਪਕ : ਕੰਜਰਾ ਇਹ ਕੀ ਕਰਤਾ ?
.
..
.
ਬੱਚਾ : ਬੇਬੇ ਨੇ ਕਿਹਾ ਸੀ ਕਿ ਪੇਪਰ ‘ਚ
ਪਹਿਲਾਂ ਜੋ ਆ ਰਿਹਾ ਹੋਵੇ ਉਹੀ Karida

Loading views...

Ohh ਭੱਜ ਕੇ ਕੋਠੇ ਚੜ ਜਾਂਦੀ
ਜਦ ਟੱਲੀਆਂ ਯਾਰ ਵਜਾਉਂਦੇ ਸੀ
.
.
.
ਸਾਨੂੰ ਤਾਂ ਸਾਲਾ ਪਤਾ ਈ ਬਾਅਦ ਵਿੱਚ
ਲੱਗਾ ਕੇ ਉਹ ਤਾਂ ਗੋਲਗੱਪੇ ਵੇਚਣ ਵਾਲੇ ਦੇ
ਭੁਲੇਖੇ ਚ ਨਿਗਾਹ ਮਾਰਨ ਆਉਂਦੀ ਸੀ

Loading views...


ਮੇਰੇ ਤੋ ਬਿਨਾਂ ਜੇ ਕਿਸੇ ਹੋਰ ਨਾਲ ਅੱਖ ਮਿਲਾਂਵੇਗਾ
ਸੌਹ ਰੱਬ ਦੀ ਮੇਰੇ ਤੋਂ ਵੇਲਨੇ ਬਹੁਤ ਖਾਵੇਗਾ

Loading views...


ਇਕ ਛੋਟੀ ਬੱਚੀ ਨੇ ਦਰਵਾਜ਼ਾ ਖੋਲ੍ਹਿਆ
ਅਤੇ ਆਪਣੇ ਭਰਾ ਦੀ ਗਰਲ ਫ੍ਰੈਂਡ ਨੂੰ ਦੇਖ ਕੇ ਬੋਲੀ ਭੈਣੇ ,
‘ਤੁਸੀਂ ਰੋਜ਼-ਰੋਜ਼ ਭਾਅ ਜੀ ਨੂੰ ਮਿਲਣ ਆਉਂਦੇ ਹੋ,
ਤੁਹਾਡਾ ਆਪਣਾ ਕੋਈ ਭਰਾ ਨਹੀਂ ਹੈ?..

Loading views...

ਮੈਂ 20 ਸਾਲਾਂ ਵਿੱਚ ਇੱਕ
ਗੱਲ ਨੋਟ
ਕੀਤੀ ਹੈ,
ਕਿ ਜਦੋਂ ਫਾਟਕ ਬੰਦ ਹੁੰਦੇ ਆ
ਤਾਂ,,
: :
:
:
:
:
:
:
:
:
:
:
:
:
ਰੇਲ ਗੱਡੀ jrur aundi ਹੈ

Loading views...


Sidhe ਸਾਧੇ BanDe ਹਾਂ __
ਕੁੜੀਆਂ ਤੋਂ ਸ਼ਰਮਾਉਦੇ ਹਾਂ __


Kiss ਦਾ ਸਾਨੂੰ ਕੋਈ ਪਤਾ ਨਹੀਂ, __
ਬੱਸ ਘੁੱਟ ਕੇ ਜੱਫੀ ਪਾਉਨੇ ਹਾਂ

Loading views...

ਜਿਹੜੇ ਕੈਂਚੀ ਚੱਪਲਾ ਪਾ ਕੇ ਵਿਆਹ ਦੇਖਦੇ ਆ
.
.
.
.
. .
.
.
.
.
.
ਅੱਜ ਉਹ ਫ਼ੇਸਬੁੱਕ ਤੇ ਸਟੇਟਸ ਪਾਉਦੇ ਆ
ਜਿੰਨੇ ਵਿੱਚ ਕੁੜੀਏ ਤੂੰ ਸਾਰੀ ਸੱਜਦੀ
ਉੱਨੇ ਦੇ ਤਾਂ ਮਿੱਤਰਾ ਦੇ ਬੂਟ ਆਉਦੇ ਆ

Loading views...

ਪੰਜਾਬ ਚ ਲੋਕ ਸਭ ਤੋਂ ਜਿਆਦਾ ਖੁਸ਼ ਕਦੋਂ ਹੁੰਦੇ ਆ ?
ਜਦੋਂ 15 ਮਿਨਟ ਖੜੇ ਹੋਣ ਤੋਂ ਬਾਅਦ ਆਖਿਰ ਰੇਲ ਗੱਡੀ ਦਾ ਹਾਰਨ ਸੁਣਦਾ,
.
.
ਤੇ ਸਭ ਤੋਂ ਜਿਆਦਾ ਦੁਖੀ ਉਂਦੋ ਹੁੰਦੇ ਆ,
ਜਦੋਂ ਪਤਾ ਲੱਗਦਾ ਕਿ ਹਾਲੇ ਇੱਕ ਰੇਲ ਹੋਰ ਆਉਣੀ ਆ..

Loading views...