Sub Categories

ਔਰਤ ਦੀ ਇੱਜ਼ਤ,,ਕਿਸਾਨ ਦੀ ਮਿਹਨਤ ਤੇ ਸੈਨਿਕ ਦੀ ਜ਼ਿੰਦਗੀ ਨੂੰ ਛੱਡ ਕੇ…
ਇਸ ਦੇਸ਼ ਵਿੱਚ ਬਾਕੀ ਸਭ ਕੁਝ ਮਹਿੰਗਾ ਹੈ ..
ਮਨਪ੍ਰੀਤ

Loading views...



ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ
ਇਸ ਵਿੱਚ ਕੋਈ ਰਾਜ ਨਹੀਂ
ਤਾਂ ਹੀ ਕਿਸੇ ਲਈ ਖਾਸ ਹਾਂ
ਤੇ ਕਿਸੇ ਲਈ ਖਾਕ ਨਹੀਂ …

Loading views...

ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..
ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।

Loading views...

ਗੁਰੂ ਗੁਰੂ ਗੁਰੁ ਕਰਿ ਮਨ ਮੋਰ
ਗੁਰੂ ਬਿਨਾ ਮੈ ਨਾਹੀ ਹੋਰ ।

Loading views...


ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ
ਅਸੀ ਤੇ ਦਿਲਾ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ

Loading views...

ਇੰਟਰਵਿਊ – ਇਸ ਵਿਚ ਲਿਖਿਆ ਕੇ
ਤੁਸੀਂ math ਵਿਚ ਬਹੁਤ ਤੇਜ਼ ਹੋ
ਮੈਂ – ਹਾਂਜੀ
ਇੰਟਰਵਿਊ – ਚਲੋ ਦੱਸੋ 30X17 ?
ਮੈਂ – 47
ਇੰਟਰਵਿਊ – ਇਹ ਤਾਂ ਸਹੀ ਜਵਾਬ ਦੇ ਨੇੜੇ ਵੀ ਨਹੀਂ ਸੀ
ਮੈਂ – ਹਾਂਜੀ , ਪਰ ਜਵਾਬ ਤਾਂ ਤੇਜ਼ ਸੀ ਹਨਾ

Loading views...


oYe MeRe mitthE ❤️️
RaB kreY teRa viaH hoVe ta mere naL hove
Ni ta kiSe naL na hOve…

Loading views...


ਉਹਨੂੰ ਪੂਜਦਾ ਹੈ ਸਾਰਾ ਜੱਗ
ਜਿਹੜਾ ਦੇਵੇ ਨਾ ਦਿਖਾਈ
.
.
ਮਾਂ ਨੂੰ ਪੂਜਦਾ ਨਾ ਕੌਈ ਜੀਹਨੇ
ਦੁਨੀਆ ਵਿਖਾਈ..

Loading views...

ਤਾਰੇ ਟੁਟਿਆਂ ਦੇ ਵਾਂਗੂੰ, ਪੱਤੇ ਸੁਕਿਆਂ ਦੇ ਵਾਂਗੂੰ,,
ਮੈਨੂੰ ਦਿਲ ਚੋਂ ਭੁਲਾਗੀ, ਮਰੇ ਮੁਕਿਆਂ ਦੇ ਵਾਂਗੂਂ,,
ਕਹਿਰ ਕੀਤਾ ਯਾਰੋ ਉਹਨੇ,ਸਾਨੂੰ ਜੀਹਤੋਂ ਨਾ ਉਮੀਦ ਸੀ,,
ਉਹੀ ਦੇ ਗਈ ਏ ਧੋਖਾ ਜਿਹਡੀ ਰੂਹ ਦੇ ਕਰੀਬ ਸੀ,,

Loading views...

ਕੁਝ ਨਹੀਂ ਮਿਲਦਾ ਮਿਹਨਤ ਤੋਂ ਬਗੈਰ ਇਥੇ..
ਅਪਣਾ ਪਰਛਾਵਾਂ ਵੀ ਮੈਨੂੰ ਧੁੱਪੇ ਖੜਨ ਤੋਂ ਬਾਅਦ ਮਿਲਿਆ..

Loading views...


ਪਤਨੀ – ਮੈਂ bday gift ਤੇ ਗਹਿਣੇ ਮੰਗੇ ਸੀ ਤੇ ਤੁਸੀਂ ਕੀ ਦਿੱਤਾ ? ਖਾਲੀ ਡੱਬਾ , ਕਿੰਨੀ ਸ਼ਰਮ ਆਈ ਮੈਨੂੰ ਆਪਣੇ frnds ਸਾਹਮਣੇ
ਪਤੀ – ਸ਼ਰਮ ਹੀ ਤਾਂ ਔਰਤਾਂ ਦਾ ਗਹਿਣਾ ਹੁੰਦਾ ਆ ਪਾਗਲ

Loading views...


20 ਦਸੰਬਰ ਦਾ ਇਤਿਹਾਸ
20 ਦਸੰਬਰ ਦੀ ਆਖਰੀ ਰਾਤ ਸੀ ਜੋ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ
ਪਰਿਵਾਰ ਨੇ ਇਕਠਿਆਂ ਗੁਜਾਰੀ ਸੀ
ਇਸ ਤੋਂ ਬਾਅਦ ਐਸਾ ਪਰਿਵਾਰ ਵਿਛੜਿਆਂ
ਜੋ ਦੋਬਾਰਾ ਇਕਠਾ ਨਾ ਹੋ ਸਕਿਆ …
ਵਾਹਿਗੁਰੂ ਜੀ

Loading views...

ਨਜਰ ਨਜਰ ਦਾ ਫਰਕ ਆ ਸਜਣਾਁ
ਕਿਸੇ ਨੂ ਜਹਿਰ ਲਗਦੇ ਤੇ ਕਿਸੇ ਨੂ ਸਹਿਦ ।

Loading views...


ਉਂਞ ਤਾਂ ਸਾਰੇ ਸਰੀਰ “ਹਰਿ ਮੰਦਰੁ” ਭਾਵ, ਰੱਬ ਦੇ ਰਹਿਣ ਦੇ ਥਾਂ ਹਨ, ਪਰ ਅਸਲ ਵਿਚ ਉਹੀ ਸਰੀਰ “ਹਰਿ ਮੰਦਰੁ” ਕਿਹਾ ਜਾਣਾ ਚਾਹੀਦਾ ਹੈ ਜਿਸ ਵਿਚ ਰੱਬ ਪਛਾਣਿਆ ਜਾਏ । ਅਤੇ ਰੱਬ ਦਾ ਘਰ ਗੁਰੂ ਦੇ ਦੱਸੇ ਹੋਏ ਮਾਰਗ, ਗੁਰੂ ਦੇ ਹੁਕਮ ਤੇ ਤੁਰ ਕੇ ਲੱਭਦਾ ਹੈ, ਫਿਰ ਰੱਭ ਦੀ ਜੋਤਿ ਹਰ ਥਾਂ ਵਿਆਪਕ ਦਿੱਸਦੀ ਹੈ।

Loading views...

ਸਮੇਂ ਦੇ ਇੱਕ ਥੱਪੜ ਦੀ ਦੇਰ ਹੈ
.
ਮੇਰੀ ਫਕੀਰੀ ਵੀ ਕੀ ਤੇਰੀ ਬਾਦਸ਼ਾਹੀ ਵੀ ਕੀ

Loading views...

ਮੋਮ ਜਿਹਾ ਦਿਲ ਕਿਦਾਂ ਨੀ ਤੂੰ ਪੱਥਰ ਕਰਗੀ ਏ,
ਹੱਸਦੀਆ ਇਹਨਾ ਅੱਖੀਆ ਦੇ ਵਿੱਚ ਹੰਝੂ ਭਰਗੀ ਏ..

Loading views...