ਜਿੰਦਗੀ ਹੁੰਦੀ ਸਾਹਾ ਦੇ ਨਾਲ,
ਮੰਜਿਲ ਮਿਲੇ ਰਾਹਾ ਦੇ ਨਾਲ….
ਇਜ਼ਤ ਮਿਲਦੀ ਜ਼ਮੀਰ ਨਾਲ,
ਪਿਆਰ ਮਿਲੇ ਤਕਦੀਰ ਨਾਲ…..
Loading views...
ਜਿੰਦਗੀ ਹੁੰਦੀ ਸਾਹਾ ਦੇ ਨਾਲ,
ਮੰਜਿਲ ਮਿਲੇ ਰਾਹਾ ਦੇ ਨਾਲ….
ਇਜ਼ਤ ਮਿਲਦੀ ਜ਼ਮੀਰ ਨਾਲ,
ਪਿਆਰ ਮਿਲੇ ਤਕਦੀਰ ਨਾਲ…..
Loading views...
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁਤੇ ਨੇ,
ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿਛੇ ਆ ਰਿਹਾ ਕੇ ਨਹੀ
Loading views...
6 ਗੱਲਾਂ, 6 ਗੱਲਾਂ ਨੂੰ ਖਤਮ ਕਰ
ਦਿੰਦੀਆ ਨੇ ..
.
1: sorry -ਗਲਤੀ ਨੰ
2:dukh -ਜਿੰਦਗੀ ਨੂੰ
..
3:gussa -ਰਿਸ਼ਤੇ ਨੂੰ
4:khushi -ਦੁੱਖ ਨੂੰ
..
5:saath -ਗ਼ਮ ਨੂੰ
6:dhokha -ਦੋਸਤੀ ਨੂੰ
Loading views...
ਇੱਕ ਔਰਤ ਮੰਦਿਰ ਚ ਬੈਠਕੇ ਰੋ ਰਹੀ ਸੀ
ਪੁਜ਼ਾਰੀ – ਕੀ ਹੋਇਆ ਤੈਨੂੰ ਬੇਟੀ ?
.
ਔਰਤ – ਬਾਬਾ ਜੀ ਕੱਲ ਰਾਤ ਮੇਰੇ ਪਤੀ ਗੁਜ਼ਰ ਗਏ>
.
.
.
.
.
ਪੁਜ਼ਾਰੀ – ਹਾਏ ਰਾਮ ਬਹੁਤ ਮਾੜਾ ਹੋਇਆ
ਉਹਨੇ ਮਰਦੇ ਵਕਤ ਕੁੱਝ ਕਿਹਾ ਸੀ ਤੈਨੂੰ ਬੇਟੀ..
.
ਔਰਤ – ਹਾਂ ਬਾਬਾ ਜੀ ਕਹਿ ਰਹੇ ਸੀ ਕਿ ਮੇਰਾ ਗਲਾ ਛੱਡਦੇ
ਕੁੱਤੀਏ ਮੇਰਾ ਗਲਾ ਛੱਡਦੇ
..
ਪੁਜ਼ਾਰੀ ਬੇਹੋਸ਼ .
Loading views...
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ
Loading views...
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ..
ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ..
.
ਉਹਦੇ ਕੰਨ ‘ਚ ਹੌਲੀ ਜੇ ਕਹਿ ਦੋ……???
.
.
.
.
.
.
ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ
ਭੱਜ ਕੇ ਉੁੱਠੂ ਪਤੰਦਰ..😃😃😃😂
Copied
Loading views...
ਮੈਂ – ਮੇਰੀ DP ਲਾਈਕ ਕਰਦੇ
ਕੁੜੀ – sorry ਮੇਰਾ BF ਹੈਗਾ ਆ
ਮੈਂ – ਅੱਛਾ ਓਹਨੂੰ ਵੀ ਕਹਿਦੇ ਲਾਈਕ ਕਰਨ ਨੂੰ
Loading views...
ਸਬਰ ਰੱਖੋ ਬਦਨਾਮ ਕਰਨ ਦਾ ਵੀ ਮੌਕਾ ਦਿਆਂਗੇ
ਪਹਿਲਾਂ ਨਾਂਮ ਹੋ ਲੈਣ ਦੋ.
Loading views...
Kal Tainu FrolLya Main Apne Aap Vicho Ve
Sajjna,
.
Te Tu Mainu Har Tha MiLya
Bas Meri “Takdeer” To Bina…
Loading views...
ਗੁਲਾਬ ਵਰਗਾ ਹੈ ਦਿਲ ਮੇਰਾ,
ਲੋਕ ਪਸੰਦ ਵੀ ਕਰਦੇ ਨੇ,
ਤੇ ਤੋੜ ਕੇ ਬੜਾ ਤੰਗ ਵੀ ਕਰਦੇ ਨੇ.
Loading views...
ਸਰਕਾਰ ਵੱਲੋ ਸੜਕਾ ਤੇ ਥਾ ਥਾ ਸਾੲਿਨ.ਬੋਰਡ ਲਗਾੲੇ ਜਾਦੇ ਹਨ
ਸਰਾਬ ਪੀ ਕੇੇ ਗੱਡੀ ਨਾ ਚਲਾੳੁ
ਸਾੲਿਨ ਬੋਰਡਾ ਤੇ ੲਿਹ ਕਿੳੁ ਨੲੀ ਲਿਖਿਅਾ ਜਾਦਾ ਸਰਾਬ ਪੀੳੁ ਹੀ ਨਾ
Loading views...
ਹੈਗੇ ਆ ਪੁਰਾਣੇ ਗੱਲਾਂ ਤਾਜੀਆ ਨੀ ਆਉਂਦੀਆ
.
ਦੇਸੀ ਜਿਹੇ jatt ਸੋਸੇਬਾਜੀਆ ਨੀ ਆਉਂਦੀਆ
Loading views...
Heer ਚੜੀ Jado ਡੋਲੀ
Ranjhe ਮਾਰੀਆਂ Kookan
.
.
ਅੱਜ Kal ਕੌਣ Ronda
ਰੱਖੀਆਂ Sabh ਨੇ 2-2 Mashooka
Loading views...
ਚੇੱਨਈ ਸਟੂਡੇਟ- ਪੇਪਰ ਬਹੁਤ ਆਸਾਨ ਸੀ,
ਬੈੰਂਗਲੋਰ ਸਟੂਡੇਂਟ-ਪੇਪਰ ਠੀਕ ਸੀ,
ਦਿੱਲੀ ਸਟੂਡੇਂਟ-ਪੇਪਰ ਮੁਸ਼ਕਿਲ ਸੀ,
.
.
.
.
.
.
..
.
.
.
ਪੰਜਾਬੀ ਸਟੂਡੇਂਟ-ਪੇਪਰ ਦੀ ਛੱਡ,
ਮੈਡਮ ਦੇਖੀ……… ਨਿਰੀ ਅੱਗ c
Loading views...
ਪਿਆਰ ੳੁਹਦੇ ਨੂੰ ਮੰਨ ਕੇ ਪੱਕਾ
ਨਾਤਾ ਜੋੜ ਿਲਅਾ ਪੱਕਾ ..
ਓੁਹ ਭਾਵੇ ਪੱਥਰਾ ਵਰਗੇ ਨੇ
ਅਸੀ ਰੱਬ ਮੰਨੇ ਕੇ ਬੈਠੇ ਆ.
ਓੁਹ ਦਿਲ ਤੋ ਲਾਹੀ ਬੈਠੇ ਨੇ ..
ਅਸੀ ਦਿਲ ਤੇ ਲਾਕੇ ਬੈਠੇ ਹਾ.
Loading views...
ਸਵਾਲ – ਤੁਸੀ ਚਾਹ ਪੀਣ ਲਈ ਕਿਸ ਹੱਦ ਤੱਕ ਜਾ ਸਕਦੇ ਹੋ ? ?
.
ਜਵਾਬ – ਜੀ ਇੱਕ ਵਾਰ ਤਾਂ ਕੁੜੀ ਦੇਖਣ ਚਲਾ ਗਿਆ ਸੀ . .
Loading views...