ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ,
ਇੱਜਤਾਂ ਦੇ Matter Close ਕਰਤੇ।
ਕਿਸਾਨ ਵੀਰਾਂ ਨੂੰ Dedicate🙏🏻।
Loading views...
ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ,
ਇੱਜਤਾਂ ਦੇ Matter Close ਕਰਤੇ।
ਕਿਸਾਨ ਵੀਰਾਂ ਨੂੰ Dedicate🙏🏻।
Loading views...
ਟੁੱਟਿਆ ਹੋਇਆ ਫਰਸ਼ ਤੇ ਗੁਲਾਬ ਮੇਰਾ ਸੀ,,,
ਮੁਰਝਾਏ ਹੋਏ ਗੁਲਾਬਾਂ ਦਾ ਓੁਹ ਬਾਗ ਮੇਰਾ ਸੀ,,,
ਲੱਖਾਂ ਦੇ ਵਿਚੋਂ ਜਿਹੜਾ ਇੱਕ ਪੂਰਾ ਨਾ ਹੋਇਆ,,,
ਬਦ-ਕਿਸਮਤੀ ਦੇ ਨਾਲ ਓੁਹ ਖਵਾਬ ਮੇਰਾ ਸੀ ..
Loading views...
ਜ਼ਿੰਦਗੀ ਚ ਸਭ ਤੋਂ ਖੂਬਸੂਰਤ ਪਲ ਹੁੰਦਾ
ਜਦੋਂ ਕਿਸੇ ਦੇ ਚੇਹਰੇ ਤੇ ਮੁਸਕਾਨ ਹੁੰਦੀ ਆ
ਤੁਹਾਡਾ ਕਰਕੇ
Loading views...
ਅੱਜ ਕੱਲ੍ਹ ਲੋਕਾਂ ਦਾ ਇਹ ਹਾਲ ਆ
ਮੰਨਣਾ ਸਭ ਗੁਰੂ, ਪੀਰ, ਮਾਤਾ ਨੂੰ ਆ
ਪਰ ਮੰਨਣੀ ਕਿਸੇ ਦੀ ਨਹੀਂ ਆ
Loading views...
ਆਪਣੇ ਖਿਲਾਫ ਹੁੰਦੀਆਂ ਗੱਲਾਂ ਚੁੱਪ ਰਹਿ ਕੇ ਸੁਣ ਲਉ..
ਯਕੀਨ ਕਰਿਓ ਵਕਤ ਤੁਹਾਡੇ ਨਾਲੋ ਬੇਹਤਰ ਜਵਾਬ ਦੇਵੇਗਾ..
Loading views...
ਬਚਪਨ ਚ ਚੰਗਾ ਇਨਸਾਨ ਬਣਨ ਦਾ ਸ਼ੌਕ ਸੀ
ਬਚਪਨ ਖਤਮ ਤੇ ਸਾਲਾ ਸ਼ੌਕ ਵੀ ਖਤਮ……..
Loading views...
ਰੜਕੇ ਰੜਕੇ ਰੜਕੇ
ਤੇਰੇ ਨਾਲ ਗੱਲ ਕਰਨੀ
ਜਰਾ ਸੁਣਲੈ ਮੋੜ ਤੇ ਖੜਕੇ
Loading views...
ਇਨਸਾਨ “Zindagi” ਚ’ ਤਿੰਨ ਚੀਜ਼ਾਂ ਲਈ ਬਹੁਤ
ਮੇਹਨਤ ਕਰਦਾ ਹੈ…
.
1. ਨਾਮ ਕਮਾਉਣ ਲਈ
2. ਚੰਗੇ ਲਿਬਾਸ ਲਈ
3. ਖੂਬਸੂਰਤ ਘਰ ਪਰਿਵਾਰ ਲਈ…
.
ਪਰ “InsaaN” ਦੇ ਮਰਦੇ ਹੀ …
ਉਸਦੀਆ ਉਹੀ ਤਿੰਨ ਚੀਜ਼ਾਂ ਸਭ ਤੋ
ਪਹਿਲਾ ਹੀ ਬਦਲੀਆ ਦੇ ਨੇ…
.
1. ਨਾਮ “ਸਵਰਗਵਾਸੀ”
2. ਲਿਬਾਸ “ਕਫਨ”
3. ਖੂਬਸੂਰਤ ਘਰ “ਸ਼ਮਸਾਨ”
Loading views...
ਅੱਗ ਲਗੇ ਤੇਰੀ ਯਾਦ ਨੂੰ ਮੇਰੀ ਚਾਹ ਵੀ ਠੰਡੀ ਕਰਤੀ ☹
Loading views...
ਸ਼ਰਮ ਮੁੱਛ ਤੇ ਅਕਲ ਜੇ ਚੜਦੀ ਉਮਰੇ ਆ ਜਾਵੇ ਤਾਂ ਆ ਜਾਵੇ…..
ਨਹੀ ਤਾ ਸਾਰੀ ਉਮਰ ਨੀ ਆਂਉਦੀ.
Loading views...
ਭਰਨ ਨੂੰ ਤਾਂ ਹਰ ਜ਼ਖ਼ਮ ਭਰ ਜਾਊਗਾ….!
.
ਕਿਵੇਂ ਭਰੂਗੀ ਓਹ ਜਗ਼ਹਾ ਜਿੱਥੇ ਤੇਰੀ ਕਮੀ ਏ…. !
Loading views...
ਜੇ ਆਜੇ ਕੰਮ ਲੋਟ ਬਹੁਤੀ ਹਵਾ ਨਹੀਂ ਕਰੀ ਦੀ
ਬਗਾਨੇ ਹਥਿਆਰ ਨਾਲ ਕਾਕਾ ਫੋਟੋਗਰਾਫੀ ਨਹੀਂ ਕਰਦੀ
Loading views...
ਤੇਰੇ ਹੁੰਦੇ ਆ ਪੁਲਸੀਆ ਯਾਰਾਂ ਵੇ ਗੱਡੀ ਦਾ ਚਲਾਣ ਹੋ ਗਿਆ
Loading views...
ਇੱਕ ਸਤਸੰਗ ਦੇ ਦੌਰਾਨ :
ਸੰਤ ਪ੍ਰਵਚਨ ਕਰਦੇ ਹੋਏ ਜੋ ਇਸ ਜਨਮ ਵਿੱਚ ਮਰਦ ਹੈ
ਉਹ ਅਗਲੇ ਜਨਮ ਵਿੱਚ ਵੀ ਮਰਦ ਹੀ ਹੋਵੇਗਾ ਅਤੇ
ਜੋ ਇਸ ਜਨਮ ਵਿੱਚ ਨਾਰੀ ਹੈ ਉਹ
ਅਗਲੇ ਜਨਮ ਵਿੱਚ ਵੀ ਨਾਰੀ ਹੋਵੇਗੀ ,
ਇਨ੍ਹੇ ਵਿੱਚ ਇੱਕ ਬੁੱਢੀ ਉਠ ਕੇ ਤੁਰ ਪਈ
ਸੰਤ – ਕਿੱਥੇ ਜਾ ਰਹੀ ਹੋ ਵਿੱਚੋ ਉੱਠ ਕੇ ?
ਬੁੱਢੀ – ਜਦੋਂ ਅਗਲੇ ਜਨਮ ਵਿੱਚ ਵੀ ਰੋਟੀਆਂ ਹੀ ਬਣਾਉਣੀਆ ਆ
ਤਾਂ ਸਤਸੰਗ ਸੁਣਨ ਦਾ ਕੀ ਫਾਇਦਾ ?
Loading views...
ਨਾਂ ਕੋਈ ਿਕਸੇ ਤੋਂ ਦੂਰ ਹੁੰਦਾ ਹੈ
ਤੇ
ਨਾਂ ਕੋਈ ਿਕਸੇ ਦੇ ਕਰੀਬ ਹੁੰਦਾ
ਹੈ
ਪਿਆਰ ਖੁੱਦ ਚੱਲ ਕੇ ਆਓੁਦਾ
ਹੈ
ਜਦੋਂ ਕੋਈ ਿਕਸੇ ਦਾ ਨਸੀਬ ਹੁੰਦਾ ਹੈ!!!👀
Karan ghotra
Loading views...
ਲੱਗਾ ਪੁੱਤ ਬੇਜਤੀ ਕਰਾਉਣ ਕਾਸਤੋ,
ਜਮੀਰ ਹੁਣ ਲੱਗਿਆ ਮਕਾਉਣ ਕਾਸਤੋ,
ਆ ਚੰਨੀ ਸਿੱਧੂ ਜਿਹੜੇ ਤੇਰੇ ਸੱਜੇ ਖੱਬੇ ਨੇ
ਮੈਨੂੰ ਚੰਗੀ ਤਰਾਂ ਪਤਾ ਇਹੋ ਕੌਣ ਕਾਸਤੋਂ ‼️😝
Loading views...