Sub Categories

ਵਕਤ ਤੇ ਪਿਆਰ ਦੋਵੇ ਜਿੰਦਗੀ ਵਿਚ ਖਾਸ ਹੁੰਦੇ ਨੇ,
ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀ ਹੁੰਦਾ..!!..

Loading views...



ਦਿਲ ਚ ਲੁਕੋ ਲਿਆ ਤੇਰੇ ਦਿੱਤੇ ਗਮ ਨੂ ..!
ਡਰ ਸੀ ਕਿਤੇ ਇਹ ਵੀ ਨਾ ਵਿਛੜ ਜਾਏ ਤੇਰੇ ਪਿਆਰ ਦੀ ਤਰਾ..!!

Loading views...

ਯਾਰਾ ਬਿਨ ਤੇਰੇ ਮੈਂ ਕੱਖ ਵੀ ਨਹੀਂ ..
ਕਿਦਾ ਸਮਝਾਵਾਂ ਰਹਿ ਸਕਦਾ ਮੈ ਤੇਰੇ ਤੋਂ ਵੱਖ ਨਹੀਂ ..

Loading views...


ਕੁੱਝ ਸਬਕ਼ ਤਾਂ ਦੇ ਹੀ ਜਾਂਦੀ ਹੈ ਹਰ ਢਲਦੀ ਸ਼ਾਮ,,,,,,,
ਚੜਦੇ ਸੂਰਜ ਨੂੰ ਸ੍ਲਾਮਾ ਐਵੇਂ ਤਾਂ ਨੀ ਹੁੰਦੀਆਂ,,,,,,,!!!!!

Loading views...

ਜੇ Tu ਕੁੜੀ Shokeen ਬਿੱਲੋ ਸ਼ਹਿਰ ਦੀ,
Velly ਪਿੰਡ ਦਾ ਰਕਾਨੇ ਮੈਂ ਵੀ ਪੂਰਾ Att Da..,

Loading views...


ਉਸਨੇ ਦਿੱਲ ਭਰ ਕੇ ਮੈਨੂੰ ਚਾਹਿਆ ਸੀ
ਫਿਰ ਐਂਵੇ ਹੋਇਆ ਉਦਾ ਦਿੱਲ ਹੀ ਭਰ ਗਿਆ ।.

Loading views...


ਜੇ ਗਮ ਮਿਲੇ ਤਾਂ ਆਉਣ ਗਈਆਂ ਖੁਸ਼ੀਆ,,,,,
ਰੱਬ ਦਿਨ ਨਾ ਬਦਲੇ ਇੰਝ ਹੋ ਨੀ ਸਕਦਾ,

Loading views...

ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |

Loading views...

ਜੇ ਜੱਟੀ ਤਰੀਫ਼ ਕਰਨ ਤੇ ਆਗੀ ਤਾਂ thanx ਕਹਿੰਦਾ ਥੱਕ ਜਾਏਂਗਾ,,,,,,,,,,,,,,
ਜੇ ਜੱਟੀ ਤਵਾ ਲਾਉਣ ਤੇ ਆਗੀ ਤਾ 2 ਮਿੰਟਾ ਚ ਮਚ ਜਾਏਂਗਾ

Loading views...


ਮੈਂ ਕਦੋਂ ਮੰਗਿਆ ਹੈ ਵਫਾਵਾਂ ਦਾ ਸਿਲਾ,
.
ਬਸ ਦਰਦ ਦੇਈ ਚੱਲ ਮੁਹੱਬਤ ਵੱਧਦੀ ਜਾਣੀ ਐ।।

Loading views...


Vse tn maadian cheejan jaldi tutdian par..
Dil jina chnga howe oh onii jldi tuttda.

Loading views...

ਕੁੜੀ ਦੇ ਵਿੱਚ ‘ਸਾਦਗੀ ‘ ਹੋਣੀ ਚਾਹੀਦੀ ਏ!
ਹਵਾ ਤਾਂ ਸਾਡਾ ਪੱਖਾ ਵੀ ਬਹੁਤ ਮਾਰਦਾ..!

Loading views...


ਅੱਗੇ ਲੋਰੀਆਂ ਬੇਬੇ ਦਿੰਦੀ ਸੀ
ਹੁਣ ਇਹ ਕੰਮ ਹੇਡਫੋਨ ਕਰਦੇ ਨੇ

Loading views...

ਤੇਰਾ ਦਿਲ ਸਦਾ ਮੇਰੇ ਦਿਲ ਵਿੱਚ ਧੜਕੇ ,
ਚੰਨ ਜਿਹਾ ਰੂਪ ਤੇਰਾ ਅੱਖੀਆਂ ਚ ਰੜਕੇ

Loading views...

ਅੱਖਾ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ
….
ਕਾਹਦਾ ਹੱਕ ਜਮਾੲੀੲੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ
ਨਹੀ …

Loading views...