Sub Categories

ਸਾਵਣੁ ਆਇਆ ਝਿਮਝਿਮਾ

ਹਰਿ ਗੁਰਮੁਖਿ ਨਾਮੁ ਧਿਆਇ ॥

Loading views...



ਅਰਦਾਸ ਵਿਚ ਜ਼ਿਆਦਾ ਉਚਾ ਬੋਲਣ ਦੀ ਲੋੜ੍ਹ ਨਹੀ ਹੁੰਦੀ ”

ਕਿਓਂਕਿ ਪਰਮਾਤਮਾ ਉਨ੍ਨਾ ਦੂਰ ਨਹੀਂ ਹੈ ਜਿੰਨਾ ਅਸੀਂ ਸਮਝੀ ਬੈਠੇ ਹਾਂ..

Loading views...

ਕਮਾਲ ਆ ਜਿੰਦਗੀ ਵੀ,,,
ਜਿੰਨਾ ਨੁੰ ਸਬ ਤੋ ਖਾਸ ਮੰਨੀਦਾ ਉਹੀ ਕਦਰ ਨੀ ਕਰਦੇ
ਤੇ ਜੋ ਕਦਰ ਕਰਦੇ ਨੇ ਅਸੀ ਉਹਨਾ ਦੀ ਪਹਿਚਾਨ ਹੀ ਨਹੀ ਕਰਦੇ..#SukH

Loading views...

ਸਿਰਫ 50 ਲੱਖ ਦੀ ਅਬਾਦੀ ਵਾਲੇ ਦੇਸ਼ ਨੇ ਖੇਡਿਆ ਫਾਈਨਲ
ਤੈਂ ਅਸੀਂ ਖੇਡ ਰਹੇ ਹਾਂ ਹਿੰਦੂ – ਮੁਸਲਿਮ

Loading views...


😘ਕਦਰ ਕਰਿਆ ਕਰੋ ਆਪਣੇ ਮਾਪਿਆ ਦੀ
ਮੈ ਮਾਂ ਦੀਅਾਂ ਜੁੱਤੀਆ ਤੇ
ਬਾਪ ਦੀਆਂ ਗਾਲਾਂ ਨੂੰ ਵੀ
ਤਰਸਦੇ ਦੇੇਖੇ ਨੇ ਲੋਕ🙏

Loading views...

ਪੰਜਾਬ ਦੀਆਂ ਕੁੜੀਆਂ ਤੇ ਸਾਨੂੰ ਮਾਣ ਹੋਣ ਚਾਹੀਦਾ
ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ
ਪਿਆਸੀਆਂ ਵੀ ਰਹਿ ਲੈਂਦੀਆਂ
ਪਰ ਕਦੇ ਚੁੱਪ ਨੀਂ ਰਹਿੰਦੀਆਂ

Loading views...


ਤਲਵਾਰਬਾਜੀ ਦੇ ਮੁਕਾਬਲੇ ਵਿੱਚ :
ਇੱਕ ਚਾਇਨੀਜ ਨੇ ਬਾਲ ਦੇ ਦੋ ਟੁਕੜੇ ਕਰ ਦਿੱਤੇ …
.
.
.
.
.
.
.
.
ਇੱਕ ਜਾਪਾਨੀ ਨੇ ਉਡਦੀ ਹੋਈ ਮੱਖੀ ਦੀ ਗਰਦਨ ਕੱਟ ਦਿੱਤੀ … .
.
.
.
.
.
.
.
.
ਪੰਜਾਬੀ ਨੇ ਮੱਛਰ ਉੜਾਇਆ … ਤਲਵਾਰ ਘੁਮਾਈ …
.
.
.
.
ਮੱਛਰ ਉੱਡਦਾ ਹੀ ਰਿਹਾ … .
.
.
.
ਜਾਪਾਨੀ : ਮੱਛਰ ਤਾਂ ਉੱਡ ਰਿਹਾ ਹੈ …
.
.
.
.
ਪੰਜਾਬੀ – ਚੀਤੇ ਦੀ ਚਾਲ ਬਾਜ ਦੀ ਨਜ਼ਰ
ਅਤੇ ਬਾਜੀਰਾਵ ਦੀ ਤਲਵਾਰ ਤੇ ਸ਼ੱਕ ਨਹੀ ਕਰਦੇ
ਮੱਛਰ ਉੱਡ ਤਾਂ ਰਿਹਾ ਹੈ ਪਰ
.
.
.
ਕਦੇ ਬਾਪ ਨਹੀਂ ਬਣ ਪਾਵੇਗਾ । ।

Loading views...


ਦਾਰੂ ਦਾ ਆਰਡਰ ਦੇਣ ਤੋਂ ਪਹਿਲਾਂ ਜੇਕਰ ਕੋਈ ਦੋਸਤ
ਅਜਿਹਾ ਕਹੇ . . . .
ਕੀ ਮੈਂ ਤਾਂ ਸਿਰਫ ਇੱਕ ਪੈਗ ਲਾਊਂਗਾ
ਇਸਦਾ ਮਤਲਬ ਇਹ ਹੁੰਦਾ ਹੈ ਕੇ
.
.
ਮੈਂ ਪੀਊਂਗਾ ਤਾਂ ਜਰੂਰ ਪਰ
ਪੈਸੇ ਨਹੀਂ ਦੇਵਾਂਗਾ . .

Loading views...

ਘਬਰਾ ਨਾ ਦਿਲਾ ਹੋਸਲਾ ਰੱਖ,
ਏਵੈ ਨਾ ਉਚਿਆ ਦੇ ਮੂੰਹ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾ ਤੋ ਅਹਿਸਾਨ ਦੀ ਉਮੀਦ ਨਾ ਰੱਖ !

Loading views...

Bandd Bottla De vangu Mere Yaar ni .
Panga Pe Jave Khadde aa naal vi

Loading views...


Baap di mojudgi sooraj waang hundi aa..
sooraj grm ta jrur hunda pr j na hove ta hnera ho janda a….
miss u father saab

Loading views...


ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫੱਲ ਲੱਗਦੇ ਨੇ
ਜੇ ਓਹਦੀ ਰਜ਼ਾ ਹੋਵੇ ਤਾ ਪਾਣੀ ਉਚੇਆ ਵੱਲ ਵੀ ਵਗਦੇ ਨੇ..

Loading views...

ਉਂਝ ਮੇਰੇ ਹੱਥਾਂ ਦੀਆ ਲਾਈਨਾ ਵੀ ਨੇ ਲੰਬੀਆਂ
ਰੇਲ ਦੀਆ ਲਾਈਨਾ ਵਾਂਗ ਸਾਰੀਆਂ ਨੇ ਨਿਕਮੀਆਂ ।।।

Loading views...


ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾ,
ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀ ਏ !

Loading views...

ਸੋ ਕੋ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ,
ਜਿਨ੍ਹਾਂ ਕਰਕੇ ਹੋਂਦ ਸਾਡੀ, ਸਕੇ ਨਾ ਸੱਚ ਪਛਾਣ,
ਬਿਰਧ ਆਸ੍ਰਮ ਮਾਂ ਪਿਓ ਰੁਲਦੇ , ਦਿਖਾਵਾ ਕਿਉਂ ਲੰਗਰ ਲਾਣਦਾ ,
ਓਏ ‘ ਜੇ ਘਰ ਬੈਠੇ ਰੱਬ ਨੂੰ ਨਾ ਪਛਾਣੇਇਆ ,
ਫਾਇਦਾ ਕੀ ਗੁਰੂ ਘਰ ਜਾਣਦਾ
ਬਾਈ ਆਪਣੇ ਕੋਲ ਕੁੜੀਆਂ ਨੂੰ
ਚੀਜੀ , ਪਟੋਲਾ, ਮਾਲ, ਮਾਸੂਕ਼ ਕਹਿਣ ਲਈ
ਨਾ ਸ਼ਬਦ ਨੇ ਨਾ ਆਦਤ ਕਿਉਂ ਕਿ
ਇਜ਼ੱਤ ਸਭ ਦੀ ਇੱਕੋ ਜੇਹੀ ਹੁੰਦੀ ਏ
ਸੋ ਚੰਗਾ ਲਿਖੋ ਚੰਗਾ ਪੜ੍ਹੋ ਚੰਗਾ ਸੁਣੋਂ
ਤਾਂ ਹੀ ਚੰਗਾ ਹੋਵੇਗਾ, ਵੈਸੇ ਹਮ ਨਾਹੀ ਚੰਗੇ ਬੁਰਾ ਨਾਹੀ ਕੋਏ

Loading views...

ਵਕਤ ਬਦਲ ਗਿਅਾ , ਮੈਂ ਵੀ ਬਦਲ ਗ਼ਿਅਾ
ਹੁਣ ਹੌਣਾ ਕੋੲੀ ਹੱਲ ਨਹੀ
ਤੂੰ ਅੱਜ ਵੀ ਚੰਗੀ ਲੱਗਦੀ ੲੇ
ਪਰ ਹੁਣ ਪਹਿਲਾ ਵਾਲੀ ਗੱਲ ਨਹੀ

Loading views...