Sub Categories

*ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ*
* ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ*..

Loading views...



ਜੇ ਹਰ ਗੱਲ ਬੋਲ ਕੇ ਹੀ ਦੱਸਣੀ ਆ
ਫੇਰ ਤੇਰੇ ਚ ਤੇ ਲੋਕਾਂ ਚ ਫਰਕ ਕਾਹਦਾ
ਜਦ ਚੁੱਪ ਹੀ ਨਾ ਤੈਥੋਂ ਪੜ ਹੋਈ
ਫੇਰ ਸੱਜਣਾਂ ਤੂੰ ਹਮਦਰਦ ਕਾਹਦਾ😏

Loading views...

ਜਿੱਥੇ ਹਰ ਵਾਰ ਆਪਣੀ ਗੱਲ ਦੀ ਸਫਾਈ ਦੇਣੀ ਪਵੇ..
.
ਉਹ ਰਿਸ਼ਤੇ ਕਦੇ ਗਹਿਰੇ ਨੀ ਹੁੰਦੇ..

Loading views...

ਮਿਹਰ ਕਰੀ ਦਾਤਿਆ ਮੈਂ ਹਾਂ ਭੁਲਣਹਾਰ,
ਮਿਹਰ ਕਰੀ ਦਾਤਿਆ ਤੇਰੇ ਤੋਂ ਬਿਨਾਂ ਕਿਸੇ ਨੇ ਨਹੀਂ ਲੈਣੀ ਸਾਰ

Loading views...


ਤੁਸੀਂ ਕਰਨੀ ਤਾਂ ਮਰਜ਼ੀ ਹੀ ਆ
ਵੋਟਾਂ ਆ ਰਹੀਆਂ ਨੇ
ਮਹਿੰਗੀ ਸ਼ਰਾਬ ਮੰਗਿਓ , ਮੋਟੇ ਸੰਤਰੇ
ਤੇ ਨਾ ਮਰ ਜਾਇਓ
ਜ਼ਮੀਰਾਂ ਤਾਂ ਮਰ ਗਈਆਂ , ਲੀਵਰ ਹੀ ਬਚਾ ਲਓ

Loading views...

ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ

Loading views...


ਖਤਮ ਹੋ ਜਾਂਦਾ ਹੈ ਜਦੋਂ ਇਸ਼ਕ ਜਿਸਮਾਂ ਦਾ
ਫਿਰ ਲੋਕ ਤੋਹਫ਼ੇ ਸੜਕਾਂ ਤੇ ਛੱਡ ਜਾਂਦੇ ਨੇ….!!!

Loading views...


11 ਪੋਹ ( 25 ਦਸੰਬਰ )
ਅੱਜ ਪਹਿਲੇ ਦਿਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ
ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਸੂਬੇ ਦੀ
ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਸੀ।

Loading views...

ਜਦੋ ਪਿਆਰ ਹੀ ਪਿਆਰ ਦਾ ਵੈਰੀ ਸੀ
ਤਾਂ ਦਿਲ ਟੁੱਟਣਾ ਬਹੁਤ ਜਰੂਰੀ ਸੀ
ਕੀਹਦਾ ਜੀਅ ਕਰਦਾ ਕਿ ਕੋਈ ਦੂਰ ਹੋਵੇ
ਪਰ ਸਾਡਾ ਦੂਰ ਹੋਣਾ ਬਹੁਤ ਜਰੂਰੀ ਸੀ॥

Loading views...

ਜਦੋਂ ਕੋਈ ਕੁੜੀ ਇਨਬਾਕਸ ਵਿੱਚ ਰਿਪਲਾਈ ਨਹੀਂ ਕਰਦੀ
ਤਾਂ ਮੈਂ ਇਹ ਸੋਚ ਕੇ ਖ਼ੁਸ਼ ਹੋ ਜਾਂਦਾ ਹਾਂ ਕਿ
ਮੈਂ ਉਸਦੀ ਬੋਲਤੀ ਬੰਦ ਕਰ ਦਿੱਤੀ

Loading views...


ਦੁੱਧ ਵਾਲੇ ਨੇ ਇਕ ਔਰਤ ਨੂੰ ਸਾਈਕਲ ਤੇ ਟੱਕਰ ਮਾਰ ਦਿਤੀ
ਔਰਤ (ਗੁੱਸੇ ਨਾਲ ) – ਦਿਸਦਾ ਨੀਂ ? ਅੰਨਾ ਆ ?
ਦੁੱਧ ਵਾਲਾ – sorry madam , ਅੱਜ ਸਵੇਰ ਦੀ ਤੁਸੀਂ ਤੀਸਰੀ
ਸੁੰਦਰ ਔਰਤ ਹੋ ਜਿਸ ਨਾਲ ਮੇਰੀ ਸਾਈਕਲ ਨਾਲ ਟੱਕਰ ਹੋਈ ਆ
ਔਰਤ – ਓਹੋ ਕੋਈ ਗੱਲ ਨਹੀਂ , ਵੈਸੇ ਤਿਨਾ ਚੋਂ ਖੂਬਸੂਰਤ ਕੌਣ ਸੀ ?
ਦੁੱਧ ਵਾਲਾ – ਜੀ ਤੁਸੀਂ
ਔਰਤ – ਸੁਣੋ , ਤੁਹਾਨੂੰ ਸੱਟ ਤੇ ਨੀ ਲੱਗੀ

Loading views...


ਓ ਅਸੀਂ ਪਿੰਡਾਂ ਵਾਲੇ ਭਾਵੇਂ ਥੋੜ੍ਹੇ ਦੇਸੀ ਹੁੰਦੇ,
ਜਿੱਥੇ ਲਾ ਲਈਅੇ ਯਾਰੀ ਆਖਰੀ ਸਾਹਾ ਤੱਕ ਨਿਭਾਉਂਦੇ ਆ,
ਰੁੱਸਣ ਮਨਾਉਣ ਵਾਲੀ ਗੱਲ ਵੱਖਰੀ,
ਨਾਂ ਸਾਡੇ ਥੋਡੇ ਵਾਂਗੂੰ ਤੀਅੇ ਦਿਨ breakup ਹੁੰਦੇ ਆ…… RINKA ਜ਼ੈਲਦਾਰ

Loading views...

ਇਨ੍ਹਾਂ ਕੁੜੀਆਂ ਚ ਖੂਨ ਨਹੀਂ ਹੁੰਦਾ
ਜਿਨ੍ਹਾਂ ਨਖ਼ਰਾ ਚੁੱਕੀ ਫਿਰਦੀਆ ਨੇ
ਨਲੀ ਚੋਚੋ ਜਿਹੀਆ
😁😁😁

Loading views...


ਪੱਪੂ – ਤੇਰਾ ਨਾਮ ਕੀ ਆ,
ਕੁੜੀ – ਤਮੰਨਾ . . ?
.
ਪੱਪੂ – ਕੀ ਤੇਰੇ ਬਾਪੂ ਦਾ ਨਾਮ “ਸਰਫਰੋਸੀ” ਆ ?
;
;
;
;
;;
;
;
;
;
;
;;
;
;
;
;
;
;
.
ਕੁੜੀ – ਕਿਉਂ . . .?
.
ਪੱਪੂ :- ਕਿਉਂਕਿ “ਸਰਫਰੋਸੀ ਕੀ ਤਮੰਨਾ” ਅਬ ਹਮਾਰੇ
ਦਿਲ ਮੈਂ ਹੈ . . ?

Loading views...

ਅੱਜ ਦਾ ਵਿਚਾਰ*
ਵੋਟਾਂ ਤੋਂ ਬਾਅਦ ਲੀਡਰ ਗਏ ਪਹਾੜੀਆਂ ਤੇ।
ਭਗਤ ਗਏ ਦਿਹਾੜੀਆਂ ਤੇ

Loading views...

ਜਿਹਨੂੰ ਵਿਹਲੇ ਰਹਿਣ ਦੀ ਆਦਤ ਪੈ ਜਾਵੇ ਤਾਂ
ਉਹ ਫਿਰ ਵਿਹਲਾ ਹੀ ਰਹਿ ਜਾਂਦਾ ਹੈ,
ਜਿਹਨੂੰ ਮੁਫ਼ਤ ਚ ਖਾਣ ਦੀ ਆਦਤ ਪੈ ਜਾਵੇ,
ਫਿਰ ਉਹ ਮੰਗਦਿਆਂ ਵੀ ਸ਼ਰਮ ਨਹੀਂ ਕਰਦਾ

Loading views...