ਨਾ ਟੌਹਰੀ ਆਂ ਤੇ ਨਾ ਸਾਦੇ ਆਂ 😍
ਨਾ ਮਸ਼ਹੂਰ ਤੇ ਨਾ ਦਾਗੀ ਆਂ.💞
ਰੰਗ ਕਣਕਾਂ ਦੇ ਨਾਲ ਦਾ ਸਾਂਵਲਾ,
ਨਾ ਕਾਲੇ ਆਂ ਤੇ ਨਾ ਗੁਲਾਬੀ ਆ💕😘💞
Loading views...
ਨਾ ਟੌਹਰੀ ਆਂ ਤੇ ਨਾ ਸਾਦੇ ਆਂ 😍
ਨਾ ਮਸ਼ਹੂਰ ਤੇ ਨਾ ਦਾਗੀ ਆਂ.💞
ਰੰਗ ਕਣਕਾਂ ਦੇ ਨਾਲ ਦਾ ਸਾਂਵਲਾ,
ਨਾ ਕਾਲੇ ਆਂ ਤੇ ਨਾ ਗੁਲਾਬੀ ਆ💕😘💞
Loading views...
ਬਹੁਤ ਖ਼ਰਾਬ ਹੈ
ਹਵਾ ਤੇਰੇ ਸ਼ਹਿਰ ਕੀ
ਮੁਝੇ ਯਾਦ ਦਿਲ਼ਾਤੀ ਹੈ
ਤੇਰੇ ਸਾਥ ਬਿਤਾਏ ਹਰ ਪਲ ਹਰ ਪਹਿਰ ਕੀ
Loading views...
ਮੈਂ ਕਮਲੀਏ ਕਿਸੇ ਦਾ ਦਿਲ ਕੀ ਦੁਖਾਉਣਾ
ਮੈਂ ਤਾਂ ਖੁਦ ਆਪਣੇ ਜ਼ਖਮ ਲੁਕਾ ਕੇ
ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਹਾਂ
Loading views...
ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ …
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ
Loading views...
ਇੱਕ ਮਾਸਟਰ ਦੇ ਘਰ 7-8 ਮਾਸਟਰ ਹੋਰ ਆ ਗਏ……
ਮਾਸਟਰ ਦੀ ਘਰਵਾਲੀ, “ਖੰਡ ਨਹੀਂ ਹੈ, ਚਾਹ ਕਿਵੇਂ ਬਣਾਵਾਂ”?
ਮਾਸਟਰ, “ਤੂੰ ਚਾਹ ਲੈ ਕੇ ਆ, ਮੈਂ ਆਪੇ ਸਾਂਭ ਲੂੰ”। ਚਾਹ ਆਈ।
ਮਾਸਟਰ ਜੀ ਬੋਲੇ,”ਜਿਸ ਦੇ ਹਿੱਸੇ ਫਿੱਕੀ ਚਾਹ ਆਈ, ਕੱਲ ਨੂੰ ਉਸਦੇ ਘਰ ਡਿਨਰ”।
ਬਸ ਫਿਰ ਕੀ ਸੀ, ਸਾਰੇ ਮਾਸਟਰਾਂ ਨੇ ਚੁੱਪ-ਚਾਪ ਚਾਹ ਪੀ ਲਈ।
ਇਕ ਮਾਸਟਰ ਤਾਂ ਹੱਦ ਈ ਕਰ ਗਿਆ ਕਹਿੰਦਾ ਐਨਾ ਮਿੱਠਾ ਪਾ ਦਿੱਤਾ
ਮੈਨੂੰ ਤਾਂ ਅੱਗੇ ਏ ਸ਼ੂਗਰ ਆ
Loading views...
ਇਹ ਗੱਲ ਮੰਨਣੋ ਰੱਬ ਤੋਂ
ਵੀ ਨਾ ਇਨਕਾਰ ਹੋਇਆ
ਕਿ ਕਿਸੇ ਬੱਚੇ ਤੋਂ ਮਾਂ ਦਾ ਕਰਜ਼
ਨਾ ਉਤਾਰ ਹੋਇਆ
Loading views...
ਸ਼ੀਸ਼ਿਆਂ ਵਾਲੇ ਸ਼ਹਿਰ ਦੇ ਵਿਚ ਨੀ
ਕਰੇ ਵਪਾਰ ਤੂੰ ਪੱਥਰਾਂ ਦਾ,
ਕਿਦਾਂ ਹਾਸੇ ਹੱਸ ਲਵੇਂਗੀ
ਦਿਲ ਤੋੜਕੇ ਫੱਕਰਾਂ ਦਾ,
ਕਈ ਵਾਰੀ ਤਾਂ ਪੱਕੇ ਘੜੇ ਵੀ ਡੋਬ ਜਾਂਦੇ
ਕੱਚੇ ਅਕਸਰ ਲਾ ਦਿੰਦੇ ਨੇ ਪਾਰ ਹਾਨਣੇ
ਮੁਠੀਆਂ ਦੇ ਵਿਚ ਭਰਕੇ ਗੱਭਰੂ ਫਿਰਦਾ ਏ
ਕੱਕੇ ਰੇਤੇ ਵਰਗਾ ਤੇਰਾ ਪਿਆਰ ਹਾਨਣੇ
Loading views...
ਤਕਲੀਫ ਹਰ ਚੀਜ਼ ਦੀ ਹੁੰਦੀ ਹੈ ਪਰ
ਫੈਸਲਾ ਜ਼ਰੂਰੀ ਆ ਕਿ ਜ਼ਿੰਦਗੀ ਨੂੰ
ਹੱਸ ਕੇ ਕੱਢਣਾ ਜਾ
ਹੱਸ ਕੇ ਕਿਸੇ ਨੂੰ ਜ਼ਿੰਦਗੀ ਚੋਂ ਕੱਢਣਾ
Loading views...
*Na me paunda Guchi,,Na me paunda Armani ni*
Kurte pajame naal Rayban aa,,Desi Jatt di nishani ni*
Loading views...
ਤਰਲਾ ਕਿਸੇ ਦਾ ਕਰਿਆ ਨੀ ਜਾਂਦਾ,
ਦਿਲ ਕਿਸੇ ਤੋਂ ਹਰਿਆ ਨੀ ਜਾਂਦਾ..
ਆਪ ” attitute ” ਦਿਖਾਉਦੇ ਨੀ
ਕਿਸੇ ਦਾ ” attitute ” ਜਰਿਆ ਨੀ ਜਾਂਦਾ..!
Loading views...
ਕਿਸੇ ਨੂੰ ਸੈਡ ਸੋਂਗ ਆਉਂਦਾ ਤਾਂ ਸੁਣਾ ਦੋ
ਮੇਰਾ ਸਮੋਸਾ ਡਿੱਗ ਗਿਆ ਜ਼ਮੀਨ ਤੇ
Loading views...
ਕਮਾਈ 2 ਨੰਬਰ ਦੀ ਬਰਕਤਾਂ ਕਰਦੀ ਨਾਂ…
ਚਾਹੇ ਲੱਖ ਕਰੀ ਚੱਲ ਦਾਨ ਵਿਚੋਂ….
.
.
.
.
.
.
.
ਮਾੜੀ ਨਾਰ ਨਾਂ ਬੰਦੇ ਦੀ ਈਨ ਮੰਨੇ….
ਚਾਹੇ ਲੱਖ ਸੂਰਮਾਂ ਜਹਾਨ ਵਿੱਚੋ
Loading views...
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ
ਬਸ ਗੱਲਾਂ ਦਿਲੋਂ ਕਰੀਦੀਆ.
Loading views...
ਕਦੇ Twenty Eight ਹੁੰਦੀ C ਹੁਣ
Fourty ਹੁੰਦੀ Jaani ਆ
.
.
Thoda ਖਾਇਆ Kar Nii ਬੀਬਾ
Dino ਦਿਨ
Moti ਹੁੰਦੀ Jaani ਆ
Loading views...
ਹੇ ਵਾਹਿਗੁਰੂ ਤੇਰੇ ਨਾਮ ਤੋ ਬਿਨਾਂ ਮੈਂ ਗੰਦਾ ਹਾਂ
ਕਮਜੋਰ ਦਿਲ ਤੇ ਅਕਲ ਤੋ ਸੱਖਣਾ ਹਾਂ 🙏
Loading views...
ਆਸ਼ਾਵਾਦੀ – ਬੋਤਲ ਅੱਧੀ ਭਰੀ ਆ
ਨਿਰਾਸ਼ਾਵਾਦੀ – ਬੋਤਲ ਅੱਧੀ ਖਾਲੀ ਆ
ਮੰਮੀ – ਬੋਤਲ ਭਰ ਕੇ ਤੇਰੇ ਪਿਓ ਨੇ ਰੱਖਣੀ ਆ
Loading views...